ਰਾਜ ਸਿੰਘ ਖਾਲਸਾ - Raj Singh Khalsa

ਰਾਜ ਸਿੰਘ ਖਾਲਸਾ - Raj Singh Khalsa ਪੰਜਾਬ ਪੰਜਾਬੀ ਅਤੇ ਪੰਜਾਬੀਅਤ

04/09/2025

ਹੜ੍ਹ ਪ੍ਰਭਾਵਿਤ ਇਲਾਕਿਆਂ ਚ ਸੇਵਾ ਬਹੁਤ ਲੰਮੀ ਚੱਲਣੀ ਆ ਕਿਰਪਾ ਕਰਕੇ ਉਹਨਾਂ ਦਾ ਸਾਥ ਆਪਾਂ ਉਹਨਾਂ ਨੂੰ ਪੈਰਾਂ ਤੇ ਖੜ੍ਹਾ ਕਰਨ ਤੱਕ ਦੇਣਾ

03/09/2025

ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆ ਮਾਵਾਂ ਕਹਿੰਦੀਆਂ ਕੋਈ ਅੰਮ੍ਰਿਤਧਾਰੀ ਨੋਜਵਾਨ ਪੰਜਾਬ ਦਾ ਮੁੱਖ ਮੰਤਰੀ ਚਾਹੀਦਾ ਹੁਣ ਵਾਲੇ ਤਾ ਸਿੱਖਾ ਨੂੰ ਖ਼ਤਮ ਕਰਨ ਤੇ ਲੱਗੇ ਆ ਗੜਕਦੇ ਬੋਲ ਸਾਡੀ ਮਾਂ ਦੇ ਸ਼ੇਅਰ ਕਰਦੋ ਦੱਬਕੇ ਰਾਜ ਸਿੰਘ ਖਾਲਸਾ - Raj Singh Khalsa ਫੋਲੋ ਕਰੋ ਜੀ ਸਾਰੇ ਵੀਰ ਭੈਣ ਪੇਜ ਨੂੰ

02/09/2025

ਇੱਕ ਤੀਰ ਦੋ ਨਿਸ਼ਾਨੇ ਲਾ ਗਏ ਕੇਜਰੀਵਾਲ ਹੋਰੀ ਪਠਾਣਮਾਜਰੇ ਵਾਲੇ ਕੇਸ ਚ ਬਾਕੀ MLA ਵੀ ਇੱਕ ਦਿਨ ਚੀਕਾਂ ਮਾਰਨਗੇ ਜੇ ਨਾ ਬੋਲੇ

02/09/2025

ਸੁਣਨ ਚ ਆਇਆ ਕੀ ਪਠਾਣਮਾਜਰਾ ਤੇ ਪੁਲਿਸ ਵੱਲੋ ਝੁੱਠੀ ਕਹਾਣੀ ਬਣਾਕੇ ਪਰਚਾ ਦਿੱਤਾ ਗਿਆ ਪੰਜਾਬੀੳ ਕੀ ਲੱਗਦਾ ਪੰਜਾਬ ਦੀ ਪੁਲਿਸ ਤੇ ਦਿੱਲੀ ਵਾਲੇ ਜ਼ਿਆਦਾ ਭਾਰੀ ਪੈ ਚੁੱਕੇ ਆ ?

02/09/2025

ਪੰਜਾਬ ਦੇ ਹੜ੍ਹਾਂ ਦੀ ਤਬਾਹੀ ਨੂੰ ਲੈ ਕੇ ਸਰਕਾਰ ਦੇ ਹੀ ਐਮ ਐੱਲ ਏ ਹਰਮੀਤ ਪਠਾਣਮਾਜਰਾ ਨੂੰ ਸਰਕਾਰ ਵਿਰੁੱਧ ਬੋਲਣਾ ਪਿਆ ਮਹਿੰਗਾ
ਸਰਕਾਰ ਨੇ ਰਾਤੋ ਰਾਤ ਪਰਚਾ ਕਰਕੇ ਕੀਤਾ ਗ੍ਰਿਫਤਾਰ ਸਾਰਾ ਪੰਜਾਬ ਦਾ ਸਿਸਟਮ ਦਿੱਲੀ ਦੇ ਹੱਥਾਂ ਚ

02/09/2025

ਹੜ੍ਹਾਂ ਚ ਸੇਵਾ ਜਾਰੀ ਆ 🙏🙏🙏

31/08/2025

ਕਿਸੇ ਨੂੰ ਪਤਾ ਕੱਦੂ ਦੇ ਪੈਸੇ ਕੀ ਹੁੰਦੇ ਨੇ ਜਿਹੜੇ ਭਗਵੰਤ ਮਾਨ ਨੇ ਪਿਛਲੀ ਵਾਰੀ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਨੂੰ ਦਿੱਤੇ ਸੀ 👀

31/08/2025

PRO PUNJAB ਵਾਲਾ ਯਾਦਵਿੰਦਰ ਕਰਫੂੰ ਸਰਕਾਰ ਦੇ ਹੱਥਾਂ ਚ ਖੇਡ ਰਿਹਾ ਅੱਜ ਕੱਲ ਇੰਨੀ ਗੁਲਾਮੀ ਤਾ ਸਰਕਾਰ ਦੇ ਵਰਕਰ ਨੀ ਕਰਦੇ ਹੋਣੇ ਜਿੰਨੀ ਇਹ ਕਰ ਰਿਹਾ ਬਾਕੀ ਤੁਸੀਂ ਦੱਸੋ ਪੰਜਾਬੀੳ ??

ਜਿਸ ਦਿਨ ਦੇ ਪੰਜਾਬ ਦੀ ਧਰਤੀ ਤੇ ਹੜ੍ਹ ਆਏ ਨੇ ਮਨਜੋਤ ਸਿੰਘ ਤਲਵੰਡੀ ਬਾਈ ਅਪਣੇ ਘਰ ਨੀ ਗਿਆ ਬਾਈ ਦੀਆ ਤਿੰਨ ਧੀਆਂ ਨੇ ਉਹ ਵੀ ਬਾਈ ਨੂੰ ਹੜ੍ਹ ਪ੍ਰਭ...
31/08/2025

ਜਿਸ ਦਿਨ ਦੇ ਪੰਜਾਬ ਦੀ ਧਰਤੀ ਤੇ ਹੜ੍ਹ ਆਏ ਨੇ ਮਨਜੋਤ ਸਿੰਘ ਤਲਵੰਡੀ ਬਾਈ ਅਪਣੇ ਘਰ ਨੀ ਗਿਆ ਬਾਈ ਦੀਆ ਤਿੰਨ ਧੀਆਂ ਨੇ ਉਹ ਵੀ ਬਾਈ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਆ ਕੇ ਮਿਲ ਕੇ ਗਈਆਂ ਨੇ ਅੱਜ 15 ਦਿਨ ਹੋ ਗਏ ਬਾਈ ਨੂੰ ਘਰ ਛੱਡੇ ਨੂੰ ਤੇ ਪਿਛਲੇ ਹੜ੍ਹਾਂ ਚ ਬਾਈ 45 ਦਿਨਾਂ ਬਾਅਦ ਘਰ ਗਿਆ ਸੀ ਬਾਈ ਦੀ ਸੇਵਾ ਨੂੰ ਪੰਜਾਬੀੳ ਕਿਵੇਂ ਦੇਖਦੇ ਉ ਕੰਮੈਟ ਕਰਕੇ ਤੇ ਸ਼ੇਅਰ ਕਰਕੇ ਦੱਸੋ ਬਹੁਤ ਗੰਦ ਮੰਦ ਸ਼ੇਅਰ ਕਰਦੇ ਆ ਅੱਜ ਰੱਬ ਰੂਪੀ ਇਨਸਾਨ ਨੂੰ ਸ਼ੇਅਰ ਕਰੋ 🙏🙏🙏🙏ਰਾਜ ਸਿੰਘ ਖਾਲਸਾ - Raj Singh Khalsaਹੜ੍ਹਾਂ ਦੀ ਹਰ ਇੱਕ ਜਾਣਕਾਰੀ ਲੈਣ ਲਈ ਪੇਜ ਨੂੰ ਫੋਲੋ ਕਰੋ

30/08/2025

ਬਹੁਤ ਭਿਆਨਕ ਰੂਪ ਧਾਰਨ ਕਰ ਲਿਆ ਹੜ੍ਹਾ ਨੇ ਲੋਕ ਘਰਾ ਨੂੰ ਛੱਡ ਅਪਣੀ ਜਾਨ ਬਚਾ ਕੇ ਕੇ ਭੱਜਣ ਲੱਗੇ ਰਾਜ ਸਿੰਘ ਖਾਲਸਾ - Raj Singh Khalsa ਫੋਲੋ ਕਰੋ

30/08/2025

ਹੜ੍ਹਾਂ ਦੀ ਬਰਬਾਦੀ

29/08/2025

ਕੌਣ ਆ ਮਨਜੋਤ ਸਿੰਘ ਤਲਵੰਡੀ ਜੋ ਅੱਜ ਹੜ੍ਹਾਂ ਚ ਲੋਕਾਂ ਦੀ ਜਾਨ ਬਚਾ ਰਿਹਾ ਕਰੋ ਸੇਅਰ ਦੇਖੋ ਕੀ ਕੀ ਕੰਮ ਆ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਸੰਸਥਾ ਦੇ ਰਾਜ ਸਿੰਘ ਖਾਲਸਾ - Raj Singh Khalsa ਫੋਲੋ ਕਰੋ

Address

Sangrur

Telephone

+919876303343

Website

Alerts

Be the first to know and let us send you an email when ਰਾਜ ਸਿੰਘ ਖਾਲਸਾ - Raj Singh Khalsa posts news and promotions. Your email address will not be used for any other purpose, and you can unsubscribe at any time.

Contact The Business

Send a message to ਰਾਜ ਸਿੰਘ ਖਾਲਸਾ - Raj Singh Khalsa:

Share