Begampura Shiri Guru Ravidas Mandir Samrala LDH.

Begampura Shiri Guru Ravidas Mandir Samrala LDH. Jai Gurudev ji Dhan gurudev ji

Jai Gurudev ji dhan Gurudev ji
20/06/2025

Jai Gurudev ji dhan Gurudev ji

ਜੈ ਭੀਮ ਜੈ ਭਾਰਤ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ  ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 151 ਸਾਲ ਦੀ ਉਮਰ ਵਿੱਚ  ਜੋਤਿ ਜੋਤ ਸ...
15/06/2025

ਜੈ ਭੀਮ ਜੈ ਭਾਰਤ ਜੀ

ਜੈ ਗੁਰੂਦੇਵ ਧੰਨ ਗੁਰੂਦੇਵ ਜੀ

ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 151 ਸਾਲ ਦੀ ਉਮਰ ਵਿੱਚ ਜੋਤਿ ਜੋਤ ਸਮਾਉਣ ਤੇ ਪਾਵਨ ਪਵਿੱਤਰ ਸ਼੍ਰੀ ਅੰਮ੍ਰਿਤਬਾਣੀ ਸਾਹਿਬ ਦੀ ਦੇ ਪਾਠਾਂ ਦੇ ਭੋਗ ਪਾਏ ਗਏ। ਅਤੇ ਨਾਲ ਠੰਡੇ ਮਿੱਠੇ ਨਿੰਬੂ ਜਲ ਦੀ ਛਬੀਲ ਲਗਾਈ ਗਈ ਸੀ।

*ਜਾਰੀ ਕਰਤਾ - ਬੇਗਮਪੁਰਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ( ਰਜਿ:) ਸਮਰਾਲਾ*

ਮੁੱਖ ਨੋ - +91 70092 00279

ਜੈ ਭੀਮ ਜੈ ਭਾਰਤ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ ਸਮੂਹ ਸਾਧ ਸੰਗਤ ਜੀਓ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ  ਧੰਨ ਧੰਨ ਸਾਹਿਬ ਸ...
15/06/2025

ਜੈ ਭੀਮ ਜੈ ਭਾਰਤ ਜੀ

ਜੈ ਗੁਰੂਦੇਵ ਧੰਨ ਗੁਰੂਦੇਵ ਜੀ

ਸਮੂਹ ਸਾਧ ਸੰਗਤ ਜੀਓ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 151 ਸਾਲ ਦੀ ਉਮਰ ਵਿੱਚ ਵਿੱਚ ਜੋਤਿ ਜੋਤ ਸਮਾਉਣ ਤੇ ਓਹਨਾ ਨੂੰ ਕੋਟਿ ਕੋਟਿ ਪ੍ਰਣਾਮ।

ਜੈ ਭੀਮ ਜੈ ਭਾਰਤ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ ਸਮੂਹ ਸਾਧ ਸੰਗਤ ਜੀਓ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ  ਧੰਨ ਧੰਨ ਸਾਹਿਬ ਸ...
14/06/2025

ਜੈ ਭੀਮ ਜੈ ਭਾਰਤ ਜੀ

ਜੈ ਗੁਰੂਦੇਵ ਧੰਨ ਗੁਰੂਦੇਵ ਜੀ

ਸਮੂਹ ਸਾਧ ਸੰਗਤ ਜੀਓ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 151 ਸਾਲ ਵਿੱਚ ਜੋਤਿ ਜੋਤ ਸਮਾਉਣ ਤੇ ਮਿਤੀ 15 ਜੂਨ ਦਿਨ ਐਤਵਾਰ ਨੂੰ *ਬੇਗਮਪੁਰਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਸਮਰਾਲਾ*
ਵਿਖੇ ਠੰਡੇ ਮਿੱਠੇ ਨਿੰਬੂ ਪਾਣੀ ਦੀ ਛਬੀਲ ਲਗਾਈ ਜਾ ਰਹੀ ਦੇ ਜੀ
ਸੋ ਸਮੇਂ ਸਿਰ ਪੋਹਚਣ ਦੀ ਕ੍ਰਿਪਾਲਤਾ ਕਰਨੀ ਜੀ।

*ਪਾਵਨ ਪਵਿੱਤਰ ਸ਼੍ਰੀ ਅੰਮ੍ਰਿਤਬਾਣੀ ਸਾਹਿਬ ਦੇ ਜਾਪ ਹੋਣਗੇ ਜੀ*

*ਜਾਰੀ ਕਰਤਾ - ਬੇਗਮਪੁਰਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ( ਰਜਿ:) ਸਮਰਾਲਾ*

ਮੁੱਖ ਨੋ - +91 70092 00279

ਜੇਠ ਮਹੀਨੇ ਦੀ ਪੂਰਨਮਾਸੀ ਦਾ ਸ਼ੁੱਭ ਦਿਹਾੜਾ ਮਨਾਇਆ ਗਿਆ।।।
11/06/2025

ਜੇਠ ਮਹੀਨੇ ਦੀ ਪੂਰਨਮਾਸੀ ਦਾ ਸ਼ੁੱਭ ਦਿਹਾੜਾ ਮਨਾਇਆ ਗਿਆ।।।

ਸਰਬੱਤ ਦਾ ਭਲਾ ਕਰੀ ਮੇਰਿਆ ਮਾਲਕਾ
11/06/2025

ਸਰਬੱਤ ਦਾ ਭਲਾ ਕਰੀ ਮੇਰਿਆ ਮਾਲਕਾ

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥1॥ਰਹਾਉ॥
08/06/2025

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥1॥ਰਹਾਉ॥

Address

W. No-5 Dhillon Mohala Samrala
Samrala

Alerts

Be the first to know and let us send you an email when Begampura Shiri Guru Ravidas Mandir Samrala LDH. posts news and promotions. Your email address will not be used for any other purpose, and you can unsubscribe at any time.

Share

Category