Prime News Punjabi 13

Prime News Punjabi 13 Ranjha Vartia

10/09/2025

ਪਿੰਡ ਮਕੋਰੜ ਸਾਹਿਬ ਨੇੜੇ ਘੱਗਰ ਦਰਿਆ ਵਿੱਚੋਂ ਪਾਣੀ ਰਿਸਨ ਕਾਰਨ ਅੱਜ ਬਹੁਤ ਵੱਡਾ ਖਤਰਾ ਪੈਦਾ ਹੋ ਜਾਣਾ ਸੀ ਪਰੰਤੂ ਲੋਕਾਂ ਦੀ ਮੁਸਤੇਦੀ ਕਾਰਨ ਅੱਜ ਖਤਰਾ ਟਲ ਗਿਆ, ਪਰ ਕਿਸਾਨ ਬਹੁਤ ਮਿਹਨਤ ਕਰਕੇ ਇਸ ਨੂੰ ਮਜਬੂਤ ਕਰ ਰਹੇ ਹਨ 🙏🙏🙏🙏

01/09/2025

ਘੱਗਰ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ, ਸੰਭਾਵੀ ਹੜਾਂ ਦਾ ਬਣਿਆ ਡਰ, ਚੌਕਸੀ ਰੱਖਣ ਦੀ ਅਪੀਲ

01/09/2025

ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਖ਼ਤਰੇ ਦੇ ਨਿਸ਼ਾਨ ਦੇ ਨਜਦੀਕ

30/08/2025
ਪਿਛਲੇ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤਾਂ ਕਾਰਨ ਪਿੰਡ ਅੰਨਦਾਨਾ (ਸੰਗਰੂਰ ) ਦੀ ਬਾਜੀਗਰ ਬਸਤੀ ਵਿੱਚ ਬਰਾਂਡਾ ਡਿੱਗਣ ਕਾਰਨ ਸੂਣ ਵਾਲੀ ਇੱਕ ਮੱਝ ਦ...
26/08/2025

ਪਿਛਲੇ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤਾਂ ਕਾਰਨ ਪਿੰਡ ਅੰਨਦਾਨਾ (ਸੰਗਰੂਰ ) ਦੀ ਬਾਜੀਗਰ ਬਸਤੀ ਵਿੱਚ ਬਰਾਂਡਾ ਡਿੱਗਣ ਕਾਰਨ ਸੂਣ ਵਾਲੀ ਇੱਕ ਮੱਝ ਦੀ ਹੋਈ ਮੌਤ, ਗਰੀਬ ਪਰਿਵਾਰ ਨੇ ਪ੍ਰਸ਼ਾਸਨ ਤੋਂ ਕੀਤੀ ਭਰਪਾਈ ਦੀ ਮੰਗ 😭😭😭😭😭😭

ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 40ਵੀਂ ਬਰਸੀ ਮੌਕੇ ''ਪ੍ਰਾਈਮ ਨਿਊਜ਼ ਪੰਜਾਬੀ 13,,ਵੱਲੋਂ ਸਰਧਾ ਦੇ ਫੁੱਲ ਭੇਂਟ ਕਰਦੇ ਹਾਂ 🙏🙏🙏🙏
20/08/2025

ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 40ਵੀਂ ਬਰਸੀ ਮੌਕੇ ''ਪ੍ਰਾਈਮ ਨਿਊਜ਼ ਪੰਜਾਬੀ 13,,ਵੱਲੋਂ ਸਰਧਾ ਦੇ ਫੁੱਲ ਭੇਂਟ ਕਰਦੇ ਹਾਂ 🙏🙏🙏🙏

ਰੋਜ਼ਾਨਾ ''ਹੱਕ ਸੱਚ ਦਾ ਪਹਿਰੇਦਾਰ,, ਪੰਜਾਬੀ ਅਖ਼ਬਾਰ ਵਿੱਚ ਖ਼ਬਰਾਂ ਅਤੇ ਹਰ ਤਰਾਂ ਦੇ ਇਸਤਿਹਾਰ ਦੇਣ ਲਈ ਸੰਪਰਕ ਕਰੋ / ਰਾਂਝਾ ਰਾਮ ਵਰਤੀਆ ਪੱਤਰਕਾਰ...
20/08/2025

ਰੋਜ਼ਾਨਾ ''ਹੱਕ ਸੱਚ ਦਾ ਪਹਿਰੇਦਾਰ,, ਪੰਜਾਬੀ ਅਖ਼ਬਾਰ ਵਿੱਚ ਖ਼ਬਰਾਂ ਅਤੇ ਹਰ ਤਰਾਂ ਦੇ ਇਸਤਿਹਾਰ ਦੇਣ ਲਈ ਸੰਪਰਕ ਕਰੋ / ਰਾਂਝਾ ਰਾਮ ਵਰਤੀਆ ਪੱਤਰਕਾਰ 9316904862

Rojana ''ਹੱਕ ਸੱਚ ਦਾ ਪਹਿਰੇਦਾਰ,,ਪੰਜਾਬੀ ਅਖ਼ਬਾਰ
20/08/2025

Rojana ''ਹੱਕ ਸੱਚ ਦਾ ਪਹਿਰੇਦਾਰ,,ਪੰਜਾਬੀ ਅਖ਼ਬਾਰ

Address

Vpo Chandu
Sangrur
148027

Telephone

+919316904862

Website

Alerts

Be the first to know and let us send you an email when Prime News Punjabi 13 posts news and promotions. Your email address will not be used for any other purpose, and you can unsubscribe at any time.

Contact The Business

Send a message to Prime News Punjabi 13:

Share