PUN Post

PUN Post News

RBI ਨੇ ਬੰਦ ਕੀਤੇ 2000 ਰੁਪਏ ਦੇ ਨੋਟRBI ਨਹੀਂ ਕਰੇਗਾ ਨਵੇਂ ਨੋਟ Print 30 ਸਤੰਬਰ ਤੱਕ 2000 ਦੇ ਨੋਟ ਦੀ ਰਹੇਗੀ ਮਾਨਤਾ
19/05/2023

RBI ਨੇ ਬੰਦ ਕੀਤੇ 2000 ਰੁਪਏ ਦੇ ਨੋਟ
RBI ਨਹੀਂ ਕਰੇਗਾ ਨਵੇਂ ਨੋਟ Print
30 ਸਤੰਬਰ ਤੱਕ 2000 ਦੇ ਨੋਟ ਦੀ ਰਹੇਗੀ ਮਾਨਤਾ

ਨਹੀਂ ਰਹੇ ਸਿਆਸਤ ਦੇ 'ਬਾਬਾ ਬੋਹੜ' ਕਹੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ, 95 ਸਾਲ ਦੀ ਉਮਰ 'ਚ ਲਏ ਆਖਰੀ ਸਾਹ
25/04/2023

ਨਹੀਂ ਰਹੇ ਸਿਆਸਤ ਦੇ 'ਬਾਬਾ ਬੋਹੜ' ਕਹੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ, 95 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਮਸ਼ਹੂਰ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਧੀ ਮਾਲਤੀ ਦਾ ਚਿਹਰਾ ਕੀਤਾ ਰਿਵੀਲਦੇਖੋ ਕਿੰਨੀ ਪਿਆਰੀ ਹੈ ਆਹ ਨਨ੍ਹੀ ਪਰੀ👌👌
31/01/2023

ਮਸ਼ਹੂਰ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਧੀ ਮਾਲਤੀ ਦਾ ਚਿਹਰਾ ਕੀਤਾ ਰਿਵੀਲ
ਦੇਖੋ ਕਿੰਨੀ ਪਿਆਰੀ ਹੈ ਆਹ ਨਨ੍ਹੀ ਪਰੀ👌👌

13/11/2022

ਬੀਤੀ ਰਾਤ ਸਮਰਾਲਾ ਵਿਖੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਰੋਡ ਤੇ ਭਿਆਨਕ ਦੁਰਘਟਨਾ ਹੋਈ ਜਿਸ ਵਿਚ ਦੋ ਕਾਰਾਂ ਦੀ ਟੱਕਰ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ 4 ਗੰਭੀਰ ਜਖਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਹੈ ਮੌਕੇ ਤੇ ਹੀ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਿਸ ਵਿੱਚ ਦੋ ਔਰਤਾਂ ਤੇ ਇੱਕ ਮਰਦ ਸੀ ਜੋ ਕਿ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਹਨ ਤੇ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ ਬਾਕੀ ਚਾਰ ਜ਼ਖ਼ਮੀਆਂ ਨੂੰ ਰੈਫਰ ਕਰ ਦਿੱਤਾ ਗਿਆ ਹੈ

24/10/2022

ਡਾ. ਗੁਰਮੁਖ ਸਿੰਘ Owner of Karan Hospital Samrala ਵੱਲੋਂ ਦੀਵਾਲੀ ਦੀਆਂ ਮੁਬਾਰਕਾਂ

23/10/2022

ਪੂਨਮ ਸ਼ਰਮਾ ਪ੍ਰੰਸੀਪਲ ਸੇਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵੱਲੋਂ ਦੀਵਾਲੀ ਦੀਆਂ ਮੁਬਾਰਕਾਂ

23/10/2022

ਕਰਨਵੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਸਮਰਾਲਾ ਵੱਲੋਂ ਦੀਵਾਲੀ ਦੀਆਂ ਮੁਬਾਰਕਾਂ

23/10/2022

ਭਿੰਦਰ ਸਿੰਘ ਖੰਗੂੜਾ ਐਸ ਐਚ ਓ ਸਮਰਾਲਾ ਵੱਲੋਂ ਦੀਵਾਲੀ ਦੀਆਂ ਮੁਬਾਰਕਾਂ

23/10/2022

ਜਤਿੰਦਰ ਸਿੰਘ ਜੋਗਾ ਸਰਪੰਚ ਪਿੰਡ ਬਲਾਲਾ ਮੈਂਬਰ ਜਿਲ੍ਹਾ ਪ੍ਰੀਸ਼ਦ ਵੱਲੋਂ ਦੀਵਾਲੀ ਦੀਆਂ ਮੁਬਾਰਕਾਂ

Address

Samrala
141114

Website

Alerts

Be the first to know and let us send you an email when PUN Post posts news and promotions. Your email address will not be used for any other purpose, and you can unsubscribe at any time.

Share