SUN Punjab TV

  • Home
  • SUN Punjab TV

SUN Punjab TV ਪੰਜਾਬ ਦਾ ਨਿਡਰ, ਨਿਰਪੱਖ ਤੇ ਬੇਬਾਕ Media Channel ਜੋ ਤੁਹਾਨੂੰ ਦਿਖਾਏਗਾ ਪੰਜਾਬ ਦਾ ਹਰ ਪੱਖ ਤੇ ਸੱਚ।
(1)

22/07/2025

ਗੁਰੂ ਕੀ ਨਗਰੀ ਵਿਚ ਕੰਮ ਕਰਦੇ ਪ੍ਰਵਾਸੀ ਤੇ ਹ/ਮ*ਲਾ, ਦੇਖੋ CCTV VIDEO

21/07/2025

ਘਰਾਂ ਚ ਮੰਗਣ ਵਾਲਿਆਂ ਨੇ ਪਿੰਡ ਘੜਾਨੀ ਚ ਦਿਨ ਦਿਹਾੜੇ ਕੀਤੀ ਚੋਰੀ ਪਿੰਡ ਵਾਲਿਆਂ ਨੇ ਬਣਾਈ VIDEO

21/07/2025

ਚਲਦੀ ਗੱਡੀ ਨੂੰ ਅਚਾਨਕ ਲੱਗੀ ਅੱਗ ,ਮਸਾਂ ਬੱਚਿਆਂ ਡਰਾਈਵਰ ਦੇਖੋ ਗੱਡੀ ਦੇ ਹਾਲਤ

21/07/2025

ਹੇਮਕੁੰਟ ਸਾਹਿਬ ਯਾਤਰਾ ਦੌਰਾਨ 18 ਸਾਲਾ ਨੌਜਵਾਨ ਦੀ ਰੈਲਿੰਗ ਤੋਂ ਤਿਲਕਣ ਕਾਰਨ 300 ਫੁਟ ਖੱਡ ਵਿੱਚ ਡਿੱਗਣ ਨਾਲ ਮੌ/ਤ
ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਇੱਕ ਗ੍ਰੰਥੀ ਹਨ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

21/07/2025

ਆਂਗਣਵਾੜੀ ਸੈਂਟਰ ਚ ਆਇਆ ਰਾਸ਼ਨ, ਪਿਆ ਰੌਲਾ ਸੁਣੋ LIVE VIDEO

21/07/2025

ਅੱਧਾ ਘੰਟਾ ਚੋਰ ਦੁਕਾਨ ਦਾ ਸ਼ਟਰ ਤੋੜਨ ਦੀ ਕਰਦਾ ਰਿਹਾ ਕੋਸ਼ਿਸ਼ ਨਹੀਂ ਟੁੱਟਿਆ ਸੈਂਟਰ ਲਾੱਕ ,ਘਟਨਾ CCTV ਵਿੱਚ ਹੋਈ ਕੈਦ

20/07/2025

ਅਨਮੋਲ ਗਗਨ ਮਾਨ ਦੇ ਅਸਤੀਫ਼ਾ ਵਾਪਸ ਲੈ ਬਾਰੇ ਆਹ ਸੁਣੋ ਕੀ ਬੋਲ ਗਏ CM ਮਾਨ

20/07/2025

ਪੰਜਾਬ ਪੁਲਿਸ ਦੇ ਮੁਲਾਜਮ ਦੀ ਡਿਊਟੀ ਦੌਰਾਨ ਸਿਹਤ ਵਿਗੜਨ ਤੋਂ ਬਾਅਦ ਇਲਾਜ ਦੌਰਾਨ ਮੌ/ਤ

20/07/2025

ਬਠਿੰਡਾ 'ਚ ਝਾੜੀਆਂ ਦੇ ਵਿਚੋਂ ਮਿਲੀ ਲਾ*ਸ਼, 2 ਦਿਨ ਤੋਂ ਸੀ ਲਾਪਤਾ

19/07/2025

ਜ਼ਮੀਨੀ ਵਿਵਾਦ ਕਾਰਨ ਬਜ਼ੁਰਗ ਚੜ ਗਿਆ ਟੈਂਕੀ ਤੇ ਦੋ ਘੰਟੇ ਤੱਕ ਪੁਲਿਸ ਮਾਰਦੀ ਰਹੀ ਅਵਾਜ਼ਾਂ, ਰਿਸ਼ਤੇਦਾਰਾਂ ਨੇ ਕੀਤਾ ਸੀ ਬਜ਼ੁਰਗ ਦੀ ਜ਼ਮੀਨ ਤੇ ਕਬਜ਼ਾ, ਦੇਖੋ ਝਗੜੇ ਦੀ ਸਾਰੀ ਵੀਡੀਓ....

19/07/2025

ਵਿਧਾਇਕਾ ਗਨੀਵ ਕੌਰ ਮੁੱਖ ਮੰਤਰੀ ਭਗਵੰਤ ਮਾਨ ‘ਤੇ ਹੋਗੀ ਗਰਮ ਕਹਿੰਦੀ ਮੈਂ ਕੀ ਕਰਨ ਆਉਂਦੀ ਸੈਸ਼ਨ ‘ਚ? ਦੂਜਿਆਂ ਨੂੰ ਬੋਲਣ ਤਾਂ ਦਿੰਦੇ ਨੀ

19/07/2025

ਅੰਮ੍ਰਿਤਸਰ 'ਚ ਪੁਰਾਣੀ ਰੰਜਿਸ਼ ਕਾਰਨ ਚੱਲੀਆਂ ਗੋਲੀਆਂ, ਨਸ਼ਾ ਤਸਕਰ ਨਿਕਲਿਆ ਹਮਲਾ ਕਰਨ ਵਾਲਾ, ਪਹਿਲਾਂ ਵੀ 3 ਵਾਰ ਕਰ ਚੁੱਕਾ ਹੈ ਹਮਲਾ
ਦੇਖੋ ਝਗੜੇ ਦੀ ਸਾਰੀ CCTV ਵੀਡੀਓ....

Address


Alerts

Be the first to know and let us send you an email when SUN Punjab TV posts news and promotions. Your email address will not be used for any other purpose, and you can unsubscribe at any time.

Contact The Business

Send a message to SUN Punjab TV:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share