Samana Media

Samana Media ਆਪਣੇ ਸ਼ਹਿਰ ਨਾਲ ਜੁੜੀ ਹਰੇਕ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲੲੀ ਸਮਾਣਾ ਮੀਡੀਆ ਨੂੰ ਜ਼ਰੂਰ ਫੋਲੋ ਕਰੋ...

ਐਡਵੋਕੇਟ ਗੁਲਜ਼ਾਰ ਸਿੰਘ ਵਿਰਕ ਜੀ ਨੂੰ ਜ਼ਿਲਾ ਪਟਿਆਲਾ ਦੇ ਲੀਗਲ ਵਿੰਗ ਦੇ ਪ੍ਰਧਾਨ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ।
28/01/2024

ਐਡਵੋਕੇਟ ਗੁਲਜ਼ਾਰ ਸਿੰਘ ਵਿਰਕ ਜੀ ਨੂੰ ਜ਼ਿਲਾ ਪਟਿਆਲਾ ਦੇ ਲੀਗਲ ਵਿੰਗ ਦੇ ਪ੍ਰਧਾਨ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ।

ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਚੇਤਨ ਸਿੰਘ ਜੌੜਾਮਾਜਰਾ ਨੂੰ ਨਵੇਂ ਵਿਭਾਗ ਮਿਲਣ ਤੇ ਮੁਬਾਰਕਬਾਦ ਦਿੰਦੇ ਹੋਏ, ਆਪ ਪਾਰਟੀ ਦੇ ਬਲਾਕ ਪ੍ਰਧਾਨ ਰਾਣਾ ਵ...
22/11/2023

ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਚੇਤਨ ਸਿੰਘ ਜੌੜਾਮਾਜਰਾ ਨੂੰ ਨਵੇਂ ਵਿਭਾਗ ਮਿਲਣ ਤੇ ਮੁਬਾਰਕਬਾਦ ਦਿੰਦੇ ਹੋਏ, ਆਪ ਪਾਰਟੀ ਦੇ ਬਲਾਕ ਪ੍ਰਧਾਨ ਰਾਣਾ ਵਿਰਕ ਅਤੇ ਆਪ ਆਗੂ ਲਾਡੀ ਗੁਰਾਇਆ, ਭੁਪਿੰਦਰ ਸਿੰਘ ਸੇਟਾ, ਅਮ੍ਰਿਤ ਸੇਟਾ, ਮਨਜੀਤ ਵਿਰਕ।

ਵਾਹਿਗੁਰੂ ਜੀ ਦੇ ਅਸ਼ੀਰਵਾਦ ਸਦਕਾ ਮਾਨ ਸਰਕਾਰ ਕੱਲ ਇੱਕ ਇਤਿਹਾਸਿਕ ਫੈਸਲਾ ਕਰਨ ਜਾ ਰਹੀ ਹੈ..ਸਮੂਹ ਸੰਗਤਾਂ ਦੀ ਮੰਗ ਮੁਤਾਬਕ ਸਿੱਖ ਗੁਰੁਦਵਾਰਾ ਐਕ...
18/06/2023

ਵਾਹਿਗੁਰੂ ਜੀ ਦੇ ਅਸ਼ੀਰਵਾਦ ਸਦਕਾ ਮਾਨ ਸਰਕਾਰ ਕੱਲ ਇੱਕ ਇਤਿਹਾਸਿਕ ਫੈਸਲਾ ਕਰਨ ਜਾ ਰਹੀ ਹੈ..ਸਮੂਹ ਸੰਗਤਾਂ ਦੀ ਮੰਗ ਮੁਤਾਬਕ ਸਿੱਖ ਗੁਰੁਦਵਾਰਾ ਐਕਟ 1925 ਵਿੱਚ ਇੱਕ ਨਵੀਂ ਧਾਰਾ ਜੋੜ ਰਹੀ ਹੈ ਕਿ ਹਰਿਮੰਦਰ ਸਾਹਬ ਜੀ ਤੋਂ ਗੁਰਬਾਣੀ ਦਾ ਪੑਸਾਰਣ ਸਭ ਲਈ ਮੁਫਤ ਹੋਵੇਗਾ ...no tender required..ਕੱਲ ਕੈਬਨਿਟ ਚ ..20 ਜੂਨ ਨੂੰ ਵਿਧਾਨ ਸਭਾ ਚ ਮਤਾ ਆਵੇਗਾ..

ਸੀਨੀਅਰ ਆਪ ਆਗੂ ਸੋਨੂੰ ਥਿੰਦ ਨੂੰ ਜਨਮਦਿਨ ਮੌਕੇ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੰਦੇ ਹੋਏ ਕੈਬਨਿਟ ਮੰਤਰੀ ਪੰਜਾਬ ਸ੍ਰ ਚੇਤਨ ਸਿੰਘ ਜੌੜਾਮਾਜ...
26/05/2023

ਸੀਨੀਅਰ ਆਪ ਆਗੂ ਸੋਨੂੰ ਥਿੰਦ ਨੂੰ ਜਨਮਦਿਨ ਮੌਕੇ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੰਦੇ ਹੋਏ ਕੈਬਨਿਟ ਮੰਤਰੀ ਪੰਜਾਬ ਸ੍ਰ ਚੇਤਨ ਸਿੰਘ ਜੌੜਾਮਾਜਰਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂਵਾਲਾ।

ਹਲਕਾ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੋਨੂੰ ਥਿੰਦ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ🎂🎉
26/05/2023

ਹਲਕਾ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੋਨੂੰ ਥਿੰਦ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ🎂🎉

 ਿਨ_ਮੁਬਾਰਕ ਸੀਨੀਅਰ ਆਪ ਆਗੂ   #ਐਡਵੋਕੇਟ_ਪ੍ਰਿਤਪਾਲ_ਸਿੰਘ_ਰਵੇਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾ🎉🎉
05/05/2023

ਿਨ_ਮੁਬਾਰਕ
ਸੀਨੀਅਰ ਆਪ ਆਗੂ #ਐਡਵੋਕੇਟ_ਪ੍ਰਿਤਪਾਲ_ਸਿੰਘ_ਰਵੇਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾ🎉🎉

ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਨਵੇਂ ਬਣੇ ਚੇਅਰਮੈਨ ਨੀਲ ਗਰਗ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਹਲਕਾ ਸਮਾਣਾ ਤੋਂ ਆਮ ਆਦਮੀ ਪਾਰ...
11/04/2023

ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਨਵੇਂ ਬਣੇ ਚੇਅਰਮੈਨ ਨੀਲ ਗਰਗ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਹਲਕਾ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਪਾਰਸ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਵਿਰਕ।

01/04/2023

ਸਮਾਣੇ ਦੀ ਸਿਆਸਤ,
ਛੱਡ ਕੇ ਪੁਰਾਣੇ ਯਾਰ, ਮੈ ਹੋਈ ਪੱਬਾਂ ਭਾਰ।

#ਪੁਰਾਣੇ ਵਲੰਟੀਅਰ ਵੋਟਾਂ ਤੋਂ ਪਹਿਲਾਂ----- ਪੋਸਟਰ ਮੁਹਿੰਮ, ਗਾਰੰਟੀ ਕਾਰਡ, ਡੋਰ ਟੂ ਡੋਰ ---ਸਰਕਾਰ ਆਉਣ ਤੇ--- ਛੋਟੇ ਮੋਟੇ ਕੰਮਕਾਰ, ਦਿਹਾੜੀਆਂ, ਧੱਕੇ।
#ਦਲਬਦਲੂ ਵੋਟਾਂ ਤੋਂ ਪਹਿਲਾਂ----- ਚਾਰ ਦਿਨ ਸਕੂਟੀ ਤੇ ਦਿਖਾਵਾ, ਫੰਡ ਲੈਣ-ਦੇਣ ---ਸਰਕਾਰ ਆਉਣ ਤੇ--- ਸਕੂਟੀ ਤੋਂ ਕਰੇਟਾ, ਨੋਕਰੀਆਂ, ਬਦਲੀਆਂ, ਪ੍ਰਧਾਨਗੀ।

01/04/2023
 ਿਨ_ਮੁਬਾਰਕ ਆਮ ਆਦਮੀ ਪਾਰਟੀ ਹਲਕਾ ਸਮਾਣਾ ਦੇ ਸੀਨੀਅਰ ਆਗੂ   #ਸੋਨੂੰ_ਢੀਂਡਸਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾ🎉🎉
25/03/2023

ਿਨ_ਮੁਬਾਰਕ
ਆਮ ਆਦਮੀ ਪਾਰਟੀ ਹਲਕਾ ਸਮਾਣਾ ਦੇ ਸੀਨੀਅਰ ਆਗੂ #ਸੋਨੂੰ_ਢੀਂਡਸਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾ🎉🎉

ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਦ ਲਈ ਉਮੀਦਵਾਰ ਦੇਵਕੀ ਨੰਦਨ ਸਿੰਗਲਾ, ਚੋਣ ਨਿਸਾਨ ਤੀਰ🏹
03/03/2023

ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਦ ਲਈ ਉਮੀਦਵਾਰ ਦੇਵਕੀ ਨੰਦਨ ਸਿੰਗਲਾ, ਚੋਣ ਨਿਸਾਨ ਤੀਰ🏹

ਸਮਾਣਾ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਅੱਜ ਸ੍ਰੀ ਦੇਵਕੀ ਨੰਦਨ ਸਿੰਗਲਾ ਜੀ ਨੇ ਪ੍ਰਧਾਨ ਸੇਵਕ ਦੇ ਉਮੀਦਵਾਰ ਵ...
22/02/2023

ਸਮਾਣਾ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਅੱਜ ਸ੍ਰੀ ਦੇਵਕੀ ਨੰਦਨ ਸਿੰਗਲਾ ਜੀ ਨੇ ਪ੍ਰਧਾਨ ਸੇਵਕ ਦੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।

ਸ੍ਰ ਹਰਚੰਦ ਸਿੰਘ ਬਰਸਟ ਦੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਨਣ ਤੇ ਸਮਾਣਾ ਦੇ ਪੁਰਾਣੇ ਪਾਰਟੀ ਵਲੰਟੀਅਰ ਅਤੇ ਆਗੂਆਂ ਨੇ ਇੱਕ ਦੂਜੇ ਦਾ ਮੂੰਹ ਮਿੱ...
05/02/2023

ਸ੍ਰ ਹਰਚੰਦ ਸਿੰਘ ਬਰਸਟ ਦੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਨਣ ਤੇ ਸਮਾਣਾ ਦੇ ਪੁਰਾਣੇ ਪਾਰਟੀ ਵਲੰਟੀਅਰ ਅਤੇ ਆਗੂਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਢੋਲ ਵਜਾ ਕੇ ਖੁਸ਼ੀ ਮਨਾਈ।

ਸ੍ਰ ਹਰਚੰਦ ਸਿੰਘ ਬਰਸਟ ਜੀ ਨੂੰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ।
04/02/2023

ਸ੍ਰ ਹਰਚੰਦ ਸਿੰਘ ਬਰਸਟ ਜੀ ਨੂੰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ।

 ਿਨ_ਮੁਬਾਰਕ ਆਮ ਆਦਮੀ ਪਾਰਟੀ ਦੇ ਯੂਥ ਆਗੂ  #ਮਿੰਟੂ_ਨਿਜਾਮਣੀਵਾਲਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾ🎉🎉
03/02/2023

ਿਨ_ਮੁਬਾਰਕ
ਆਮ ਆਦਮੀ ਪਾਰਟੀ ਦੇ ਯੂਥ ਆਗੂ #ਮਿੰਟੂ_ਨਿਜਾਮਣੀਵਾਲਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾ🎉🎉

ਟਰੱਕ ਯੂਨੀਅਨ ਸਮਾਣਾ ਦੇ ਪ੍ਰਧਾਨ ਜਤਿੰਦਰ ਸਿੰਘ ਝੰਡ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂl
23/01/2023

ਟਰੱਕ ਯੂਨੀਅਨ ਸਮਾਣਾ ਦੇ ਪ੍ਰਧਾਨ ਜਤਿੰਦਰ ਸਿੰਘ ਝੰਡ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂl

ਜੀ ਐਸ ਸਿਕੰਦ ਸਿਟੀ ਸਮਾਣਾ ਚੌਂਕੀ ਦੇ ਨਵੇਂ ਇੰਚਾਰਜ ਨਿਯੁਕਤ।
18/01/2023

ਜੀ ਐਸ ਸਿਕੰਦ ਸਿਟੀ ਸਮਾਣਾ ਚੌਂਕੀ ਦੇ ਨਵੇਂ ਇੰਚਾਰਜ ਨਿਯੁਕਤ।

ਗੁਮਸ਼ੁਦਾ ਦੀ ਤਲਾਸ਼ - ਨਾਮ‌ ਰਵਿੰਦਰ ਸਿੰਘ ਪਿੰਡ ਕੁਲਬੁਰਛਾਂ।
18/01/2023

ਗੁਮਸ਼ੁਦਾ ਦੀ ਤਲਾਸ਼ - ਨਾਮ‌ ਰਵਿੰਦਰ ਸਿੰਘ ਪਿੰਡ ਕੁਲਬੁਰਛਾਂ।

Address

Samana

Website

Alerts

Be the first to know and let us send you an email when Samana Media posts news and promotions. Your email address will not be used for any other purpose, and you can unsubscribe at any time.

Videos

Share