Samana News

Samana News Journalism is not just a job. It is a public trust. Site: https://youtube.com/samananews
& https://facebook.com/samananewsindia

We have a responsibility to report the truth, to be fair and accurate to be independent and fearless and to hold those in power accountable. समाना न्यूज़ भारत का न्‍यूज चैनल है ।

समाना न्यूज़ चैनल राजनीति, किसानो, पुलिस, प्रशासन, धार्मिक, व्यापार और खेल में नवीनतम समाचारों को शामिल करता है।

समाना न्यूज़ चैनल की सारी ब्रेकिंग न्यूज के लिए बने रहें ।

Samana News is India's News Channel. Samana news

channel covers latest news in politics, farming, religious, police, administration, business and sports.


Stay tuned for all the breaking news in Hindi & Punjabi !

28/10/2025

ਸ਼ਹਿਰ ਦੀ ਸੜਕਾਂ ਦੇ ਹਾਲਤ ਬਹੁਤ ਮਾੜੀ | ਰੋਜ਼ਾਨਾ ਸੜਕ ਹਾਦਸੇ ਹੋ ਰਹੇ | ਟੋਇਆਂ ਵਾਲੀਆਂ ਸੜਕਾਂ ਤੋਂ ਲੋਕ ਪਰੇਸ਼ਾਨ ਬੁਰਾ
Purshottam Kaushik Bhagwant Mann Aam Aadmi Party - Punjab Indian National Congress Shiromani Akali Dal Indian National Congress - Punjab fans

28/10/2025

ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਦੋਸ਼ੀ ਚਾਲਕ ਮੌਕੇ ਤੋਂ ਫਰਾਰ ਜਖਮੀ ਡਾ. ਹਸਪਤਾਲ ਚ ਜੇਰੇ ਇਲਾਜ ਗੰਭੀਰ ਸੱਟਾਂ ਆਇਆਂ
fans Purshottam Kaushik Bhagwant Mann
ਸਮਾਣਾ ਪਾਤੜਾਂ ਸੜਕ ਤੇ ਪਿੰਡ ਮਵੀ ਕਲਾਂ ਨੇੜੇ ਮੋਟਰਸਾਈਕਲ ਸਵਾਰ ਡਾਕਟਰ ਨੂੰ ਕਾਰ ਨੇ ਮਾਰੀ ਟੱਕਰ ਮੌਕੇ ਤੇ ਹੋਇਆ ਫਰਾਹ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵੱਲੋਂ ਸਮਾਣਾ ਦੇ ਸਰਕਾਰੀ ਹੋਸਪੀਟਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਡਾਕਟਰ ਰਘਵੀਰ ਸਿੰਘ ਪਿੰਡ ਬੇਲੂ ਮਾਜਰਾ ਤੋਂ ਕਿਸੇ ਕੰਮ ਲਈ ਸਮਾਣਾ ਤੋਂ ਆ ਰਹੇ ਸੀ ਤਾਂ ਇਹ ਹਾਦਸਾ ਹੋਇਆ ਉਹਨਾਂ ਦੀ ਛਾਤੀ ਵੀ ਸੱਟਾਂ ਲੱਗੀਆਂ ਹਨ ਉਹਨਾਂ ਦਾ ਇਲਾਜ ਡਾਕਟਰਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ

ਪੁਰਸ਼ੋਤਮ ਕੌਸ਼ਿਕ
Samana News

27/10/2025

ਮੰਡੀ ਚ ਲਿਫਟਿੰਗ ਨਾ ਹੋਣ ਤੇ ਵਪਾਰੀ ਪਰੇਸ਼ਾਨ | ਖੁੱਲ੍ਹੇ ਅਸਮਾਨ ਹੇਠ ਪਈਆਂ ਲੱਖਾਂ ਬੋਰੀਆਂ | ਨੁਕਸਾਨ ਦਾ ਖਤਰਾ ☠️
fans Purshottam Kaushik Punjab Police India Bhagwant Mann Aam Aadmi Party - Punjab Indian National Congress Shiromani Akali Dal Radhe Radhe

ਸਮਾਣਾ ਦਾਣਾ ਮੰਡੀ ਦੇ ਵਿੱਚ ਲਿਫਟਿੰਗ ਨਾ ਹੋਣ ਨਾਲ ਵਪਾਰੀ ਪ੍ਰੇਸ਼ਾਨਪ ਲੱਖ ਤੋਂ ਵੱਧ ਬੋਰੀਆਂ ਖੁੱਲੇ ਅਸਮਾਨ ਹੇਠਾਂ ਪਈਆਂ ਹਨ ਟਰੱਕ ਯੂਨੀਅਨ ਵੱਲੋਂ ਟਰੱਕ ਨਾ ਦਿੱਤੇ ਜਾਣ ਕਰਕੇ ਸਮੱਸਿਆ ਹੋਈ ਪੈਦਾ ਐਸਡੀਐਮ ਨੇ ਕਿਹਾ ਸ਼ਾਮ ਤੱਕ ਹੱਲ ਕਰਵਾ ਦਾਂਗੇ ਮੰਡੀਆਂ ਵਿੱਚ ਟਰੱਕ ਪਹੁੰਚ ਜਾਣਗੇ

ਪੁਰਸ਼ੋਤਮ ਕੌਸ਼ਿਕ
Samana News

25/10/2025

ਪਰਾਲੀ ਨਹੀਂ ਸਾੜ ਰਿਹਾ ਕਿਸਾਨ | ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਭਾਰੀ ਗਿਰਾਵਟ ਪੰਜਾਬ ਚ ਕਿਸਾਨ ਜਾਗਰੂਕ ਪ੍ਰਦੂਸ਼ਣ ਤੋਂ
Purshottam Kaushik Bhagwant Mann
ਪੰਜਾਬ ਦਾ ਕਿਸਾਨ ਜਾਗਰੂਕ ਹੋਣ ਲੱਗ ਗਿਆ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ ਕਰਨ ਲੱਗਿਆ ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਉਹਨਾਂ ਨੂੰ ਜੰਤਰ ਦੇਵੇਗਾ ਤਾਂ ਅਸੀਂ ਬਿਲਕੁਲ ਅੱਗ ਨਹੀਂ ਲਾਵਾਂਗੇ ਜਦ ਗੱਠਾਂ ਦੀ ਚੁਕਾਈ ਨਹੀਂ ਹੁੰਦੀ ਤਾਂ ਉਸਕੇ ਆਂਦੇ ਲੇਕਿਨ ਖੇਤੀਬਾੜੀ ਵਿਭਾਗ ਨੇ ਕਿਹਾ ਕਿ ਸਰਕਾਰ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕਰਦੀ ਹੈ ਸਮਾਨ ਇਲਾਕੇ ਦੇ ਵਿੱਚ ਪਰਾਲੀ ਨੂੰ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਭਾਰੀ ਗਿਰਾਵਟ ਆਈ

ਪੁਰਸ਼ੋਤਮ ਕੌਸ਼ਿਕ
Samana News

25/10/2025

ਗਸ਼ਤ ਦੌਰਾਨ ਮਿਲੀ ਸੂਚਨਾ | ਛਾਪੇਮਾਰੀ ਕਰ ਨਸ਼ਾ ਤਸਕਰ ਗ੍ਰਿਫ਼ਤਾਰ, ਚਿੱਟਾ ਬਰਾਮਦ | ਦੋਸ਼ੀ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ
fans Purshottam Kaushik Punjab Police India

ਸਮਾਣਾ ਸਦਰ ਪੁਲਿਸ ਮਿਆਲ ਕਲਾਂ ਦੇ ਨਜ਼ਦੀਕ ਪੈਟਰੋਲੀਨ ਤੇ ਸੀ ਪੁਲਿਸ ਨੂੰ ਸੂਚਨਾ ਮਿਲੀ ਕਿ ਕੋਈ ਵਿਅਕਤੀ ਨਸ਼ਾ ਵੇਚਣ ਦਾ ਕੰਮ ਕਰਦਾ ਅਤੇ ਦਾਨੇਪੁਰ ਚੌਂਕ ਵਿੱਚ ਬੈਠਾ ਕਿਸੇ ਗਾਹਕ ਦੇ ਇੰਤਜ਼ਾਰ ਕਰ ਰਿਹਾ ਜਿਸ ਤੇ ਪੁਲਿਸ ਅਧਿਕਾਰੀ ਨਿਰਮਲ ਸਿੰਘ ਸਦਰ ਸਮਾਣਾ ਵੱਲੋਂ ਉੱਥੇ ਜਾ ਕੇ ਰੇਡ ਕੀਤੀ ਗਈ ਤਾਂ ਇੱਕ ਵਿਅਕਤੀ ਨੂੰ ਚਿੱਟੇ ਸਮੇਤ ਗਿਰਫਤਾਰ ਕੀਤਾ ਉਸ ਦੇ ਖਿਲਾਫ ਸਦਰ ਪੁਲਿਸ ਸਟੇਸ਼ਨ ਸਮਾਨਾ ਵਿੱਚ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ

ਪੁਰਸ਼ੋਤਮ ਕੌਸ਼ਿਕ
Samana News

24/10/2025

ਨਸ਼ੇ ਵੇਚ ਕੇ ਬਣਾਈ ਜਾਇਦਾਦ ਅਦਾਲਤ ਦੇ ਹੁਕਮਾਂ ਤੇ ₹20 ਲੱਖ ਦੀ ਜਾਇਦਾਦ ਜ਼ਬਤ | ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ
Punjab Police India Purshottam Kaushik

ਸਮਾਣਾ ਉਪ ਮੰਡਲ ਪੁਲਿਸ ਵੱਲੋਂ ਪਸਿਆਣਾ ਪੁਲਿਸ ਸਟੇਸ਼ਨ ਦੇ ਅਧੀਨ ਪਿੰਡ ਸੇਰ ਮਾਜਰਾ ਵਿਖੇ ਨਸ਼ਾ ਵੇਚਣ ਵਾਲੇ ਦੀ ਪ੍ਰੋਪਰਟੀ 20 ਲੱਖ ਰੁਪਏ ਦੀ ਪ੍ਰੋਪਟੀ ਨੂੰ ਅਦਾਲਤ ਦੇ ਹੁਕਮਾਂ ਦੇ ਬਾਅਦ ਫਰਿਜ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਉਹ ਪੁਲਿਸ ਕਾ ਪ੍ਰਧਾਨ ਫਤਹ ਸਿੰਘ ਬਰਾੜ ਵੱਲੋਂ ਦਿੱਤੀ ਗਈ

ਪੁਰਸ਼ੋਤਮ ਕੌਸ਼ਿਕ
Samana News
Facebook :- www.fb.com/samananewsindia
Instagram :- www.instagram.com/samananews
Youtube :- https://youtube.com/samananews

24/10/2025

🍾ਸ਼ਰਾਬੀ ਗੁਆਂਢੀਆਂ ਨੇ ਪਿਓ-ਪੁੱਤ ਦੀ ਕੁੱਟਮਾਰ ਕੀਤੀ, 🤬ਗੰਭੀਰ ਜ਼ਖਮੀ | ਜਾਨੋਂ ਮਾਰਨ ਦੀਆਂ ਧਮਕੀਆਂ, ਪੁਲਿਸ ਨੇ ਬਿਆਨ ਦਰਜ
# Purshottam Kaushik Punjab Police India

Drunk neighbors beat up father and son, seriously injured | Death threats, police record statement
ਗੁਆਂਡੀਆਂ ਵੱਲੋਂ ਬਜ਼ੁਰਗ ਪਿਤਾ ਅਤੇ ਬੇਟੇ ਦੇ ਨਾਲ ਮਾਰਕੁੱਟ ਕੀਤੀ ਗਈ ਨੂੰਹ ਨੇ ਪੁਲਿਸ ਤੋਂ ਇਨਸਾਫ ਦੀ ਕੀਤੀ ਮੰਗ ਪੁਲਿਸ ਅਧਿਕਾਰੀ ਨੇ ਕਿਹਾ ਜਖਮੀਆਂ ਦੇ ਬਿਆਨ ਲਿਖ ਲਏ ਗਏ ਹਨ ਪੜਤਾਲ ਕਰਕੇ ਕਾਨੂੰਨ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਸਮਾਣਾ ਦੇ ਪਿੰਡ ਘਿਓਰਾ ਦਾ ਮਾਮਲਾ ਜਾਣ ਤੋਂ ਮਰਨ ਦੀਆਂ ਧਮਕੀਆਂ ਦਿੰਦੇ ਹਨ ਕਰਮਜੀਤ ਕੌਰ ਨੇ ਕਿਹਾ

ਪੁਰਸ਼ੋਤਮ ਕੌਸ਼ਿਕ
Samana News

23/10/2025

ਘਰੋਂ ਪਟਾਕੇ ਲੈਣ ਗਏ ਨੌਜਵਾਨ ਤੇ ਹਮਲਾ | ਦੋ ਸਾਲ ਪੁਰਾਣੀ ਰੰਜਿਸ਼ |ਦੋ ਧਿਰਾਂ ਵਿਚ ਝੜਪ, 2 ਜ਼ਖਮੀ ਹਸਪਤਾਲ ਚ ਇਲਾਜ ਅਧੀਨ
Purshottam Kaushik Punjab Police India
fans
ਸਮਾਣਾ ਦੀ ਰਾਮਬਸਤੀ ਚ ਦੋ ਧਿਰਾਂ ਦੀ ਹੋਈ ਲੜਾਈ ਦੇ ਵਿੱਚ ਕਈ ਲੋਕ ਜਖਮੀ ਇੱਕ ਨੇ ਕਿਹਾ ਮੇਰੀ ਅੱਖਾਂ ਵਿੱਚ ਮਿਰਚਾਂ ਪਾਣ ਦੇ ਬਾਅਦ ਸਾਡੇ ਨਾਲ ਮਾਰ ਕੁਟ ਕੀਤੀ ਗਈ ਘਰ ਦੇ ਵਿੱਚ ਕੀਤੀ ਤੋੜ ਫੋੜ ਦੂਜੇ ਪੱਖ ਨੇ ਕਿਹਾ ਕਿ ਇਹਨਾਂ ਨੇ ਮੇਰੇ ਤੇ ਮੈਂ ਪਟਾਕੇ ਲੈ ਕੇ ਆ ਰਿਹਾ ਸੀ ਤਾਂ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਕਿ ਇਸ ਤੇਜ਼ਦਾਰ ਚਿਜ ਨਾਲ ਜਿਸ ਨਾਲ ਮੈਂ ਜਖਮੀ ਹੋ ਗਿਆ ਸੀਟੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ

ਪੁਰਸ਼ੋਤਮ ਕੌਸ਼ਿਕ
Samana News

23/10/2025

ਧਮਾਕੇ ਤੋਂ ਬਾਅਦ ਘਰ ਨੂੰ ਅੱਗ🔥 ਲੱਗੀ | ਘਰ ਦਾ ਸਾਰਾ ਸਮਾਨ ਸੜ ਕੇ ਸੁਆਹ । ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ।
fans Purshottam Kaushik Bhagwant Mann Aam Aadmi Party - Punjab Punjab Police India
ਸਮਾਣਾ ਦੇ ਪੰਜਾਬੀ ਵਾਗ ਕਲੋਨੀ ਵਿੱਚ ਘਰ ਦੇ ਵਿੱਚ ਅਚਾਨਕ ਅੱਗ ਲੱਗੀ ਜਿਸ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਹੋਇਆ ਸੂਵਾਹ ਫਾਇਦੇ ਦੀ ਗੱਡੀ ਨੇ ਅੱਗ ਤੇ ਪਾਇਆ ਕਾਬੂ ਅੱਗ ਲੱਗਣ ਦਾ ਕਾਰਨ ਅਜੇ ਕੁਝ ਨਹੀਂ ਪਤਾ ਲੱਗਿਆ ਘਟਨਾ ਜਾਂਚ ਪੁਲਿਸ ਕਰ ਰਹੀ ਹੈ

ਪੁਰਸ਼ੋਤਮ ਕੌਸ਼ਿਕ
Samana News

22/10/2025

Accident | ਕਾਰ ਦੁਕਾਨ ਚ ਘੁਸੀ, ਸੜਕ ਦੀ ਹਾਲਤ ਖ਼ਰਾਬ, ਵੱਡੇ ਟੋਏ ਪੈਣ ਕਾਰਨ ਗੱਡੀ ਚਲਾਉਣਾ ਮੁਸ਼ਕਲ, ਪ੍ਰਸ਼ਾਸਨ ਸੁੱਤਾ
fans Purshottam Kaushik Bhagwant Mann Aam Aadmi Party - Punjab
ਸਮਾਣਾ ਭਵਾਨੀਗੜ੍ਹ ਸੜਕ ਦੇ ਵਿੱਚ ਖੱਡੇ ਹੋਣ ਕਰਕੇ ਲਗਾਤਾਰ ਹੋ ਰਹੇ ਹਨ ਹਾਦਸੇ ਮਿੱਟੀ ਵਿੱਚ ਡਰਾਈਵਰ ਨੂੰ ਕੁਝ ਦਿਖਾਈ ਨਹੀਂ ਦਿੰਦਾ ਵਰਨਾ ਕਾਰ ਦੁਕਾਨ ਦੇ ਵਿੱਚ ਵਿੱਚ ਘੁਸ ਗਈ ਜਾਨੀ ਨੁਕਸਾਨ ਤੋਂ ਬਚਾਵ ਲੇਕਿਨ ਮਾਲੀ ਨੁਕਸਾਨ ਹੋਇਆ ਲੋਕਾਂ ਨੇ ਸੜਕ ਨਿਰਮਾਣ ਦੀ ਕੀਤੀ ਮੰਗ

Samana News

13/10/2025

ਪੇੜ ਨਾਲ ਟੱਕਰ 🏍️ਬਾਈਕ ਸਵਾਰ ਦੀ ਮੌਕੇ 'ਤੇ ਮੌਤ | ਸੜਕ ਦੇ ਵਿਚਕਾਰ ਪੇੜ 🌳 ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ
fans Purshottam Kaushik Bhagwant Mann Punjab Police India Aam Aadmi Party - Punjab

ਸੜਕ ਦੇ ਵਿੱਚ ਦਰਖਤ ਹੋਣ ਨਾਲ ਮੋਟਰਸਾਈਕਲ ਸਵਾਰ ਦਰਖਤ ਨਾਲ ਟਕਰਾਇਆ ਮੌਕੇ ਤੇ ਮੌਤ ਲੋਕਾਂ ਨੇ ਮੰਗ ਕੀਤੀ ਲੋਕ ਨਿਰਮਾਣ ਵਿਭਾਗ ਅਤੇ ਜੰਗਲਾ ਵਿਵਾਗ ਦੀ ਸਪੀਡ ਨੂੰ ਹਟਾਵੇ ਤਾਂ ਕਿ ਹੋਰ ਹਾਦਸੇ ਨਾ ਹੋਣ ਪੁਲਿਸ ਨੇ ਹਾਦਸੇ ਦੀ ਜਾਂਚ ਕੀਤੀ ਸ਼ੁਰੂ

ਪੁਰਸ਼ੋਤਮ ਕੌਸ਼ਿਕ
Samana News

05/10/2025

ਕਿਸਾਨਾਂ ਨੂੰ ਸਖ਼ਤ ਹਿਦਾਇਤਾਂ: 17% ਤੋਂ ਵੱਧ ਨਮੀ ਦਾ ਝੋਨਾ ਮੰਡੀ ਵਿੱਚ ਨਾ ਲਿਆਓ। Rice Millers ਦੀ ਹੰਗਾਮੀ ਮੀਟਿੰਗ|
fans
Strict instructions to farmers: Do not bring paddy with moisture content above 17% to the market. Rice Millers hold emergency meeting.

ਕਿਸਾਨਾਂ ਨੂੰ ਸਖ਼ਤ ਹਿਦਾਇਤਾਂ: 17% ਤੋਂ ਵੱਧ ਨਮੀ ਦਾ ਝੋਨਾ ਮੰਡੀ ਵਿੱਚ ਨਾ ਲਿਆਓ। Rice Millers ਦੀ ਹੰਗਾਮੀ ਮੀਟਿੰਗ|

ਪੁਰਸ਼ੋਤਮ ਕੌਸ਼ਿਕ
Samana News

Address

Samana
147101

Alerts

Be the first to know and let us send you an email when Samana News posts news and promotions. Your email address will not be used for any other purpose, and you can unsubscribe at any time.

Contact The Business

Send a message to Samana News:

Share