
08/10/2024
🙏ਵਾਹਿਗੁਰੂ ਜੀ ਧੂੰਆਂ ਅੱਖਾਂ 🥹ਵਿਚ ਪੈਣ ਕਰਕੇ ਇਸ ਬੱਚੇ ਨੂੰ ਕੁੱਝ
ਦਿਖਿਆ ਨਹੀਂ ਬੱਚੇ ਦੀ ਲੱਤ ਟੁਟ ਗਈ ਤੇ ਮੋਟਰਸਾਈਕਲ ਕਾਰ ਵਿੱਚ ਵੱਜ ਗਿਆ ਤੇ ਦੋਰੇ ਪੈਣ ਕਰਕੇ ਇਹ ਜੁਆਨ ਮੁੰਡਾ ਵੈਂਟੀਲੇਟਰ🥹 ਤੇ ਪੈ ਗਿਆ ਹੁਣ ਇਸ ਮਾਂ ਪਿਓ ਦੇ ਇਕਲੌਤੇ ਪੁੱਤਰ ਦੀ ਮੱਦਦ ਕੋਣ ਕਰੂੰਗਾ। ਦਾਨੀ ਵੀਰਾਂ ਅੱਗੇ ਬੇਨਤੀ ਹੈ ਕਿ ਪਰਿਵਾਰ ਦੀ ਮੱਦਦ ਕਰੋ ਪਰਿਵਾਰ ਰਾਮਪੁਰਾ ਫੂਲ ਤੋਂ ਹੈ ਸਾ ਫਰੀਦਕੋਟ ਮੈਡੀਕਲ ਵਿੱਚ ਵੈਂਟੀਲੇਟਰ ਤੇ ਦਾਖਲ ਹੈ। ਹਸਪਤਾਲ ਵਾਲੇ ਇੱਕ ਦਿਨ ਦਾ 🙏6000 ਰੁਪਏ ਖਰਚਾ ਦੱਸ ਰਹੇ ਹਨ ਤੇ ਕੁਲ 2.5 😭ਲੱਖ ਦਾ ਖਰਚਾ ਦੱਸ ਰਹੇ ਹਨ ਜੋ ਕਿ ਪਰਿਵਾਰ ਦੀ ਹਾਲਤ ਬਹੁਤ ਮਾੜੀ ਹੈ ਪਰਿਵਾਰ ਬੱਚੇ ਦਾ ਇਲਾਜ ਨਹੀ ਕਰਵਾ ਸਕਦਾ ਤਹਾਨੂੰ 100/200/500/1000 ਦੇ ਦਾਨ 🙏ਮਦਦ ਕਰਨ ਨਾਲ ਕੋਈ ਫਰਕ ਨਹੀ ਪੈਣਾ ਪਰ ਪਰਿਵਾਰ ਦੇ ਮਾਸੂਮ ਪੁੱਤਰ ਦੀ ਜਾਨ ਬੱਚ ਜਾਵੇਗੀ । ਜਿਹੜੇ ਭਰਾਵਾਂ ਭੈਣਾ 🥹ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਦਾਨ ਮਦਦ ਕਰਨ ਜੋਗਾ ਕੀਤਾ ਹੋਇਆ ਹੈ ਉਹ ਭਰਾ ਭੈਣਾ ਜਰੂਰ ਇਸ ਬੱਚੇ ਲਈ ਜੋ ਵੀ ਸ਼ਰਧਾ ਹੈ 100/200/500/1000🙏 ਜਰੂਰ ਦਾਨ ਮਦਦ ਕਰਿਉ ਜੀ🥹