Ghanauli Downtown

Ghanauli Downtown ਸਾਡਾ ਇਲਾਕਾ , ਸਾਡਾ ਮਾਣ ।
Paid promotion available !!

05/09/2025

ਪਿੰਡ ਮਹਿੰਦਲੀ ਕਲਾਂ ਨੇੜੇ ਕੀਰਤਪੁਰ ਸਾਹਿਬ ਵਿੱਚ ਸਖ਼ਤ ਲੋੜ ਹੈ ! ਮਿੱਟੀ ਦੀਆਂ ਬੋਰੀਆਂ , ਮਿੱਟੀ ਮੈਨਪਾਵਰ , ਪੀਣ ਵਾਲਾ ਪਾਣੀ ! ਨੇੜਲੇ ਵਲੰਟੀਅਰ ਵੀਰ ਜਲਦੀ ਕਾਨਟੈਕਟ ਕਰਨ 94634 49443 ਬਿੱਟੂ

04/09/2025

ਜਰੂਰੀ ਬੇਨਤੀ 🙏🏻

04/09/2025

ਘਨੌਲੀ ਵਿੱਚੋ ਸੰਗਤ, ਧਰਮ ਪਰਚਾਰ ਟਰੱਸਟ ਵੱਲੋ ਖਾਲਸਾ ਏਡ ਦੇ ਰੋਪੜ ਵਿਖੇ ਸੈਂਟਰ ਨੂੰ ਕੰਬਲ, ਪਾਣੀ ਅਤੇ ਹੋਰ ਵਸਤਾਂ ਦੀ ਸਮੱਗਰੀ ਭੇਜੀ ਗਈ 🙏🏻

04/09/2025

ਜਰੂਰੀ ਸੂਚਨਾ : ਰੋਪੜ ਏਰੀਏ ਦੇ ਵਲੰਟੀਅਰਾਂ ਦੀ ਸਖ਼ਤ ਲੋੜ 🙏🏻🙏🏻

03/09/2025

ਐਮਰਜੈਂਸੀ! ਜਰੂਰੀ ਬੇਨਤੀ 🙏🏻

03/09/2025
ਪੰਜਾਬ ਦੇ ਮੌਜੂਦਾ ਹੜਾਂ ਸਬੰਧੀ ਹਾਲਾਤਾਂ ਨੂੰ ਦੇਖਦੇ ਹੋਏ ਖਾਲਸਾ ਏਡ ਵੱਲੋਂ ਰੂਪਨਗਰ ਰੋਪੜ ਜ਼ਿਲ੍ਹੇ ਦਾ ਕੁਲੈਕਸ਼ਨ ਸੈਂਟਰ ਕਲਗੀਧਰ ਕੰਨਿਆ ਪਾਠਸ਼ਾ...
02/09/2025

ਪੰਜਾਬ ਦੇ ਮੌਜੂਦਾ ਹੜਾਂ ਸਬੰਧੀ ਹਾਲਾਤਾਂ ਨੂੰ ਦੇਖਦੇ ਹੋਏ ਖਾਲਸਾ ਏਡ ਵੱਲੋਂ ਰੂਪਨਗਰ ਰੋਪੜ ਜ਼ਿਲ੍ਹੇ ਦਾ ਕੁਲੈਕਸ਼ਨ ਸੈਂਟਰ ਕਲਗੀਧਰ ਕੰਨਿਆ ਪਾਠਸ਼ਾਲਾ ਨੇੜੇ ਮਿਊਂਸੀਪਲ ਕਮੇਟੀ ਦਫਤਰ ਰੋਪੜ ਨੂੰ ਨਿਰਧਾਰਿਤ ਕੀਤਾ ਗਿਆ ਹੈ ਜਿਸ ਸੈਂਟਰ ਦੇ ਵਿੱਚ ਜਰੂਰਤ ਦਾ ਸਮਾਨ ਜਿਵੇ, ਪੀਣ ਵਾਲਾ ਪਾਣੀ, ਸੁੱਕਾ ਕਰਿਆਨਾ( ਸਿਰਫ ਚੌਲ ਤੇ ਦਾਲਾਂ) ,ਸੁੱਕਾ ਦੁੱਧ, ਸਾਬਣ,ਦੰਦਾ ਦਾ ਬਰਸ਼,ਟੂਥ ਪੇਸਟ,ਬਲੀਚਿੰਗ ਪਾਊਡਰ ਜਾ ਸਫਾਈ ਕਰਨ ਵਾਲੀਆਂ ਵਸਤਾਂ,ਸੈਨੇਟਰੀ ਪੈਡ,ਓ ਆਰ ਐਸ,ਤਰਪਾਲਾਂ,ਟਾਰਚਾਂ,ਬੈਟਰੀਆਂ,
ਮੱਛਰਾਦਾਨੀਆਂ,ਓਡੋਮੋਸ ਆਦਿ ਹੋਰ ਲੋੜ ਅਨੁਸਾਰ ਜੋ ਵੀ ਸਮਾਨ ਇੱਥੇ ਪਹੁੰਚਾ ਸਕਦੇ ਹੋ।ਸੰਪਰਕ ਨੰਬਰ: 9463900155, 6283864343,9041709868,9815546555, 9814609238

01/09/2025

ਖਾਲਸਾ ਏਡ ਕਲੈਕਸ਼ਨ ਸੈਂਟਰ ਰੋਪੜ : ਜਰੂਰੀ ਸੂਚਨਾ 🙏🏻

31/08/2025

ਹੜ੍ਹ ਪੀੜਤ ਇਲਾਕਿਆਂ ਲਈ ਰਸਦ, ਜਰੂਰੀ ਵਸਤਾਂ ਸਬੰਧੀ ਜਾਣਕਾਰੀ 🙏🏻

Address

Rupnagar
140113

Website

Alerts

Be the first to know and let us send you an email when Ghanauli Downtown posts news and promotions. Your email address will not be used for any other purpose, and you can unsubscribe at any time.

Share

Category