Sangam Publications

Sangam Publications Contact information, map and directions, contact form, opening hours, services, ratings, photos, videos and announcements from Sangam Publications, Record Label, Samana.

📚 Sangam Books | 🏅 Quality Content
ਸੰਗਮ ਪਬਲੀਕੇਸ਼ਨਜ਼ ਉੱਚ ਗੁਣਵੱਤਾ ਵਾਲੀਆਂ ਸਿੱਖਿਆ ਦੇਣ ਵਾਲੀਆਂ ਕਿਤਾਬਾਂ ਨੂੰ ਪ੍ਰਕਾਸ਼ਤ ਕਰਨ ਲਈ ਸਮਰਪਿਤ ਹੈ। ਪੁਸਤਕਾਂ ਜੋ ਪਾਠਕਾਂ ਨੂੰ ਪ੍ਰੇਰਨਾ, ਉਤਸ਼ਾਹ, ਜਾਣਕਾਰੀ ਅਤੇ ਭਰਪੂਰ ਮਨੋਰੰਜਨ ਦਿੰਦੀਆਂ ਹਨ।
🏆 Best Publisher in Category
🚚 Free Shipping

Best dictionary for schools
21/07/2025

Best dictionary for schools

19-23 September
14/09/2024

19-23 September

15/04/2024
ਸੰਗਮ ਪਬਲੀਕੇਸ਼ਨਜ਼ ਸਮਾਣਾ ਵੱਲੋਂ ਪ੍ਰਕਾਸ਼ਿਤ ਨਵੀਆਂ ਅਨੁਵਾਦਿਤ ਪੁਸਤਕਾਂ, ਜਿਨ੍ਹਾਂ ਵਿਚ ਇਕ ਜੀਵਨੀ (ਨੀਰੋ), ਦੋ ਨਾਵਲ (ਮੁਰਦਾ ਰੂਹਾਂ, ਦੋ ਸ਼ਹਿ...
07/09/2023

ਸੰਗਮ ਪਬਲੀਕੇਸ਼ਨਜ਼ ਸਮਾਣਾ ਵੱਲੋਂ ਪ੍ਰਕਾਸ਼ਿਤ ਨਵੀਆਂ ਅਨੁਵਾਦਿਤ ਪੁਸਤਕਾਂ, ਜਿਨ੍ਹਾਂ ਵਿਚ ਇਕ ਜੀਵਨੀ (ਨੀਰੋ), ਦੋ ਨਾਵਲ (ਮੁਰਦਾ ਰੂਹਾਂ, ਦੋ ਸ਼ਹਿਰਾਂ ਦੀ ਦਾਸਤਾਨ) ਅਤੇ ਇਕ ਚੋਣਵੀਆਂ ਸਮਕਾਲੀ ਹਿੰਦੀ ਕਹਾਣੀਆਂ (ਦੂਜਾ ਵਿਸ਼ਵ ਯੁੱਧ) ਦੀ ਪੁਸਤਕ ਸ਼ਾਮਲ ਹੈ। ਨਾਵਲਾਂ, ਕਹਾਣੀਆਂ ਵਿਚ ਤਾਂ ਕਥਾ ਰਸ ਹੋਣਾ ਲਾਜ਼ਮੀ ਹੀ ਹੈ, ਪਰ ਜੋ ਕਥਾ ਰਸ ਤੇ ਰਵਾਨਗੀ ਜੈਕਬ ਐਬਟ ਨੇ ਇਕ ਜੀਵਨੀ (ਨੀਰੋ) ਵਿਚ ਭਰੀ ਹੈ, ਉਹ ਪਾਠਕ ਨੂੰ ਆਪਣਾ ਪ੍ਰਸੰਸਕ ਬਣਾ ਲੈਂਦੀ ਹੈ। ਚਾਰੇ ਕਿਤਾਬਾਂ ਦਾ ਅਨੁਵਾਦ ਕਾਰਜ ਬਾਕਮਾਲ ਹੈ।
ਪੁਸਤਕਾਂ ਦੀ ਪ੍ਰਾਪਤੀ ਲਈ ਸੰਪਰਕ ਪਤਾ ਹੈ-
ਸੰਗਮ ਪਬਲੀਕੇਸ਼ਨਜ਼ ਸਮਾਣਾ

Address

Samana

Alerts

Be the first to know and let us send you an email when Sangam Publications posts news and promotions. Your email address will not be used for any other purpose, and you can unsubscribe at any time.

Contact The Business

Send a message to Sangam Publications:

Share

Category