14/07/2026
ਬਿਕਰਮ ਮਜੀਠੀਆ ਨੇ ਭਗਵੰਤ ਮਾਨ ਸਰਕਾਰ ਦੀ ਕਾਰਵਾਈ ਤੇ ਲਗਾਏ ਗੰਭੀਰ ਇਲਜਾਮ , ਨਹਿਰੀ ਵਿਭਾਗ ਵੱਲੋਂ ਪਾਣੀ ਚੋਰੀ ਦਾ ਹਵਾਲਾ ਦਿੰਦਿਆ 43 ਕਿਸਾਨਾਂ ਤੇ ਕਰਵਾਈ ਗਈ FIR
ਡੂੰਘਾਈ ਨਾਲ ਜਾਂਚ ਕਰਨ ਤੇ ਆਏ ਹੈਰਾਨੀਜਨਕ ਖੁਲਾਸੇ
FIR ਵਾਲੇ 43 ਚੋ 10 ਕਿਸਾਨ ਮਰੇ ਹੋਏ, ਕਈ ਵਿਦੇਸ਼ ਅਤੇ ਕਈਆ ਨੇ ਪਹਿਲਾ ਹੀ ਜਮੀਨ ਵੇਚ ਦਿੱਤੀ ਹੈ।
.