17/09/2025
ਸੁਲਤਾਨਪੁਰ ਲੋਧੀ ਦੇ ਬਿਆਸ ਕੰਢੇ ਵੱਸੇ 5 ਪਿੰਡਾਂ ਦੇ ਕਿਸਾਨਾਂ ਨੇ ਆਪ ਮੁਹਾਰੇ ਕਰੀਬ 85 ਲੱਖ ਰੁਪਏ ਖਰਚ ਕੇ 8 ਕਿੱਲੋਮੀਟਰ ਲੰਬਾ ਐਡਵਾਂਸ ਬੰਨ੍ਹ ਬਣਾਇਆ। ਹੁਣ ਇਸ ਬੰਨ੍ਹ ਦੇ ਪਿੱਛੇ 7 ਏਕੜ 'ਚ ਇੱਕ ਹੋਰ ਬੰਨ੍ਹ ਬਣਾ ਲਿਆ ਹੈ। ਜਿਸ ਕਰਕੇ 4500 ਏਕੜ ਜ਼ਮੀਨ ਬਰਬਾਦ ਹੋਣ ਤੋਂ ਬੱਚ ਗਈ।