varis punjab de

varis punjab de varis punjab de

ਨਾਲ Rajinder Singh Chahal Jindu - ਮੈਨੂੰ ਹੁਣੇ ਹੀ ਉਨ੍ਹਾਂ ਦੇ ਪ੍ਰਮੁੱਖ ਪ੍ਰਸ਼ੰਸਕਾਂ ਵਿੱਚੋਂ ਇੱਕ ਵਜੋਂ ਮਾਨਤਾ ਮਿਲੀ ਹੈ! 🎉
25/08/2026

ਨਾਲ Rajinder Singh Chahal Jindu - ਮੈਨੂੰ ਹੁਣੇ ਹੀ ਉਨ੍ਹਾਂ ਦੇ ਪ੍ਰਮੁੱਖ ਪ੍ਰਸ਼ੰਸਕਾਂ ਵਿੱਚੋਂ ਇੱਕ ਵਜੋਂ ਮਾਨਤਾ ਮਿਲੀ ਹੈ! 🎉

23/08/2026

ਇਨਸਾਫ਼ ਮੰਗਣ ਵਾਲਿਆਂ ਨਾਲ ਇਹੋ ਜਿਹਾ ਸਲੂਕ ਕਿਉਂ?
ਵੀਡੀਓ ਵਿੱਚ ਅਧਿਆਪਕਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਪੁਲਿਸ ਕਾਰਵਾਈ ਦੇ ਦ੍ਰਿਸ਼ ਨਜ਼ਰ ਆ ਰਹੇ ਹਨ। ਮਾਮਲਾ ਗੰਭੀਰ ਹੈ—ਪੂਰੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਜੇ ਕਿਸੇ ਨਾਲ ਜ਼ਿਆਦਤੀ ਹੋਈ ਹੈ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਹੋਵੇ।
ਤੁਹਾਡਾ ਕੀ ਵਿਚਾਰ ਹੈ? ਕੀ ਇਨਸਾਫ਼ ਮੰਗਣ ਦਾ ਹੱਕ ਹਰ ਨਾਗਰਿਕ ਨੂੰ ਨਹੀਂ ਮਿਲਣਾ ਚਾਹੀਦਾ? ਆਪਣੀ ਰਾਏ ਕਮੈਂਟ ਵਿੱਚ ਦਿਓ।
#ਵਾਰਿਸਪੰਜਾਬ

🙏 ਸੱਜੇ ਦੌਂਤ ਤੇ ਭਾਈ ਜਗਤਾਰ ਸਿੰਘ ਹਵਾਰਾ ਦੇਨਾਂ ਨੂੰ ਇੱਕੋ ਜੱਜ ਨੇ ਇੱਕੋ ਦਿਨ ਸਜ਼ਾ ਸੁਣਾਈ ਸੀ ਤੇ ਸੱਜੇ ਦੌਂਤ ਰੋਣ ਲੱਗ ਪਿਆ ਸੀ। ਸਾਪ ਸੰਗਤ ਜ...
23/08/2026

🙏 ਸੱਜੇ ਦੌਂਤ ਤੇ ਭਾਈ ਜਗਤਾਰ ਸਿੰਘ ਹਵਾਰਾ ਦੇਨਾਂ ਨੂੰ ਇੱਕੋ ਜੱਜ ਨੇ ਇੱਕੋ ਦਿਨ ਸਜ਼ਾ ਸੁਣਾਈ ਸੀ ਤੇ ਸੱਜੇ ਦੌਂਤ ਰੋਣ ਲੱਗ ਪਿਆ ਸੀ। ਸਾਪ ਸੰਗਤ ਜੀ ਦੱਸ ਦਿਓ ਕਿ ਇਤਫ਼ਾਕਨ ਹੀ ਸਜ਼ਾ ਵਾਲੇ ਦਿਨ ਸੱਜੇ ਦੌਂਤ ਤੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਇੱਕੋ ਹੀ ਸੀ ਤੇ ਜਦੋਂ ਜੱਜ ਸਾਹਿਬ ਨੇ ਸੱਜੇ ਦੌਂਤ ਨੂੰ 5 ਸਾਲ ਦੀ ਸਜ਼ਾ ਸੁਣਾਈ ਤਾਂ ਸੱਜੇ ਦੌਂਤ ਅੱਖਾਂ ਭਰ ਆਇਆ ਤੇ ਰੋਣ ਲੱਗ ਪਿਆ ਸੀ।
ਉਸ ਤੋਂ ਅਗਲੇ ਫੈਸਲੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਇਨ੍ਹਾਂ ਵੱਲੋਂ ਸਿੱਖ ਸ਼ਖ਼ਸੀਅਤਾਂ ਵੱਲੋਂ ਅਦਾਲਤ ਵਿੱਚ ਬੋਲੇ ਮੌ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਈ ਗਈ। ਹਾਲਾਂਕਿ ਨੈਸ਼ਨਲ ਮੀਡੀਆ ਨੇ ਸਿਰਫ਼ ਇੱਕ ਹੀ ਖ਼ਬਰ ਦਿਖਾਈ ਕਿ ਸੰਜੂ ਬਾਬਾ ਰੋ ਪਏ ਤੇ ਉਸ ਅਦਾਲਤ ਕੰਪਲੈਕਸ ਦੇ ਸਾਰੇ ਵਕੀਲ ਸਾਹਿਬਾਨ ਇਸ ਗੱਲ ਦੇ ਗਵਾਹ ਹਨ ਕਿ ਭਾਈ ਹਵਾਰਾ ਤੇ ਭਾਈ ਰਾਜੋਆਣਾ ਦੇ ਚਿਹਰੇ ਉੱਪਰ ਫਾਂਸੀ ਦੀ ਸਜ਼ਾ ਸੁਣਨ ਤੋਂ ਬਾਅਦ ਵੀ ਨੂਰ ਚਮਕ ਰਿਹਾ ਸੀ।
ਪਰ ਨੈਸ਼ਨਲ ਮੀਡੀਆ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਅੱਖੋਂ ਪਰੋਖੇ ਕਰਦਾ ਰਿਹਾ। ਅਸੀਂ ਇਸ ਖ਼ਬਰ ਵਿੱਚ ਸੱਜੇ ਦੌਂਤ ਨੂੰ ਮਾੜਾ ਨਹੀਂ ਕਹਿੰਦੇ। ਸੱਜੇ ਦੌਂਤ ਦੀ ਜਗ੍ਹਾ ਜੇ ਅਸੀਂ ਖੁਦ ਵੀ ਹੋਈਏ ਤਾਂ ਸ਼ਾਇਦ ਅਸੀਂ ਵੀ ਪੰਜ ਸਾਲ ਦੀ ਸਜ਼ਾ ਸੁਣ ਕੇ ਲੋਕਾਂ ਕੋਲੋਂ ਕੰਮ ਕਰਨਾ ਛੱਡ ਦੇਈਏ। ਕਿਉਂਕਿ ਅਸੀਂ ਇੱਕ ਆਮ ਇਨਸਾਨ ਹਾਂ, ਜਿਹੜੇ ਬੰਦੇ ਹਾਂ ਸੇ ਖ਼ਬਰ ਇਹ ਨਹੀਂ ਕਿ ਸੱਜੇ ਦੌਂਤ ਰੇ ਪਿਆ ਸੀ, ਗੱਲ ਸਿੱਖਾਂ ਦੇ ਅਡੋਲ ਹੌਸਲੇ ਦੀ ਕਰਦੇ ਹਾਂ, ਜਿਨ੍ਹਾਂ ਉੱਪਰ ਦਸਵੇਂ ਪਾਤਸ਼ਾਹ ਦੀ ਮਿਹਰ ਹੋਵੇ ਉਹ ਸੰਸਾਰਕ ਸਜ਼ਾਵਾਂ ਤੋਂ ਨਹੀਂ ਡਰਦੇ। 🙏

ਰਾਜੇ ਦੇ ਦਰਬਾਰ ਵਿੱਚ ਕੰਮ ਕਰ ਰਹੀ ਇੱਕ ਧੋਬਣ ਨੂੰ ਬੰਦੂਕ ਸਾਫ ਕਰਨ ਲਈ ਕਹਿ ਦਿੱਤਾਸਾਫ ਕਰਦਿਆਂ ਉਹਤੋਂ ਘੋੜਾ ਨੱਪਿਆ ਗਿਆ ਅਤੇ ਗੋਲੀ ਨਾਲ ਇੱਕ ਬੰ...
26/07/2026

ਰਾਜੇ ਦੇ ਦਰਬਾਰ ਵਿੱਚ ਕੰਮ ਕਰ ਰਹੀ ਇੱਕ ਧੋਬਣ ਨੂੰ ਬੰਦੂਕ ਸਾਫ ਕਰਨ ਲਈ ਕਹਿ ਦਿੱਤਾ
ਸਾਫ ਕਰਦਿਆਂ ਉਹਤੋਂ ਘੋੜਾ ਨੱਪਿਆ ਗਿਆ ਅਤੇ ਗੋਲੀ ਨਾਲ ਇੱਕ ਬੰਦਾ ਮ,ਰ ਗਿਆ
ਰਾਜੇ ਨੇ ਰਿਆਸਤ ਦੇ ਕਨੂੰਨ ਮੁਤਾਬਕ ਧੋਬਣ ਦੇ ਵੀ ਗੋਲੀ ਮਾ ਰ ਨ ਦਾ ਹੁਕਮ ਦੇ ਦਿੱਤਾ
ਵਜ਼ੀਰ ਕਹਿੰਦਾ ਰਾਜਾ ਸਹਿਬ ਆਪਾਂ ਵਿਚਾਰੀ ਗਰੀਬਣੀ ਦੀ ਜਾਨ ਨਾਂ ਲਈਏ ਪਰ ਰਾਜਾ ਕਹਿੰਦਾ ਇਹ ਕਿੱਦਾਂ ਹੋ ਸਕਦਾ ਮੇਰੇ ਰਾਜ ਵਿੱਚ ਕਿਉਂਕਿ ਕਨੂੰਨ ਸਭ ਲਈ ਇੱਕ ਹੈ ।ਲੋਕ ਮੈਨੂੰ ਬੇਈਮਾਨ ਕਹਿਣ ਲੱਗ ਪੈਣਗੇ
ਵਜ਼ੀਰ ਕਹਿੰਦਾ ਆਪਾਂ ਇਉਂ ਕਰਦੇ ਹਾਂ ਇੱਕ ਜਾਂਚ ਕਮਿਸ਼ਨ ਬਿਠਾ ਦਿੰਦੇ ਹਾਂ ਕਿ ਕੀ ਵਾਕਿਆ ਹੀ ਗੋਲੀ ਧੋਬਣ ਤੋਂ ਲੱਗੀ ਹੈ ਕਮਿਸ਼ਨ ਚਾਰ ਪੰਜਾਂ ਸਾਲਾਂ ਨੂੰ ਰਿਪੋਟ ਦੇ ਦੇਊਗਾ
ਰਾਜਾ ਕਹਿੰਦਾ ਫੇਰ ਕਮਿਸ਼ਨ ਨੇ ਵੀ ਤਾਂ ਇਹੋ ਰਿਪੋਟ ਦੇਣੀ ਆ ਕਿ ਧੋਬਣ ਕਸੂਰਵਾਰ ਹੈ ਵਜ਼ੀਰ ਕਹਿੰਦਾ ਆਪਾਂ ਫੇਰ ਇੱਕ ਹੋਰ ਕਮਿਸ਼ਨ ਬਿਠਾ ਦੇਵਾਂਗੇ ਜਿਹੜਾ ਇਹ ਜਾਂਚ ਕਰੇਗਾ ਕਿ ਗੋਲੀ 12 ਬੋਰ ਦੀ ਸੀ ਜਾਂ 315 ਬੋਰ ਦੀ ।ਚਾਰਾਂ ਪੰਜਾਂ ਸਾਲਾਂ ਚ ਕਮਿਸ਼ਨ ਆਵਦੀ ਰਿਪੋਟ ਪੇਸ਼ ਕਰ ਦੇਵੇਗਾ
ਰਾਜਾ ਕਹਿੰਦਾ ਕਮਿਸ਼ਨ ਤਾਂ ਦੱਸ ਹੀ ਦੇਵੇਗਾ ਕਿ ਧੋਬਣ ਤੋਂ 12 ਬੋਰ ਬੰਦੂਕ ਹੀ ਚੱਲੀ ਹੈ ਫੇਰ
ਕੀ ਹੋਊ ???
ਵਜ਼ੀਰ ਕਹਿੰਦਾ ਫੇਰ ਆਪਾਂ ਇੱਕ ਹੋਰ ਕਮਿਸ਼ਨ ਬਿਠਾ ਦੇਵਾਂਗੇ ਜਿਹੜਾ ਇਹ ਪਤਾ ਕਰੇਗਾ ਕਿ ਘਟਨਾ ਸਮੇਂ ਉਥੇ ਹੋਰ ਕਿਹੜੇ ਕਿਹੜੇ ਲੋਕ ਮੋਜੂਦ ਸਨ
ਰਾਜਾ ਕਹਿੰਦਾ ਚਲੋ ਇਹ ਕਮਿਸ਼ਨ ਵੀ ਆਵਦੀ ਰਿਪੋਟ ਦੇ ਦੇਊ ਫੇਰ,,,,
ਵਜ਼ੀਰ ਕਹਿੰਦਾ ਉਦੋਂ ਨੂੰ ਧੋਬਣ ਮ ਰ ਜੂ ਗੀ
ਡੰਡੀ ਲੈਣਾ ਕਮਿਸ਼ਨ ਤੁਰਿਆ ਫਿਰੇ ਆਵਦੀਆਂ ਰਪੋਟਾਂ ਲੈ ਕੇ

ਇਹੋ ਹਾਲ ਬੇਅਦਬੀ ਕਾਂਡ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਹੈ‍।✍️ਫੋਗਰ ਸਿਸਟਮ ਰਾਜੀਆ ,,ਬੰਟੀ ਰਾਜੀਆ ,,
#ਫੋਗਰਸਿਸਟਮਰਾਜੀਆ

ਅਸੀਂ ਸਾਡੀ ਮਾਂ ਦੇ ਚਾਰ ਪੁੱਤ ਸੀ , ਸਾਡੇ ਚਾਰੇ ਭਰਾਵਾਂ ਦੇ ਸਿਰ ਤੇ ਸਾਡੀ ਮਾਂ ਰਾਣੀ ਸੀ,  ਪਰ ਚੰਦਰਾ ਵਕਤ ਨਜ਼ਰ ਲਾ ਗਿਆ ਸਾਡੇ ਪਰਿਵਾਰ ਨੂੰ 😔 ਮ...
23/06/2026

ਅਸੀਂ ਸਾਡੀ ਮਾਂ ਦੇ ਚਾਰ ਪੁੱਤ ਸੀ , ਸਾਡੇ ਚਾਰੇ ਭਰਾਵਾਂ ਦੇ ਸਿਰ ਤੇ ਸਾਡੀ ਮਾਂ ਰਾਣੀ ਸੀ, ਪਰ ਚੰਦਰਾ ਵਕਤ ਨਜ਼ਰ ਲਾ ਗਿਆ ਸਾਡੇ ਪਰਿਵਾਰ ਨੂੰ 😔 ਮੇਰੇ ਤੋਂ ਤਿੰਨ ਵੱਡੇ ਸੀ ਤੇ ਮੈਂ ਸਾਰਿਆਂ ਤੋਂ ਛੋਟਾ ਸੀ, 1997 ਵਿਚ ਛੋਟੀ ਉਮਰ ਵਿਚ ਵੱਡੇ ਭਰਾ ਦੀ ਮੌਤ ਹੋਈ ਫੇਰ 1998 ਵਿਚ ਦੂਜੇ ਭਰਾ ਦੀ ਮੌਤ ਹੋ ਗਈ 😭 ਇਕ ਮਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ❤️‍🩹 ਫੇਰ ਮੇਰਾ ਜਨਮ ਹੋਇਆ 2000 ਵਿਚ ,ਚਲੋ ਥੋੜ੍ਹਾ ਜਿਹਾ ਧਰਵਾਸ ਹੋਇਆ ਮਾਂ ਨੂੰ ਪਰ ਇਹ ਨਹੀਂ ਸੀ ਪਤਾ ਕਿ ਵਕਤ ਨੇ ਆਪਣੀ ਬੁੱਕਲ ਵਿਚ ਕੀ ਲੁਕੋ ਰੱਖਿਆ...ਵਕਤ ਗੁਜਰਿਆ ਫੇਰ 2013 ਵਿਚ ਮੇਰੇ ਵੱਡੇ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ 😭 ਫੇਰ ਤਾਂ ਸਾਡੀ ਮਾਂ ਬਿਲਕੁਲ ਹਾਰ ਗਈ....ਉਮਰ ਤੋਂ ਪਹਿਲਾਂ ਬਜ਼ੁਰਗ ਹੋਣ ਲੱਗ ਪਈ ਸਾਡੀ ਮਾਂ ❤️‍🩹 ਮੇਰੀ ਮਾਂ ਦਾ ਸਾਰਾ ਸਿਰ ਚਿੱਟੇ ਵਾਲਾਂ ਨਾਲ ਚਿੱਟਾ ਹੋ ਗਿਆ ਕਿਉਂਕਿ ਜਦੋਂ ਮਾਵਾਂ ਦੇ ਪੁੱਤ ਚੜ੍ਹੀ ਜਵਾਨੀ ਵਿਚ ਗੁਜਰ ਜਾਣ ਫੇਰ ਮਾਵਾਂ ਦੇ ਦਿਲਾਂ ਚ ਦੁੱਖਾਂ ਤੋਂ ਇਲਾਵਾ ਕੁਝ ਨਹੀਂ ਬਚਦਾ ...😭 ਫੇਰ ਜਿਵੇਂ ਵਕਤ ਗੁਜਰਦਾ ਗਿਆ ਚਲੋ ਥੋੜ੍ਹਾ ਮਾਂ ਨੂੰ ਮੇਰੇ ਸਿਰ ਤੇ ਥੋੜ੍ਹਾ ਸੁੱਖ ਦਾ ਸਾਹ ਆਉਣ ਲੱਗਾ...ਫੇਰ 2021 ਵਿਚ ਵਕਤ ਨੇ ਐਸ਼ਾ ਦੁੱਖਾਂ ਦਾ ਪਹਾੜ ਸੁੱਟ ਦਿੱਤਾ ਜਿਸਨੇ ਸਾਡੀ ਮਾਂ ਨੂੰ ਬਿਲਕੁਲ ਤੋੜ ਕੇ ਰੱਖ ਦਿੱਤਾ 😭 2021 ਵਿਚ ਮੇਰਾ ਐਕਸੀਡੈਂਟ ਹੋ ਗਿਆ ਜਿਸ ਵਿਚ ਮੇਰਾ ਸਾਰਾ ਇਕ ਜ਼ਿੰਦਾ ਲਾਸ਼ ਬਣ ਕੇ ਹਮੇਸ਼ਾਂ ਲਈ ਬੈੱਡ ਉੱਤੇ ਪੈ ਗਿਆ..ਤੇ ਫੇਰ 2023 ਵਿਚ ਮੇਰੇ ਬਾਪੂ ਦੀ ਮੌਤ ਹੋ ਗਈ 😭...ਵਕਤ ਸਾਡੇ ਤੋਂ ਸਾਰਾ ਕੁਝ ਖੋਹ ਲਿਆ..😭 ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ....ਫੇਰ ਮੈਂ ਬੈੱਡ ਤੇ ਪਏ ਨੇ ਆਪਣੀ Videos ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਪਾਈਆਂ ਫੇਰ ਮੈਂ ਆਪਣੇ ਇਲਾਜ਼ ਲਈ ਅਤੇ ਆਪਣੀ ਮਾਂ ਦਾ ਸਹਾਰਾ ਬਣਨ ਲਈ ਮੰਗਣਾ ਸ਼ੁਰੂ ਕੀਤਾ...❤️‍🩹 ਜੋ ਕਿ ਸਾਡੇ ਲਈ ਬਹੁਤ ਵੱਡਾ ਕਦਮ ਸੀ...ਬਹੁਤ ਭੈਣ ਭਰਾਵਾਂ ਨੇ ਸਾਡੀ ਬਾਂਹ ਫੜੀ ਤੇ ਬਹੁਤ ਨੇ ਤਾਹਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ...ਜਿਵੇਂ ਕਿ ਮੰਗਤਾ, online ਭਿਖਾਰੀ, ਡਰਾਮੇਬਾਜ਼ੀ,ਜਾਂ ਠੱਗ, ਫੂਦੂ ਆਦਿ ਬੜਾ ਕੁਝ ਕਹਿਣਾ ਸ਼ੁਰੂ ਕਰ ਦਿੱਤਾ...ਪਰ ਅਸੀਂ ਅੱਜ ਓਸ ਅਕਾਲ ਪੁਰਖ ਦੇ ਭਾਣੇ ਵਿੱਚ ਆਪਣੀ ਜ਼ਿੰਦਗੀ ਜਿਉਂ ਰਹੇ ਹਾਂ...ਆਖਿਰ ਵਿਚ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਚਰਨਾਂ ਵਿਚ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਦੁੱਖ ਦੀ ਘੜੀ ਵਿਚ ਸਾਡਾ ਸਾਥ ਦਿਉ ਜਿਵੇਂ ਤੁਹਾਨੂੰ ਠੀਕ ਲੱਗੇ 👏... ਵੱਧ ਤੋਂ ਵੱਧ ਮੇਰੇ ਪੇਜ਼ਾਂ ਨੂੰ Follow ਕਰੋ ਅਤੇ Share ਕਰੋ ਤਾਂ ਜੋ ਸਾਡਾ ਕਮਾਈ ਦਾ ਸਾਧਨ ਬਣ ਜਾਵੇ..👏 ਕੋਈ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਜ਼ਰੂਰ msg ਕਰਿਓ ਤਾਂ ਜੋ ਮੈਂ ਆਪਣਾ ਕੋਈ ਰੋਜ਼ਗਾਰ ਸ਼ੁਰੂ ਕਰ ਸਕਾਂ...ਫੇਰ ਮੈਨੂੰ ਮੰਗਣ ਦੀ ਲੋੜ ਨਾ ਪਵੇ 👏 ਜੇ ਤੁਸੀਂ ਇਸ ਪੋਸਟ ਨੂੰ ਪੜ੍ਹ ਕੇ ਇਥੋਂ ਤਕ ਆ ਗਏ ਇਸਨੂੰ Share ਜ਼ਰੂਰ ਕਰਿਓ ਜੀ, ਧੰਨਵਾਦ 🙏https://www.youtube.com/-mg1mo-o1q

ਪੱਗ ਦਾ ਰੁਤਬਾ ਕੀ ਹੁੰਦਾ ਇਸ ਮੁਸਲਿਮ ਪਾਕਿਸਤਾਨੀ ਜਵਾਨ ਨੂੰ ਪੁੱਛ ਕਿ ਦੇਖੋ, 4 ਸਾਲ ਪਹਿਲਾਂ ਇਹ ਮੁੰਡਾ ਪਿੰਡ ਚ ਆਪਣੇ ਘਰੇਲੂ ਕੰਮ ਕਰਦਾ ਸੀ, ਕੁ...
10/06/2026

ਪੱਗ ਦਾ ਰੁਤਬਾ ਕੀ ਹੁੰਦਾ ਇਸ ਮੁਸਲਿਮ ਪਾਕਿਸਤਾਨੀ ਜਵਾਨ ਨੂੰ ਪੁੱਛ ਕਿ ਦੇਖੋ, 4 ਸਾਲ ਪਹਿਲਾਂ ਇਹ ਮੁੰਡਾ ਪਿੰਡ ਚ ਆਪਣੇ ਘਰੇਲੂ ਕੰਮ ਕਰਦਾ ਸੀ, ਕੁਝ ਡੰਗਰ ਰੱਖ ਕਿ ਦੁੱਧ ਵੇਚਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ,, ਕੋਈ ਇਸਨੂੰ ਜਾਣਦਾ ਨਹੀਂ ਦੀ. ਸਿੱਧੂ ਮੂਸੇਵਾਲੇ ਦੇ ਗੀਤ ਸੁਣਕੇ ਉਸਦਾ ਫੈਨ ਹੋ ਗਿਆ ਤੇ ਲਾਹੌਰ ਜਾ ਕਿ ਕੁਝ ਪੱਗਾਂ ਖਰੀਦ ਕਿ Utube ਤੋਂ ਵੇਖ ਕੀ ਬਣਨੀ ਸਿੱਖ ਲਈ, ਪਾਕਿਸਤਾਨ ਦੇ ਲੋਕਾਂ ਨੇ ਇਸਨੂੰ ਸਰਦਾਰ ਦੇ ਰੂਪ ਚ ਏਨਾ ਪਿਆਰ ਦਿਤਾ ਇਹ star ਬਣ ਗਿਆ, ਵੱਡੇ ਵੱਡੇ ਸਿਮਰੋਹ ਤੇ ਇਸਨੂੰ chief ਗੈਸਟ ਬੁਲਾਉਣਾ ਸ਼ੁਰੂ ਕਰਤਾ, ਅੱਜ ਆਲਮ ਇਹ ਹੈ ਕਿ ਇਹ ਰੋਜ ਕਿਸੇ ਫੈਸਟੀਵਲ ਤੇ ਹੁੰਦਾ, ਮਰਸਡੀਜ਼ ਗੱਡੀਆਂ ਦਾ ਮਾਲਕ ਇਹ ਸਿੱਧੂ 39 ਵਾਲਾ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਬੈਠਾ,, ਇਹ ਖੁਦ ਨੂੰ ਹੁਣ ਸਿੱਧੂ ਮੂਸੇਵਾਲੇ ਦਾ ਸ਼ੋਟਾ ਭਰਾ ਮੰਨਦਾ ਤੇ ਸਿੱਧੂ ਮੂਸੇਵਾਲੇ ਦਾ ਮਾਤਾ ਪਿਤਾ ਨਾਲ ਗੱਲ ਕਰਦਾ ਰਹਿੰਦਾ,, ਮੁਸਲਮਾਨ ਹੋ ਕਿ ਇਹ ਕਦੇ ਆਪਣੇ ਸਿਰ ਤੋਂ ਪੱਗ ਨਹੀਂ ਲਓਦਾ. ਪੱਗ ਨੇ ਇਸਨੂੰ world ਦਾ super star ਬਣਾ ਦਿਤਾ,,

ਪੂਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ ਤੇ ਬਹੁਤ ਬਹੁਤ ਵਧਾਈਆਂ ਹੋਣ ਜੀ। ਵੈਸੇ ਇੱਕ ਗੱਲ ਤਾਂ ਹ...
24/05/2026

ਪੂਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ ਤੇ ਬਹੁਤ ਬਹੁਤ ਵਧਾਈਆਂ ਹੋਣ ਜੀ। ਵੈਸੇ ਇੱਕ ਗੱਲ ਤਾਂ ਹੈ, ਜਿਹੜੇ ਪੰਜਾਬ ਦਾ ਖਾਂਦੇ ਨੇ ਤੇ ਪੰਜਾਬ ਦਾ ਹੀ ਪੀਂਦੇ ਹਨ 🙏 ਪਰ ਸਪੋਟ ਉਨ੍ਹਾਂ ਨੇ ਹੋਰ ਸਟੇਟਾਂ ਨੂੰ ਕਰਨੀਆਂ ਨੇ ਚੱਲੋ ਛੱਡੋ ਇਹ ਵੀ ਸਹੀ ਹੈ ✔️✔️🥄🥄🥄 ਦੇ ਖੂਨ ਦੀ ਫਿਤਰਤ ਹੀ ਇਹੋ ਆ ਚਮਚਿਆਂ ਦੀ ਭੀੜ ਵਿੱਚ ਸ਼ਾਮਲ ਹੋਣ ਤੋਂ ਚੰਗੀ ਗੱਲ ਇਹ ਹੈ ਕਿ ਬੰਦਾ ਇਕੱਲਾ ਹੀ ਚੰਗਾ ਹੈ।✔️✔️ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਮਿਰਚਾਂ ਲੱਗੀਆਂ ਹੋਣਗੀਆਂ ਸਾਰੀ ਰਾਤ ਉਨ੍ਹਾਂ ਨੂੰ 🌶️🌶️🌶️🌶️ ਨੇ ਸੌਂਣ ਨਹੀਂ ❌ ਦਿੱਤਾ ਹੋਣਾ।
ਪੰਜਾਬ ਦੀ ਜਿੱਤ ਸਿਰਫ਼ ਮੈਚ ਨਹੀਂ ਹੁੰਦੀ 😎
ਇਹ ਤਾਂ ਪੰਜਾਬੀਆਂ ਦੇ ਜਜ਼ਬੇ ਦੀ ਗੂੰਜ ਹੁੰਦੀ ਏ 💪🏏
“ਲੈਵਲ” ਉਹੀ ਬਣਾਉਂਦੇ ਨੇ ਜਿਹੜੇ ਦਿਲੋਂ ਪੰਜਾਬ ਨੂੰ ਪਿਆਰ ਕਰਦੇ ਨੇ ❤️👑

22/05/2026

ਗਰਮੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਭ ਰੋਸੇਯੋਗ ਸਿਸਟਮ ✅
ਵੀਡੀਓ ਪੂਰੀ ਦੇਖੋ, ਆਪਣੀ ਰਾਇ ਕਮੈਂਟ ਕਰੋ ਤੇ ਕਿਸਾਨ ਵੀਰਾਂ ਨਾਲ ਜ਼ਰੂਰ ਸ਼ੇਅਰ ਕਰੋ 🙏
“ਜਿੱਥੇ ਠੰਡੀ ਫੁਹਾਰ, ਉੱਥੇ ਪਸ਼ੂ ਰਹਿਣ ਤੰਦਰੁਸਤ ਤੇ ਦੁੱਧ ਰਹੇ ਬਰਕਰਾਰ” 💧🥛ਫੋਗਰ ਸਿਸਟਮ ਰਾਜੀਆ ਸੰਪਰਕ ਕਰੋ ਜਾਂ ਕਮਿੰਟ ਕਰਕੇ ਦੱਸੋ
🌾

Address

Sangla

Website

Alerts

Be the first to know and let us send you an email when varis punjab de posts news and promotions. Your email address will not be used for any other purpose, and you can unsubscribe at any time.

Shortcuts

Share