Sangrur Bhaskar

  • Home
  • Sangrur Bhaskar

Sangrur Bhaskar पंजाब का इकलौता आजाद सोच वाला अखबार

नेक दिल, मेहनती और यारों का यार छोटे भाई पत्रकार हनी कोहली को जन्म दिन की हार्दिक शुभकामनाएं। रब उम्र लंबी और तरक्की बख्...
15/09/2025

नेक दिल, मेहनती और यारों का यार छोटे भाई पत्रकार हनी कोहली को जन्म दिन की हार्दिक शुभकामनाएं। रब उम्र लंबी और तरक्की बख्शें।

हर्ष गर्ग हैप्पी को जन्म दिन की हार्दिक शुभकामनाएं।
25/07/2025

हर्ष गर्ग हैप्पी को जन्म दिन की हार्दिक शुभकामनाएं।

छोटे भाई जोनी गुप्ता को जन्म दिन की हार्दिक शुभकामनाएं! रब दिन दोगुनी रात चौगनी तरक्की बख्शे। उम्र लंबी करे।      गुप्ता...
16/06/2025

छोटे भाई जोनी गुप्ता को जन्म दिन की हार्दिक शुभकामनाएं! रब दिन दोगुनी रात चौगनी तरक्की बख्शे। उम्र लंबी करे।
गुप्ता परिवार को बहुत बहुत बधाई..

ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਹਰਪਾਲ ਸਿੰਘ ਸੋਨੂੰ ਨੂੰ ਕੋਆਰਡੀਨੇਟਰ ਨਿਯੁਕਤ ਹੋਣ ਤੇ ਕੀਤਾ ਗਿਆ ਸਨਮਾਨਿਤਸੰਗਰੂਰ, 12 ਜੂਨ      ਪਿਛਲੇ ...
12/06/2025

ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਹਰਪਾਲ ਸਿੰਘ ਸੋਨੂੰ ਨੂੰ ਕੋਆਰਡੀਨੇਟਰ ਨਿਯੁਕਤ ਹੋਣ ਤੇ ਕੀਤਾ ਗਿਆ ਸਨਮਾਨਿਤ

ਸੰਗਰੂਰ, 12 ਜੂਨ
ਪਿਛਲੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਥਾਨਕ ਕਾਂਗਰਸੀ ਆਗੂ ਹਰਪਾਲ ਸਿੰਘ ਸੋਨੂੰ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਅੱਜ ਸਥਾਨਕ ਸੀਨੀਅਰ ਕਾਂਗਰਸੀ ਆਗੂਆਂ ਨਰੇਸ਼ ਗਾਬਾ ਸਾਬਕਾ ਚੇਅਰਮੈਨ, ਨੱਥੂ ਲਾਲ ਢੀਂਗਰਾ ਐਮ.ਸੀ
ਮਹੇਸ ਕੁਮਾਰ ਮੇਸ਼ੀ ਸਾਬਕਾ ਪ੍ਰਧਾਨ ਨਗਰ ਕੌਂਸਲ ਸੰਗਰੂਰ, ਰਵੀ ਚਾਵਲਾ ਪ੍ਰਧਾਨ,
ਦੀਪਕ ਗੋਇਲ ਐਮ.ਸੀ,
ਜਵਾਹਰ ਲਾਲ ਕੋਚ,ਭਰਤ ਗਰਗ ਪੀ ਏ ਟੂ ਸ਼੍ਰੀ ਵਿਜੈ ਇੰਦਰ ਸਿੰਗਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ, ਮਨੀ ਕਥੂਰੀਆ ਐਮ.ਸੀ, ਜਯੋਤੀ ਗਾਬਾ ਐਮ ਸੀ,,
ਖੇਮ ਚੰਦ ਐਮ.ਸੀ, ਹਿਮਾਂਸ਼ੂ ਗਾਬਾ ਐਮ.ਸੀ, ਕੁਲਦੀਪ ਦਿਹਰਾਨ, ਰਾਜਿੰਦਰ ਮਨਚੰਦਾ, ਯਸ਼ਪਾਲ ਵਲੇਚਾ, ਸਾਹਿਲ ਵਰਮਾ,ਮਨੀਸ਼ ਸਿੰਗਲਾ,ਸੰਦੀਪ ਗਾਂਧੀ,ਨਰੇਸ਼ ਬਾਂਗੀਆ ਪੱਤਰਕਾਰ,ਸਨੀ ਗਾਬਾ, ਬੱਬੂ ਬੋਪਾਰਾਏ, ਗੌਰਵ ਗਰਗ, ਇਸ਼ੂ ਹੰਸ ਵੱਲੋਂ ਹਰਪਾਲ ਸਿੰਘ ਸੋਨੂੰ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸਮੂਹ ਆਗੂਆਂ ਵੱਲੋਂ ਕਿਹਾ ਗਿਆ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਸੰਗਰੂਰ ਤੋਂ ਮਿਹਨਤੀ ਅਤੇ ਜੁਝਾਰੂ ਵਰਕਰ ਨੂੰ ਅੱਜ ਪਾਰਟੀ ਵੱਲੋਂ ਵੱਡੀ ਜਿੰਮੇਵਾਰੀ ਦੇਕੇ ਵੱਡਾ ਮਾਣ ਬਖਸ਼ਿਆ ਗਿਆ ਹੈ।
ਸ਼੍ਰੀ ਹਰਪਾਲ ਸਿੰਘ ਸੋਨੂੰ ਵੱਲੋਂ ਸਮੂਹ ਕਾਂਗਰਸੀ ਆਗੂਆਂ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਵਿਸ਼ਵਾਸ ਦਿੱਤਾ ਗਿਆ ਕਿ ਉਹ ਸੀਨੀਅਰ ਲੀਡਰਸ਼ਿਪ ਵੱਲੋਂ ਉਹਨਾਂ ਪ੍ਰਤੀ ਜਤਾਏ ਗਏ ਵਿਸ਼ਵਾਸ਼ ਉੱਤੇ ਖਰਾ ਉੱਤਰਨ ਦੀ ਪੂਰੀ ਕੋਸ਼ਿਸ਼ ਕਰਨਗੇ।

Address


148001

Opening Hours

Monday 09:30 - 21:00
Tuesday 09:30 - 21:00
Wednesday 09:30 - 21:00
Thursday 09:30 - 21:00
Friday 09:30 - 21:00
Saturday 09:30 - 21:00
Sunday 09:30 - 17:00

Telephone

01672512500

Alerts

Be the first to know and let us send you an email when Sangrur Bhaskar posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share