IBN13 News

IBN13 News S/M Media, NEWS Chanel

17/09/2025

ਸੰਦੀਪ ਸਨੀ ਦੇ ਹੱਕ ਦੇ ਵਿੱਚ ਅੱਜ ਸਿੱਖ ਜਥੇਬੰਦੀਆਂ ਦੇ ਦੁਆਰਾ ਪਟਿਆਲਾ ਕੇਂਦਰੀ ਜੇਲ ਦੇ ਅੱਗੇ ਪੱਕਾ ਧਰਨਾ

゚viralシfypシ゚viralシ

17/09/2025

ਮਾਹੌਲ ਤਣਾਅਪੂਰਨ😳😳💔💔ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬੀ ਤੇ ਪ੍ਰਵਾਸੀਆਂ ਦਾ ਮਾਮਲਾ ਵੱਧ ਗਿਆ ਕੌਂਸਲ ਪ੍ਰਧਾਨ ਤੇ ਦੋ ਪ੍ਰੈਸ ਮੈਂਬਰ ਆਹਮੋ ਸਾਹਮਣੇ ਕਮੈਂਟ ਵਿੱਚ ਦੱਸੋ ਕੀ ਕੌਣ ਸਹੀ ਕੌਣ ਗਲਤ

17/09/2025

ਜੀਂਦ ਤੋਂ ਚੰਡੀਗੜ੍ਹ ਜਾ ਰਹੀ ਬੱਸ ‘ਤੇ ਬਦਮਾਸ਼ਾਂ ਵੱਲੋਂ ਹਮਲਾ, ਇੱਟਾਂ ਮਾਰ ਕੇ ਭੰਨੀ ਬੱਸ ! ਦੇਖੋ ਕੀ ਬਣੇ ਹਲਾਤ

゚viralシfypシ゚viralシ

17/09/2025

ਦੇਖੋ ਤਸਵੀਰਾਂ ਕਿਸ ਤਰਾਂ ਲੋਕਾਂ ਨੇ ਰਾਤ 12 ਵਜੇ ਚੋਰਾਂ ਨੂੰ ਫੜ ਕੇ ਚੋਰੀ ਦਾ 3 ਲੱਖ ਦਾ ਸਮਾਨ ਬਰਾਮਦ ਕੀਤਾ।ਸਾਨੂੰ ਸਮਝਣਾ ਪੈਣਾ ਕਿ ਪੰਜਾਬ ਵਿੱਚ ਨਸ਼ਾ ਤੇ ਚੋਰੀ ਦੀਆਂ ਵਾਰਦਾਤਾਂ ਕਿਉ ਵੱਧ ਰਹੀਆਂ ਨੇ। ਕਰਦੋ ਸ਼ੇਅਰ

17/09/2025

ਨਹਿੰਗਾਂ ਉੱਤੇ 307 ਦੇ ਅਧੀਨ ਕੀਤਾ ਪਰਚਾ ਦਰਜ, ਪਾਰਕ ਚ ਬੈਠਣ ਵਾਲੇ ਮੁੰਡੇ ਕੁੜੀਆਂ ਨਾਲ ਕੀਤੀ ਹੱਥੋਂ ਪਾਈ -ਸੁਖਦੇਵ ਸਿੰਘ, ਡੀ ਐਸ ਪੀ ਸੰਗਰੂਰ ਦੇਖੋ ਪੂਰੀ ਰਿਪੋਰਟ
゚viralシfypシ゚viralシ

16/09/2025

ਡੇਰਾ ਬਾਬਾ ਨਾਨਕ ਪੁੱਜੇ ਧਾਮੀ
ਲੰਗਾਹ ਦੀ ਅਗਵਾਈ ਚ ਹੋਈ ਇੱਕਤਰਤਾ
ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਮਨਾਇਆ ゚viralシfypシ゚viralシ

16/09/2025

ਰਾਹੁਲ ਗਾਂਧੀ ਤੇ ਰਾਜਾ ਵੜਿੰਗ ਦਾ ਪੁਲਿਸ ਨਾਲ ਪੈ ਗਿਆ ਪੇਚ... ਅਮਿਤ ਸ਼ਾਹ ਨੇ ਖੜਗੇ ਨੂੰ ਕਰ 'ਤਾ ਫੋਨ... ਦੇਖੋ ਪੂਰਾ ਮਾਮਲਾ

゚viralシfypシ゚viralシ

16/09/2025

ਇੱਕ ਹੋਰ ਨਵੇਕਲੀ ਪਹਿਲ
ਮਲੇਰਕੋਟਲੇ ਦੇ ਭਾਈਚਾਰੇ ਨੇ 20 ਘਰ ਬਣਾਉਣ ਲਈ ਭੇਜਿਆ 50 ਟਰਾਲੀਆਂ ਬਿਲਡਿੰਗ ਮਟੀਰੀਅਲ ਦੇਖੋ ਲਵਪ੍ਰੀਤ ਸਿੰਘ ਖੁਸ਼ੀ ਦੀ ਰਿਪੋਰਟ

16/09/2025

ਤੂੜੀ ਦੀ ਲੜਾਈ ਪਿੱਛੇ ਮਾਰ ਦਿੱਤੀ ਮਾਤਾ, ਨਿੱਕੀ ਜਿਹੀ ਗੱਲ ਪਿੱਛੇ ਦੇਖੋ ਆਹ .....
゚viralシfypシ゚viralシ

15/09/2025

'ਮੈਚ ਖੇਡ ਸਕਦੇ ਹਾਂ ਉਨ੍ਹਾਂ ਨਾਲ, ਪਰ ਮੱਥਾ ਟੇਕਣ ਨੀਂ ਜਾ ਸਕਦੇ'! Ind-Pak ਵਿਚਾਲੇ ਖੇਡੇ ਗਏ ਮੈਚ 'ਤੇ ਸੁਣੋ ਕੀ ਬੋਲੇ CM ਮਾਨ!
゚viralシfypシ゚viralシ

15/09/2025

ਅੰਮ੍ਰਿਤਸਰ ਬੀਕਾਨੇਰ ਮਠਿਆਈ ਵਾਲਿਆਂ ਵਲੋਂ ਮਠਿਆਈ ਦੇ ਨਾਮ ਤੇ ਖਵਾਇਆ ਜਾਣਾ ਸੀ ਜ਼ਹਿਰ ਬੀਕਾਨੇਰ ਤੋਂ ਮਗਵਾਇਆ 1000 ਕਿਲੋ ਨਕਲੀ ਖੋਆ ਦੇਖੋ ਪੂਰੀ ਰਿਪੋਰਟ ゚viralシfypシ゚viralシ

ਰਾਹੁਲ ਗਾਂਧੀ ਨੇ ਹੜ੍ਹ ਪੀੜਤਾਂ ਨਾਲ ਕੀਤੀ ਮੁਲਾਕਾਤ, ਸੁਣੀਆਂ ਸਮੱਸਿਆਵਾਂ |
15/09/2025

ਰਾਹੁਲ ਗਾਂਧੀ ਨੇ ਹੜ੍ਹ ਪੀੜਤਾਂ ਨਾਲ ਕੀਤੀ ਮੁਲਾਕਾਤ, ਸੁਣੀਆਂ ਸਮੱਸਿਆਵਾਂ |

Address

H. No 194 Adarsh Mohlla Nabha Gate Sangrur
Sangrur
148001

Telephone

+917986130003

Website

Alerts

Be the first to know and let us send you an email when IBN13 News posts news and promotions. Your email address will not be used for any other purpose, and you can unsubscribe at any time.

Contact The Business

Send a message to IBN13 News:

Share