ਮਾਲਵਾ ਬੈਲਟ

ਮਾਲਵਾ ਬੈਲਟ ਆਪਣਾ ਪੇਜ ਫਾਲੋ ਕਰਕੇ ਆਪਣਾ ਚੈਨਲ ਥਲੇ - ਮਾਲਵਾ ਬੈਲਟ ਚੈਨਲ - ਵੀ ਜੋਇਨ ਕਰਲੋ ਜੀ🙏♥️
(5)

ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਪੰਜਾਬ ਵਿਚ ਹੜ੍ਹ ਪੀੜ੍ਹਿਤਾ ਨੂੰ 5 ਕਰੋੜ ਦੇਣ ਦਾ ਕੀਤਾ ਐਲਾਨ ਸਲੂਟ 22 G ਨੂੰ🙏❤️ #ਮਨਕੀਰਤ           ...
04/09/2025

ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਪੰਜਾਬ ਵਿਚ ਹੜ੍ਹ ਪੀੜ੍ਹਿਤਾ ਨੂੰ 5 ਕਰੋੜ ਦੇਣ ਦਾ ਕੀਤਾ ਐਲਾਨ
ਸਲੂਟ 22 G ਨੂੰ🙏❤️
#ਮਨਕੀਰਤ

ਬਾਈ ਅਰਜਨ ਢਿੱਲੋਂ ਵੀ ਆਪਣੀਆਂ ਗੱਡੀਆਂ ਲੈਕੇ ਮਾਝੇ ਦੀ ਧਰਤੀ ਤੇ ਸੇਵਾ ਕਰ ਰਿਹਾ ਆਪਣੀ ਟੀਮ ਨਾਲ ।ਵਾਹਿਗੁਰੂ ਮੇਹਰ ਰੱਖੇ 🙏❤️                 ...
04/09/2025

ਬਾਈ ਅਰਜਨ ਢਿੱਲੋਂ ਵੀ ਆਪਣੀਆਂ ਗੱਡੀਆਂ ਲੈਕੇ ਮਾਝੇ ਦੀ ਧਰਤੀ ਤੇ ਸੇਵਾ ਕਰ ਰਿਹਾ ਆਪਣੀ ਟੀਮ ਨਾਲ ।
ਵਾਹਿਗੁਰੂ ਮੇਹਰ ਰੱਖੇ 🙏❤️

ਆ ਦੇਖਲੋ ਜੇੜ੍ਹੇ ਮਾੜਾ ਬੋਲਦੇ ਸੀ ਭੈਣ ਸੁਰਲੀਣ ਕੌਰ ਜੀ ਨੂੰ।ਅੱਜ ਮਾੜਾ ਟਾਈਮ ਵਿਚ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੀ ਆ, ਜਿੱਥੇ ਲੋਕਾਂ ਦਾ ਸਬ ਕੁ...
01/09/2025

ਆ ਦੇਖਲੋ ਜੇੜ੍ਹੇ ਮਾੜਾ ਬੋਲਦੇ ਸੀ ਭੈਣ ਸੁਰਲੀਣ ਕੌਰ ਜੀ ਨੂੰ।
ਅੱਜ ਮਾੜਾ ਟਾਈਮ ਵਿਚ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੀ ਆ, ਜਿੱਥੇ ਲੋਕਾਂ ਦਾ ਸਬ ਕੁਸ਼ ਰੁੜ੍ਹ ਗਿਆ ਓਥੇ ਰਾਸ਼ਨ,ਲੰਗਰ,ਜਰੂਰੀ ਸਮਾਨ,ਕਪੜੇ ਸਬ ਖੁਦ ਜਾਕੇ ਦੇ ਰਹੀ ਆ ।
ਹਲੇ ਵੀ ਕੁਸ਼ ਲੋਕ ਲੱਤਾ ਖਿੱਚ ਰਹੇ ਗਲਤ ਕਮੇਂਟ ਕਰ ਰਹੇ ।
ਸਾਰਿਆ ਨੂੰ ਬੇਨਤੀ ਆ ਗਲਤ ਨਾ ਬੋਲਿਆ ਕਰੋ ਜੈ ਆਪ ਤੋਂ ਸੇਵਾ ਨੀ ਹੁੰਦੀ ਆਪਣੇ ਤੋਂ , ਕਿਸੇ ਨੂੰ ਤਾਂ ਕਰ ਲੈਣ ਦੋ 🙏🙏
ਸਲੂਟ ਆ ਭੈਣ ਨੂੰ ਵਾਹਿਗੁਰੂ ਤਰੱਕੀ ਬਖਸ਼ੇ,🙏🙏
ਵਾਹਿਗੁਰੂ ਜੀ ਮੇਹਰ ਕਰਨ ਆਪਣੇ ਪੰਜਾਬ ਤੇ❤️🙏🙏
#ਵਾਇਰਲਪੋਸਟ2025シ

01/09/2025

I got over 9,000 reactions on one of my posts last week! Thanks everyone for your support! 🎉

31/08/2025

🙏ਸਰਬੱਤ ਦਾ ਭਲਾ🙏
ਵਾਹਿਗੁਰੂ ਜੀ ਸਬ ਤੇ ਮੇਹਰ ਰੱਖੋ
ਆਓ ਦੁਨੀਆ ਤੇ ਸੁੱਖ ਸਾਂਤੀ ਲਈ ਅਰਦਾਸ ਕਰੀਏ
ਸੱਚੇ ਮਨ ਨਾਲ ਲਿਖੋ ਵਾਹਿਗੁਰੂ ਜੀ🙏🙏

31/08/2025

Hi everyone! 🌟 You can support me by sending Stars - they help me earn money to keep making content you love.

Whenever you see the Stars icon, you can send me Stars!

ਆ ਆਪਣੀ ਬੇਬੇ ਨਾਲ ਵੀ ਕਲੋਲ ਕਰਗਿਆ ਹੈਲੀਕਾਪਟਰ ਵਾਲਾ ਭਾਈ 🤔🤔ਥਲ਼ੇ ਪਾਣੀ ਭਰਨ ਕਰਕੇ ਬੇਬੇ ਤੇ ਬੇਬੇ ਦਾ ਪਰਿਵਾਰ ਛੱਤ ਤੇ ਬੈਠੇ ਸੀ ਜਿੱਥੇ ਸਰਕਾਰ ...
31/08/2025

ਆ ਆਪਣੀ ਬੇਬੇ ਨਾਲ ਵੀ ਕਲੋਲ ਕਰਗਿਆ ਹੈਲੀਕਾਪਟਰ ਵਾਲਾ ਭਾਈ 🤔🤔
ਥਲ਼ੇ ਪਾਣੀ ਭਰਨ ਕਰਕੇ ਬੇਬੇ ਤੇ ਬੇਬੇ ਦਾ ਪਰਿਵਾਰ ਛੱਤ ਤੇ ਬੈਠੇ ਸੀ ਜਿੱਥੇ ਸਰਕਾਰ ਦੇ ਹੈਲੀਕਾਪਟਰ ਵੀ ਉਪਰੋ ਆ ਰਹੇ ਸੀ ,ਬੇਬੇ ਛੱਤ ਤੇ ਬੈਠੀ ਸੀ ਪੱਲੀ ਲੈਕੇ ਜਦੋਂ ਹੈਲੀਕਾਪਟਰ ਉਪਰੋ ਲੰਘਣ ਲੱਗਿਆ ਬੇਬੇ ਨੇ ਸੋਚਿਆ ਜਰੂਰੀ ਰਾਸ਼ਨ ਸਮਾਂਨ ਲੈਕੇ ਆਇਆ ਹੋਣਾ ਹੈਲੀਕਾਪਟਰ ਆਲਾ 22 ,
ਪਰ ਜਦੋਂ ਬੇਬੇ ਨੇ ਪੱਲੀ ਬਸ਼ਾਈ ਵੀ ਸਮਾਂਨ ਪੱਲੀ ਚ ਸੁੱਟ ਦੇਣ ਗੇ ਤਾਂ ਉਪਰੋ ਹੈਲੀਕਾਪਟਰ ਆਲਾ 22 ਨੇ ਪਾਣੀ ਦੀਆ ਬੋਤਲਾ ਸਿੱਟਣੀਆ ਸ਼ੁਰੂ ਕਰ ਦਿੱਤੀਆਂ।

ਬੇਚਾਰੀ ਬੇਬੇ ਨੇ ਕਿਹਾ ਪੁੱਤ ਪਾਣੀ ਪਾਣੀ ਤਾਂ ਪਹਿਲਾਂ ਈ ਰੱਬ ਨੇ ਕੀਤਾ ਪਿਆ ਤੂੰ ਹੋਰ ਸਿਟੀ ਜਾਨਾ 🤔😒🫣😥😂😂
゚viralシ

ਸਲੂਟ ਤਾਂ ਬਣਦਾ ਹੈ ਪਾਕਿਸਤਾਨ ਪੰਜਾਬ ਸਰਕਾਰ ਲਈ🙏❤️❤️🙏
29/08/2025

ਸਲੂਟ ਤਾਂ ਬਣਦਾ ਹੈ ਪਾਕਿਸਤਾਨ ਪੰਜਾਬ ਸਰਕਾਰ ਲਈ🙏❤️❤️🙏

ਹੰਜੀ ਕਿਵੇਂ ਓ?ਕਿਵੇਂ ਲੱਗੀ ਜੋੜੀ ਦਸੋ ਕਮੇਂਟ ਕਰਕੇ😜❤️😍🙏   #ਵਾਇਰਲਪੋਸਟ2025シ          #ਸ਼ਿਪਰਾ                                     ...
28/08/2025

ਹੰਜੀ ਕਿਵੇਂ ਓ?
ਕਿਵੇਂ ਲੱਗੀ ਜੋੜੀ ਦਸੋ ਕਮੇਂਟ ਕਰਕੇ😜❤️😍🙏
#ਵਾਇਰਲਪੋਸਟ2025シ #ਸ਼ਿਪਰਾ

28/08/2025

Celebrating my 5th year on Facebook. Thank you for your continuing support. I could never have made it without you. 🙏🤗🎉

27/08/2025

ਹੈਂ ਓਏ ਕੋਈ ਮੇਰੇ ਵਾਸਤੇ ਨੀ ਹੈਗੀ ਰਹੀ ਖੂਹੀ 😅🤔😜😜
#ਵਾਇਰਲਪੋਸਟ2025シ #ਸ਼ਿਪਰਾ

Address

Sangrur

Website

Alerts

Be the first to know and let us send you an email when ਮਾਲਵਾ ਬੈਲਟ posts news and promotions. Your email address will not be used for any other purpose, and you can unsubscribe at any time.

Share