
06/08/2025
ਚਾਰ ਪੱਗਾਂ ਵਾਲੇ ਤੇ ਇੱਕ ਗੁੱਤ ਵਾਲ਼ੀ
ਚਾਰ ਕਾਤਿਲਾਂ ਦਾ ਟੋਲਾ
ਇੱਕ ਪਤੀ ਵਾਲ਼ੀ ਦੂਜੀ ਪੁੱਤ ਵਾਲ਼ੀ
ਲੱਗਦੇ ਸਾਰੇ ਈ ਆਪਣੇ ਵਰਗੇ
ਕੀਹਨੇ ਚਾੜਤੀ ਪੁੱਠ ਕਤਲ ਤੇ ਕੁੱਟ ਵਾਲ਼ੀ
ਇੱਕ ਬੀਬੀ ਜੇ ਆਵਾਜ਼ ਨਾ ਚੁੱਕਦੀ
ਤਾਂ ਚੁੱਪ ਬਹਿ ਜਾਂਦੀ ਮਰੇ ਪੁੱਤ ਵਾਲ਼ੀ।।
ਜਦੋਂ ਕਾਤਿਲ ਤੁਹਾਡੇ ਰੂਪ ਚ ਆਉਣ ਤਾਂ ਤੁਹਾਡਾ ਜਾਗਰੂਕ ਹੋਣਾਂ ਬਹੁਤ ਜ਼ਰੂਰੀ ਹੈ।।
#ਕਰਨਲ