Sangrur Live

Sangrur Live ਸੰਗਰੂਰ ਦੀ ਸੱਚੀ ਅਤੇ ਪਹਿਲਾ ਜਾਣਕਾਰੀ ਦੇਣ ਵਾਲਾ ਪੇਜ,ਸਿਹਤ ਖਾਣਾ ਅਤੇ ਸ਼ਹਿਰ ਦੇ ਮੁੱਦੇ ਸਿਰਫ 1 ਪਲੇਟਫਾਰਮ ਤੇ।
ਅਸੀਂ Youtube Instagram ਤੇ ਵੀ ਉਪਲਬਧ ਹਾਂ।
(3)

ਇਸ ਪੇਜ ਤੇ ਤੁਹਾਨੂੰ ਜਿਲ੍ਹਾ ਸੰਗਰੂਰ ਦੀ ਹਰ ਇੱਕ ਜਾਣਕਾਰੀ ਮਿਲ ਜਾਵੇਗੀ.

14/06/2026

ਕੌੜਾ ਸੱਚ
ਅੱਜ ਦੇ ਦੌਰ ਵਿੱਚ ਦੁਸ਼ਮਣ ਲੱਭਣ ਬਾਹਰ ਨਹੀਂ ਜਾਣਾ ਪੈਂਦਾ,
ਓਹ ਤੁਹਾਨੂੰ ਆਪਣੇ ਆਲੇ ਦੁਆਲੇ ਹੀ ਮਿਲਣਗੇ।

14/06/2026

ਅੱਜਕਲ ਦੇ ਮੌਸਮ ਵਿੱਚ ਕੁੱਲੂ ਮਨਾਲੀ ਜਾਇਆ ਜਾਵੇ ਜਾਂ ਸ਼ਿਮਲੇ ਦੋਸਤੋ।

14/06/2026

ਸੰਗਰੂਰ ਅਮਰਨਾਥ ਯਾਤਰਾ ਦੀ ਹੋਈ ਸ਼ੁਰੂਆਤ, ਤੁਸੀਂ ਵੀ ਦੇ ਸਕਦੇ ਹੋ ਸਹਿਯੋਗ।

14/06/2026

ਭਵਾਨੀਗੜ੍ਹ ਕਟੜਾ ਐਕਸਪ੍ਰੈਸ ਵੇ ਨੇੜੇ ਹੋਇਆ ਸੜਕ ਹਾਦਸਾ,ਕੂੜੀ ਨੂੰ ਦੇਖੋ ਕਿਵੇਂ ਬਚਾਇਆ।

14/06/2026

ਭਵਾਨੀਗੜ੍ਹ ਕਟੜਾ ਐਕਸਪ੍ਰੈਸ ਵੇ ਨੇੜੇ ਵਾਪਰ ਰਿਹਾ ਸੜਕ ਹਾਦਸਾ ਦੋ ਦੀ ਮੌਤ ਲੜਕੀ ਗੰਭੀਰ ਰੂਪ ਚ ਜ਼ਖਮੀ।

13/06/2026

ਸੰਗਰੂਰ CAR WASH ਦੀ BEST PLACE 🚗
MEHLAN ROAD NEAR SIBIA HOSPITAL SANGRUR
7988271644.

13/06/2026

ਸੰਗਰੂਰ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੀ ਮੀਟਿੰਗ
ਲੋਕਾਂ ਦਾ ਮਿਲ ਰਿਹਾ ਪਿਆਰ - ਰਿਪੂ ਢਿੱਲੋਂ

ਹਾਂਜੀ ਸੁਨਾਮ ਵਾਲਿਓ,ਕੈਬਿਨੇਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਕੰਮਾਂ ਨੂੰ ਤੁਸੀਂ ਕਿੰਨੇ ਨੰਬਰ ਦੇ ਰਹੇ ਹੋ??
13/06/2026

ਹਾਂਜੀ ਸੁਨਾਮ ਵਾਲਿਓ,ਕੈਬਿਨੇਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਕੰਮਾਂ ਨੂੰ ਤੁਸੀਂ ਕਿੰਨੇ ਨੰਬਰ ਦੇ ਰਹੇ ਹੋ??

12/06/2026

ਸੰਗਰੂਰ Premium Choice ਵਾਜਿਬ Price ਤੇ ਮੈਂ ਗਿਆ CALIROOTS
Sunami Gate Roxy Road Sangrur
95925-89797

ਹਾਂਜੀ ਦਿੜ੍ਹਬਾ ਦੀ ਜਨਤਾ ਤੁਸੀਂ ਕਿੰਨੇ ਨੰਬਰ ਦਵੋਗੇ ?
12/06/2026

ਹਾਂਜੀ ਦਿੜ੍ਹਬਾ ਦੀ ਜਨਤਾ ਤੁਸੀਂ ਕਿੰਨੇ ਨੰਬਰ ਦਵੋਗੇ ?

Address

Sangrur
148001

Website

Alerts

Be the first to know and let us send you an email when Sangrur Live posts news and promotions. Your email address will not be used for any other purpose, and you can unsubscribe at any time.

Contact The Business

Send a message to Sangrur Live:

Shortcuts

Share