ਸਾਂਝੀ ਅਵਾਜ਼ Sanjhi Awaaz

ਸਾਂਝੀ ਅਵਾਜ਼  Sanjhi Awaaz Contact information, map and directions, contact form, opening hours, services, ratings, photos, videos and announcements from ਸਾਂਝੀ ਅਵਾਜ਼ Sanjhi Awaaz, Digital creator, Sangrur.
(6)

ਇਸ ਪੇਜ਼ ਤੇ ਤੁਹਾਨੂੰ ਸੋਸ਼ਲ ਮੀਡੀਆ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ, ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਜਾਣਕਾਰੀ ਵਾਲੀਆ ਵੀਡੀਓ ਮਿਲਣਗੀਆਂ। ਸਾਡੇ ਪੇਜ ਦਾ ਹਿੱਸਾ ਬਣੋ ਧੰਨਵਾਦ🙏

promotion and collaboration
ਜਾਂ ਕਿਸੇ ਵੀ ਤਰਾਂ ਜੀ ਜਾਣਕਾਰੀ ਲਈ ਸੰਪਰਕ ਕਰੋ
[email protected]

21/07/2025

ਗੁਰੂਦੁਆਰਾ ਗੁਰੂ ਕਾ ਲਾਹੌਰ🙏🙏

ਜੈ ਮਾਤਾ ਦੀ🙏 🌟💫🌈👏💖🙌
20/07/2025

ਜੈ ਮਾਤਾ ਦੀ🙏 🌟💫🌈👏💖🙌

19/07/2025

ਲਓ ਜੀ ਫੇਸਬੁੱਕ ਨੇ ਖੋਲਿਆ ਰਾਜ ਤੁਹਾਡਾ ਪੇਜ ਜਾਂ ਪ੍ਰੋਫਾਈਲ ਮੋਨੇਟਾਇਜ਼ ਹੋਵੇਗਾ ਜਾਂ ਨਹੀ ਜਲਦੀ ਕਰੋ ਚੈੱਕ।



⚠️ Disclaimer:
This video is created for educational and informational purposes only. The screenshot shown in this video is taken from the official Facebook (Meta) page and is publicly available. All information shared is based on that screenshot and matches Facebook's original instructions. No copyrighted material is altered or misrepresented. The page shown in this video belongs to me, and no private or third-party data has been used. All rights to the logo and content belong to Meta Platforms, Inc.

17/07/2025

ਫੇਸਬੁੱਕ ਦੀ ਛੁਪੀ ਹੋਈ ਸੈਟਿੰਗ। ਜਿਸ ਨਾਲ ਹੋ ਸਕਦੀ ਏ ਅੰਨੀ ਕਮਾਈ। ਤੁਸੀ ਵੀ ਕਰਲੋ ਜਲਦੀ on।



⚠️ Disclaimer:

ਇਹ ਵੀਡੀਓ ਸਿਰਫ ਸਿੱਖਿਆ ਦੇਣ ਲਈ ਬਣਾਈ ਗਈ ਹੈ। ਇਸ ਵਿੱਚ ਜੋ Page ਦਿਖਾਇਆ ਗਿਆ ਹੈ, ਉਹ ਮੈਨੂੰ temporary access ਰਾਹੀਂ check ਕਰਨ ਲਈ ਮਿਲਿਆ ਸੀ। Page ਦਾ name, profile pic, ਅਤੇ ਸਾਰੀ ਜਾਨਕਾਰੀ blur ਕੀਤੀ ਗਈ ਹੈ, ਤਾਂ ਜੋ ਕਿਸੇ ਦੀ privacy ਉਲੰਘਣਾ ਨਾ ਹੋਵੇ।

ਇਹ ਵੀਡੀਓ ਸਿਰਫ ਇਹ ਵਖਾਉਂਦੀ ਹੈ ਕਿ Facebook ਦੀ monetization settings ਕਿਵੇਂ ਕੰਮ ਕਰਦੀ ਹੈ।

➡️ ਇਹ ਕੋਈ fake earning proof ਜਾਂ misleading result ਨਹੀਂ ਹੈ।
➡️ Har Page ਦੀ eligibility ਅਤੇ results ਵੱਖਰੇ ਹੋ ਸਕਦੇ ਹਨ।
➡️ Facebook ਦੀ policy time-to-time change ਹੋ ਸਕਦੀ ਹੈ, ਤਾਂ ਸਾਰੀ settings check ਕਰਕੇ hi action ਲਵੋ।

This video is for **educational purposes only**. All actions shown are based on authorized temporary access. Your results may vary depending on your page status and Facebook policy.

🙏 Thank you!

16/07/2025
15/07/2025

ਪੇਜ ਜਾਂ ਪ੍ਰੋਫਾਈਲ ਮੋਨੇਟਾਇਜ਼ ਤਾਂ ਹੈ ਪਰ ਅਜੇ ਤੱਕ ਪੈਸੇ ਨਹੀ ਬਣੇ। ਜਲਦੀ ਸੁਧਾਰੋ ਆ ਗਲਤੀ।

13/07/2025
12/07/2025

ਫੇਸਬੁੱਕ ਕਦੋਂ ਤੇ ਕਿੰਨੇ ਡਾਲਰ ਬਣਨ ਤੋਂ ਬਾਅਦ ਬੈਂਕ ਵਿਚ ਭੇਜਦੀ ਹੈ। ਆ ਵੀਡੀਓ ਦੇਖਣ ਤੋਂ ਬਾਅਦ ਸਾਰਾ ਕੁੱਝ ਪਤਾ ਲੱਗ ਜਾਊ।

10/07/2025

ਨਵਾਂ YouTube ਚੈਨਲ ਬਣਾਉਣ ਤੋਂ ਪਹਿਲਾਂ ਇਹ ਜਰੂਰ ਦੇਖੋ! 🔥👇 "

ਤੁਸੀਂ YouTube 'ਤੇ ਨਵਾਂ ਚੈਨਲ ਬਣਾਉਣ ਦੀ ਸੋਚ ਰਹੇ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜਰੂਰੀ ਹੈ।
ਇਸ 'ਚ ਉਹ ਮੁੱਖ ਗੱਲਾਂ ਦੱਸੀਆਂ ਗਈਆਂ ਹਨ ਜੋ ਜ਼ਿਆਦਾਤਰ ਨਵੇਂ ਕ੍ਰੀਏਟਰ ਭੁੱਲ ਜਾਂਦੇ ਨੇ।

✅ Channel ਬਣਾਉਣ ਤੋਂ ਪਹਿਲਾਂ ਕੀ ਤਿਆਰੀ ਕਰੀਏ
✅ Kediyaan ਗਲਤੀਆਂ ਤੁਹਾਨੂੰ ਰੋਕ ਸਕਦੀਆਂ ਨੇ
✅ Viewer trust ਕਿਵੇਂ ਬਣਾਈਏ

ਇਸ ਵੀਡੀਓ ਨੂੰ ਪੂਰਾ ਦੇਖੋ ਤੇ ਆਪਣਾ ਸਫ਼ਰ ਸਹੀ ਤਰੀਕੇ ਨਾਲ ਸ਼ੁਰੂ ਕਰੋ! 🙌
👉 Like, Share ਅਤੇ Comment ਕਰਨਾ ਨਾ ਭੁੱਲੋ 🙏

09/07/2025
ਕਈ ਵਾਰ ਚੁੱਪ ਜਿਆਦਾ ਤਾਕਤਵਰ ਹੁੰਦੀ ਏ 🤫💪
09/07/2025

ਕਈ ਵਾਰ ਚੁੱਪ ਜਿਆਦਾ ਤਾਕਤਵਰ ਹੁੰਦੀ ਏ 🤫💪

08/07/2025

ਯੂਟਿਊਬ ਦੀ ਕ'ਮਾਈ ਦਾ ਅਸਲ ਸੱਚ? ਸਹੀ ਰਾਹ ਕੋਈ ਨੀ ਦੱਸਦਾ। 99%ਲੋਕਾਂ ਨੂੰ ਪਤਾ ਹੀ ਨਹੀl

ਇਹ ਵੀਡੀਓ ਸਿਰਫ਼ ਸਿੱਖਣ ਅਤੇ ਜਾਣਕਾਰੀ ਲਈ ਬਣਾਈ ਗਈ ਹੈ।
ਇਸ ਵਿੱਚ ਦਿੱਤੀ ਗਈ ਜਾਣਕਾਰੀ ਦਾ ਮਕਸਦ ਸਿਰਫ਼ ਲੋਕਾਂ ਨੂੰ YouTube ਦੀ ਸਿੱਖਣ ਯੋਗ ਯਤਨਾ ਬਾਰੇ ਸਮਝਾਉਣਾ ਹੈ।
ਕੋਈ ਵੀ ਰੋਜ਼ਗਾਰ ਜਾਂ ਕਮਾਈ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ।
ਵੀਡੀਓ ਵਿੱਚ ਦਿੱਤੇ ਗਏ ਤਰੀਕੇ ਸਿਰਫ਼ ਸਿੱਖਣ ਲਈ ਹਨ, ਨਾ ਕਿ ਕਿਸੇ ਤਰ੍ਹਾਂ ਦੀ ਪੂਰੀ ਕਮਾਈ ਦੀ ਵਾਅਦਾ ਜਾਂ ਪੇਸ਼ਕਸ਼।

ਸਾਡਾ ਮਕਸਦ ਸਿਰਫ਼ ਤੁਹਾਨੂੰ YouTube ਬਾਰੇ ਜ਼ਿਆਦਾ ਜਾਣਕਾਰੀ ਦੇਣਾ ਹੈ,
ਜਿਸ ਨਾਲ ਤੁਸੀਂ ਆਪਣੇ ਮਨ ਨਾਲ ਫੈਸਲਾ ਲੈ ਸਕੋ ਕਿ ਤੁਹਾਡੇ ਲਈ ਇਹ ਠੀਕ ਹੈ ਜਾਂ ਨਹੀਂ।

ਵੀਡੀਓ ਨੂੰ ਸਿਰਫ਼ ਜਾਣਕਾਰੀ ਅਤੇ ਮਨੋਰੰਜਨ ਦੇ ਤੌਰ 'ਤੇ ਹੀ ਵੇਖੋ।

Address

Sangrur

Alerts

Be the first to know and let us send you an email when ਸਾਂਝੀ ਅਵਾਜ਼ Sanjhi Awaaz posts news and promotions. Your email address will not be used for any other purpose, and you can unsubscribe at any time.

Contact The Business

Send a message to ਸਾਂਝੀ ਅਵਾਜ਼ Sanjhi Awaaz:

Share