Prime Idea Tv

Prime Idea Tv Contact information, map and directions, contact form, opening hours, services, ratings, photos, videos and announcements from Prime Idea Tv, TV Channel, Samana.

Please follow the channel to watch more videos of Prime Idea tv for insightful information on contemporary social and political issues and to connect directly with the issues of Punjab.

14/04/2024

ਬਾਬਾ ਸੋਹਨ ਸਿੰਘ ਭਕਨਾ ਦੇ ਪਿੰਡ ਤੋਂ ਪੁੱਜੇ ਕਿਸਾਨ ਦੀ ਸੰਭੂ ਬਾਰਡਰ ਤੋਂ ਦਹਾੜ #ਅੰਦੋਲਨ #ਸੰਭੂ #ਖਨੌਰੀ #ਬੀਜੇਪੀ #ਮੋਦੀ #ਪੰਜਾਬੀ #ਕਿਸਾਨ

14/04/2024

ਸ਼ੰਬੂ ਬੈਰੀਅਰ ਤੇ ਕਿਸਾਨਾਂ ਨੇ ਕੀਤੀ ਸਰਬੱਤ ਦੇ ਭਲੇ ਲਈ ਅਰਦਾਸ ਵਰਤਾਇਆ ਲੰਗਰ #ਕਿਸਾਨ #ਸੰਭੂ #ਖਨੌਰੀ #ਅੰਦੋਲਨ #ਪੰਜਾਬੀ #ਮੋਦੀ #ਬੀਜੇਪੀ Idea tv

12/04/2024

ਪਬਲਿਕ ਕਾਲਜ ਸਮਾਣਾ ਦਾ ਪੰਜਾਬੀ ਦਾ ਪ੍ਰੋਫੈਸਰ ਦਿੰਦਾ Athletics ਦੀ ਕੋਚਿੰਗ, ਸਿਖਾਉਂਦਾ ਉਰਦੂ,ਕਰਦਾ ਸ਼ਾਇਰੀ।ਸੰ:- 9781158100(Athletics Centre Samana)

09/04/2024

ਗੁਰੂ ਸਾਹਿਬਾਨਾਂ ਨੇ ਸਾਨੂੰ ਦਲੀਲ ਨਾਲ ਗੱਲ ਕਰਨੀ ਸਿਖਾਈ,ਸਿੱਖ ਧਰਮ ਵਿੱਚ ਚਮਤਕਾਰ ਅਤੇ ਕਰਾਮਾਤਾਂ ਲਈ ਕੋਈ ਥਾਂ ਨਹੀਂ:-ਪ੍ਰੋ.ਘੱਗਾ
#ਧਰਮ #ਸਿੱਖ #ਸ਼੍ਰੋਮਣੀ #ਸਿਖਰਾਜਨਿਤੀ #ਚਮਤਕਾਰ #ਗੁਰੂ #ਤਰਕਸ਼ੀਲ

06/04/2024

ਸੋਸ਼ਲ ਮੀਡੀਆ 'ਤੇ ਬਣਾਏ ਗਏ ਪੰਜਾਬੀ ਚੈਨਲਾਂ ਦੀ ਪੱਤਰਕਾਰੀ ਦਾ ਡਿੱ .ਗ. ਦਾ ਹੋਇਆ ਮਿਆਰ

06/04/2024

ਕਾਨਪੁਰ ਦੇ 24 ਸਾਲਾ ਨੌਜਵਾਨ ਦੀ ਵੱਖਰੀ ਕਹਾਣੀ, ਅੱਠ ਮਹੀਨੇ ਬਾਅਦ ਆਈ ਅਸ. ਲੀ.ਅਤ ਸ਼ਾਹ.ਮਣੇ।

21/03/2024

ਕਿਸਾਨਾਂ ਨੇ ਰੱਖਿਆ ਆਪਣਾ ਪੱਖ।

15/03/2024

ਕਿਸਾਨਾਂ ਨੂੰ ਵਿਹਲੇ ਕਹਿਣ ਵਾਲੇ ਲੋਕਾਂ ਨੂੰ ਨਿਹੰਗ ਸਿੰਘ ਦਾ ਠੋ. ਕਵਾਂ ਜ. ਵਾਬ #ਯੂਥ #ਖਨੌਰੀ #ਦੇਹਲੀ #ਮੋਦੀ #ਪੰਜਾਬ #ਪੰਜਾਬੀ #ਕਿਸਾਨ

14/03/2024

ਨੌਜਵਾਨ ਨੇ ਸ਼ੰਭੂ ਬਾਰਡਰ ਤੇ ਖੋਲੀ ਲਾਈਬਰੇਰੀ! ਕਿਸਾਨ ਸੰਘਰਸ਼ ਦੇ ਨਾਲ ਨਾਲ ਪੜਨ ਦਾ ਵੀ ਚਾਅ ਕਰਦੇ ਨੇ ਪੂਰਾ #ਯੂਥ #ਖਨੌਰੀ #ਦੇਹਲੀ #ਮੋਦੀ #ਪੰਜਾਬ #ਪੰਜਾਬੀ #ਕਿਸਾਨ

13/03/2024

ਦਿੱਲੀ ਕੂਚ ਤੋਂ ਪਹਿਲਾਂ ਕਿਸਾਨ ਆਗੂ ਨੇ ਸਮੁੱਚੀ ਕਿਸਾਨ ਲਹਿਰ ਨੂੰ ਇੱਕ ਜੁੱਟ ਹੋਣ ਦੀ ਕਿਉਂ ਕੀਤੀ ਅਪੀਲ #ਯੂਥ #ਖਨੌਰੀ #ਦੇਹਲੀ #ਮੋਦੀ #ਪੰਜਾਬ #ਪੰਜਾਬੀ #ਕਿਸਾਨ

13/03/2024

ਨੌਜਵਾਨਾਂ ਨੇ ਸ਼ੰਭੂ ਬਾਰਡਰ ਤੇ ਕੱਪੜੇ ਧੋਣ ਦੀ ਕਰ ਦਿੱਤੀ ਸੇਵਾ ਚੱਕ ਲਿਆਂਦੀਆਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ #ਯੂਥ #ਦੇਹਲੀ #ਪੰਜਾਬ #ਕਿਸਾਨ #ਮੋਦੀ #ਖਨੌਰੀ #ਪੰਜਾਬੀ

13/03/2024

ਨਾਰਿਆਂ ਦੀ ਗੂੰਜ ਚ ਕਿਸਾਨ ਦਿੱਲੀ ਰਵਾਨਾ #ਯੂਥ #ਖਨੌਰੀ #ਪੰਜਾਬ #ਪੰਜਾਬੀ #ਮੋਦੀ #ਦੇਹਲੀ # #ਕਿਸਾਨ

13/03/2024

ਐਮਐਸਪੀ ਦੀ ਮੰਗ ਨੂੰ ਲੈ ਕੇ ਕਿਸਾਨ ਦਿੱਲੀ ਰਵਾਨਾ

12/03/2024

ਕਿਸਾਨ ਕਲਾਕਾਰ ਨੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਤੇ ਕਸਿਆ ਤੰਜ #ਦਲਜੀਤ #ਬੱਬੂ #ਸੁਣਾਂਦਾ #ਜੇਜੀ #ਪੰਜਾਬੀ #ਯੂਥ #ਖਨੌਰੀ #ਪੰਜਾਬ

11/03/2024

MSP ਦੀ ਲ* ੜਾ*ਈ ਕਿਉਂ ਜਰੂਰੀ ? ਕਿਸਾਨਾਂ ਨੇ ਦੱਸੀ ਇੱਕ ਇੱਕ ਨੁਕਤੇ ਦੀ ਗੱਲ #ਪੰਜਾਬ #ਭਗਵੰਤ #ਯੂਥ #ਸ਼ੰਭੂ #ਖਨੌਰੀ

07/03/2024

ਪੱਕੇ ਰੁਜ਼ਗਾਰ ਨੂੰ ਵਿਲਕਦੀਆਂ ਕੱਚੀਆਂ ਅਧਿਆਪਕਾਂ ਦੀ ਪੰਜਾਬ ਸਰਕਾਰ ਨੂੰ ਗੁਹਾਰ
#ਪੰਜਾਬ #ਭਗਵੰਤ

06/03/2024

ਸਰਕਾਰ ਦੇ ਲਾਰਿਆਂ ਤੋਂ ਅੱਕੀਆਂ ਕੱਚੀਆਂ ਅਧਿਆਪਕਾਂ ਨੇ ਟੈਂਕੀ ਤੇ ਚੜ ਫਰੋਲਿਆ ਆਪਣਾ ਦ *ਰ* ਦ #ਪੰਜਾਬ #ਭਗਵੰਤ

Address

Samana

Alerts

Be the first to know and let us send you an email when Prime Idea Tv posts news and promotions. Your email address will not be used for any other purpose, and you can unsubscribe at any time.

Contact The Business

Send a message to Prime Idea Tv:

Videos

Share

Category