Malwa Punjab 13

Malwa Punjab 13 Malwa Punjab 13

Dilbagh Singh
19/07/2025

Dilbagh Singh

18/07/2025

ਪਤੀ ਕੀ ਹੈ???

13/07/2025

ਸਰਬਸੰਮਤੀ ਨਾਲ ਰਾਏਪੁਰ ਦੀਆਂ ਖੇਡਾਂ ਕਰਵਾਉਣ ਦਾ ਵਿਧਾਨ ਸਭਾ ਵਿੱਚ ਬਿੱਲ ਪਾਸ ਹੋਇਆ। #ਖੇਡਾ #ਰਾਏਪੁਰ #ਬਲਦਾਂ #ਦੀਆ #ਪੰਜਾਬ #ਰਵਾਇਤੀਖੇਡਾ

11/07/2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਪਾਈਆਂ ਦੇ ਮੁੱਦੇ ਤੇ ਆੜੇ ਹੱਥੀਂ ਲਿਆ।

11/07/2025

ਵਿਧਾਨ ਸਭਾ ਚੱਲਦੀ ਵਿੱਚ ਵਿਰੋਧੀਆਂ ਤੇ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਹੋਏ ਲਾਲ ਪੀਲੇ।

01/07/2025

ਜੇਕਰ ਕੁੱਤਾ ਵਫ਼ਾਦਾਰ ਜਾਨਵਰ ਫਿਰ ਕੁੱਤੀ ਚੋਰਾਂ ਨਾਲ ਕਿਓ ਰਲ ਜਾਂਦੀ ਹੈ। #ਕੁੱਤਾ #ਵਫਾਦਾਰ # ਜ਼ਰੂਰ ਦੱਸਣਾ ਜੀ

26/06/2025

ਯੋਗਾ ਦਿਵਸ ਵਾਲੇ ਦਿਨ ਯੋਗਾ ਸਮਾਪਤ ਹੁੰਦੇ ਹੀ ਇਹ ਕੀ ਹੋ ਗਿਆ। #ਯੋਗ #ਦਿਵਸ #ਸਮਾਪਤ #ਮੇਟ

With Daily Post – I'm on a streak! I've been a top fan for 6 months in a row. 🎉
26/06/2025

With Daily Post – I'm on a streak! I've been a top fan for 6 months in a row. 🎉

25/06/2025

ਵਿਜੀਲੈਂਸ ਨੇ ਬਿਕਰਮ ਸਿੰਘ ਮਜੀਠੀਆ ਨੂੰ ਕੀਤਾ ਗ੍ਰਿਫਤਾਰ #ਵਿਜੀਲੈਂਸ #ਬਿਕਰਮ #ਮਜੀਠੀਆ

23/06/2025
22/06/2025

I got over 100 reactions on one of my posts last week! Thanks everyone for your support! 🎉

21/06/2025

ਮਨੁੱਖ ਦੀ ਜ਼ਿੰਦਗੀ ਇੱਕ ਕਿਤਾਬ ਹੈ। ਜਿਵੇਂ ਕਿਤਾਬ ਦਾ ਅਗਲਾ ਪੰਨਾ ਪਰਤਨ/ ਉਲਟਨ ਤੇ ਪਤਾ ਨਹੀਂ ਕਿਸ ਤਰ੍ਹਾਂ ਦੇ ਅੱਖਰ/ਸ਼ਬਦ ਪੜਨ ਨੂੰ ਮਿਲੇ ਉਸੇ ਹੀ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਦੇ ਇੱਕ ਪਲ ਦਾ ਪਤਾ ਨਹੀਂ ਹੈ ਕੀ ਹੋ ਜਾਵੇ। ਹਮੇਸ਼ਾ ਹੀ ਉਸ ਅਕਾਲਪੁਰਖ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ। ਜ਼ਿੰਦਗੀ ਕਿਸ ਮੋੜ ਤੇ ਕੀ ਹੋਣਾ ਹੈ ਉਹ ਹੀ ਜਾਣਦਾ ਹੈ ਕਈ ਵਾਰ ਸੁਲੀ ਨੂੰ ਸੁਲ ਵਿੱਚ ਬਦਲ ਕੇ ਮਨੁੱਖ ਦੀ ਮੁਸੀਬਤ ਕੱਟ ਦੇਣ।
ਹਮੇਸ਼ਾ ਹੀ ਖੁਸ਼ ਰਹਿਣ ਦੀ ਆਦਤ ਪਾਓ।
ਮੇਵਾ ਸਿੰਘ ਪਵਾਰ

Address

Sangrur

Website

Alerts

Be the first to know and let us send you an email when Malwa Punjab 13 posts news and promotions. Your email address will not be used for any other purpose, and you can unsubscribe at any time.

Share