Youth Club Fatehgarh

Youth Club Fatehgarh For Business Related queries: [email protected]

05/01/2025
23/12/2024

ਅੱਜ Gym ਗੱਡੀਆਂ ਤੇ ਜਾਣਾ ਪਿਆ ਮੀਹ ਕਰਕੇ 😂😂 ਛੋਟਾ ਹਾਥੀ ਮਿਸ ਕਰਨਾ ਪਿਆ ਤਰਪਾਲ ਲਾਉਣੀ ਪਉ ਹੁਣ 🤣

ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਣ ਤੇ ਕਲੱਬ ਵਲੋ ਸਾਰੇ ਮੈਂਬਰਾਂ ਦਾ ਤੇ ਪ੍ਰਧਾਨ ਦਾ ਅਤੇ ਸੁਸਾਇਟੀ ਸਟਾਫ ਦਾ ਸਨਮਾਨ ਕੀਤਾ ਗਿਆ ।...
19/12/2024

ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਣ ਤੇ ਕਲੱਬ ਵਲੋ ਸਾਰੇ ਮੈਂਬਰਾਂ ਦਾ ਤੇ ਪ੍ਰਧਾਨ ਦਾ ਅਤੇ ਸੁਸਾਇਟੀ ਸਟਾਫ ਦਾ ਸਨਮਾਨ ਕੀਤਾ ਗਿਆ ।
ਧੰਨਵਾਦ ਸਾਰੇ ਪਿੰਡ ਦਾ ਜਿੰਨਾ ਏਕੇ ਦਾ ਸਬੂਤ ਦਿੱਤਾ ❤️🤘🏻
ਸਾਡੇ ਕਲੱਬ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੂ ਪਿੰਡ ਦਾ ਏਕਾ ਬਣਾਇਆ ਜਾਵੇ ।

ਆਪਣਾ ਕਲੱਬ ਹਮੇਸਾ ਸਾਂਝੇ ਕੰਮਾ ਚ ਅੱਗੇ ਹੋ ਯੋਗਦਾਨ ਪਾਉਂਦਾ ਰਹੇਗਾ ਧੰਨਵਾਦ 🙏🏻🙏🏻🙏🏻
ਪਿੰਡ ਦਾ ਏਕਾ ਬਣਿਆ ਰਹੇ ਇਹੀ ਦੁਆ ਕਰਦੇ ਆ 🙏🏻🙏🏻

ਅੱਜ ਕਲੱਬ ਵਲੋਂ ਧਨੌਲੇ BFA ਮੇਲੇ ਤੇ ਪੁਜ਼ੀਸ਼ਨਾਂ ਲੈਣ ਅਤੇ ਪਿੰਡ ਫਤਿਹਗੜ੍ਹ ਦਾ ਨਾਮ ਰੌਸ਼ਨ ਕਰਨ ਤੇ ਹਰਦੀਪ ਸਿੰਘ (ਹੈਪੀ ਬਾਬਾ)ਅਤੇ ਰਣਜੀਤ ਸਿੰ...
06/12/2024

ਅੱਜ ਕਲੱਬ ਵਲੋਂ ਧਨੌਲੇ BFA ਮੇਲੇ ਤੇ ਪੁਜ਼ੀਸ਼ਨਾਂ ਲੈਣ ਅਤੇ ਪਿੰਡ ਫਤਿਹਗੜ੍ਹ ਦਾ ਨਾਮ ਰੌਸ਼ਨ ਕਰਨ ਤੇ ਹਰਦੀਪ ਸਿੰਘ (ਹੈਪੀ ਬਾਬਾ)ਅਤੇ ਰਣਜੀਤ ਸਿੰਘ (ਨਿੱਕਾ ਕੋਚ)ਦਾ ਸਨਮਾਨ ਕੀਤਾ ਗਿਆ 🙏🏼ਯੂਥ ਕਲੱਬ ਫਤਿਹਗੜ੍ਹ ⛳️

Waheguru Sukh Rakhe 🤗🤗ਸਾਰੇ ਪਿੰਡ ਵਾਲੇ  ਜਰੂਰ ਸਪੋਰਟ ਕਰੋ ਆਪਣੇ ਕਲੱਬ ਨਾਲ ਜੁੜੋ 🙏🏻🙏🏻ਤਾਂ ਕੇ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ...
30/11/2024

Waheguru Sukh Rakhe 🤗🤗
ਸਾਰੇ ਪਿੰਡ ਵਾਲੇ ਜਰੂਰ ਸਪੋਰਟ ਕਰੋ ਆਪਣੇ ਕਲੱਬ ਨਾਲ ਜੁੜੋ 🙏🏻🙏🏻
ਤਾਂ ਕੇ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ !

ਸਰਕਾਰੀ ਸਕੂਲ ਦੀ ਬੱਚੀ ਨੂੰ ਸਟੇਟ ਲੈਵਲ ਨੈਸ਼ਨਲ ਕਬੱਡੀ ਖੇਡਣ ਤੇ ਸਕੂਲ ਟੀਚਰ ਵੱਲੋਂ ਮਿਹਨਤ ਵਧੀਆ ਮਿਹਨਤ ਕਰਵਾਉਣ ਲਈ ਕਲੱਬ ਵਲੋ ਟਰਾਫੀ ਅਤੇ ਨਕਦ...
25/11/2024

ਸਰਕਾਰੀ ਸਕੂਲ ਦੀ ਬੱਚੀ ਨੂੰ ਸਟੇਟ ਲੈਵਲ ਨੈਸ਼ਨਲ ਕਬੱਡੀ ਖੇਡਣ ਤੇ ਸਕੂਲ ਟੀਚਰ ਵੱਲੋਂ ਮਿਹਨਤ ਵਧੀਆ ਮਿਹਨਤ ਕਰਵਾਉਣ ਲਈ ਕਲੱਬ ਵਲੋ ਟਰਾਫੀ ਅਤੇ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਜੀ ।
🙏🏼⛳️ਯੂਥ ਕਲੱਬ ਫਤਿਹਗੜ੍ਹ

Address

Fatehgarh
Sangrur
148031

Alerts

Be the first to know and let us send you an email when Youth Club Fatehgarh posts news and promotions. Your email address will not be used for any other purpose, and you can unsubscribe at any time.

Contact The Business

Send a message to Youth Club Fatehgarh:

Share