Pendu Roots

Pendu Roots Deals in Vermi Compost and Earthworm. To promote organic farming, we are providing on very less price

ਤੁਹਾਨੂੰ ਪਤਾ ਅੱਜ ਗੋਲ ਮਟੋਲ ਸ਼ੇਰਨੀ ਦਾ ਜਨਮ ਦਿਨ ਹੈ। ਵਧਾਈਆਂ ਰੁਕਣੀਆਂ ਨੀ ਚਾਹੀਦੀਆਂ।
16/07/2025

ਤੁਹਾਨੂੰ ਪਤਾ ਅੱਜ ਗੋਲ ਮਟੋਲ ਸ਼ੇਰਨੀ ਦਾ ਜਨਮ ਦਿਨ ਹੈ। ਵਧਾਈਆਂ ਰੁਕਣੀਆਂ ਨੀ ਚਾਹੀਦੀਆਂ।

ਆਖਿਰਕਾਰ ਫੌਜਾ ਸਿੰਘ ਦੀ ਰੇਸ ਰੁਕ ਗਈ,ਇੱਕ ਸੜਕ ਹਾਦਸੇ ਨੇ ਫੌਜਾ ਸਿੰਘ ਨੂੰ ਸਾਡੇ ਤੋਂ ਖੋਹ ਲਿਆ। ਕਰੋੜਾਂ ਲੋਕਾਂ ਲਈ ਪ੍ਰੇਰਨਾਦਾਇਕ ਸੀ ਤੇ ਹਮੇਸ਼...
15/07/2025

ਆਖਿਰਕਾਰ ਫੌਜਾ ਸਿੰਘ ਦੀ ਰੇਸ ਰੁਕ ਗਈ,ਇੱਕ ਸੜਕ ਹਾਦਸੇ ਨੇ ਫੌਜਾ ਸਿੰਘ ਨੂੰ ਸਾਡੇ ਤੋਂ ਖੋਹ ਲਿਆ।
ਕਰੋੜਾਂ ਲੋਕਾਂ ਲਈ ਪ੍ਰੇਰਨਾਦਾਇਕ ਸੀ ਤੇ ਹਮੇਸ਼ਾ ਰਹਿਣਗੇ ਸਿੰਘ ਸਾਹਿਬ। ਜੇਹੜੇ ਵੀ ਹੌਂਸਲਾ ਹਾਰ ਕੇ ਬੈਠ ਜਾਂਦੇ ਨੇ ਓਹਨਾ ਨੂੰ ਦੁਬਾਰਾ ਚੱਲਣਾ ਸਿਖਾਇਆ ਫੌਜਾ ਸਿੰਘ ਦੀ ਜੀਵਨੀ ਨੇ।
ਸਲਾਮ🙏

03/07/2025

ਇੱਕ ਸਿੱਖਿਆ ਦਾਇਕ ਕਹਾਣੀ !
ਇੱਕ ਦਿਨ ਮੁੱਲਾ ਨਸੀਰੂਦੀਨ ਆਪਣੇ ਗਧੇ ਨੂੰ ਛੱਤ ਉੱਤੇ ਲੈ ਗਿਆ। ਜਦੋਂ ਥੱਲੇ ਉਤਾਰਨ ਲੱਗਾ ਤਾਂ ਗਧਾ ਤਾਂ ਅੜ ਗਿਆ। ਉੱਤਰ ਹੀ ਨਹੀਂ ਸੀ ਰਿਹਾ। ਜਦੋਂ ਨਾ ਉੱਤਰਿਆ ਹਾਰ ਕੇ ਉਹ ਗਧੇ ਨੂੰ ਓਥੇ ਹੀ ਛੱਡਕੇ ਆਪ ਥੱਲੇ ਆ ਕੇ ਗਧੇ ਦੇ ਉੱਤਰਨ ਦੀ ਉਡੀਕ ਕਰਨ ਲੱਗਾ।
ਕੁਝ ਦੇਰ ਮਗਰੋਂ ਉਹਨੂੰ ਲੱਗਾ ਕਿ ਗਧਾ ਛੱਤ ਨੂੰ ਲੱਤਾਂ ਮਾਰ ਮਾਰ ਕੇ ਤੋੜਨ ਲੱਗਾ ਹੈ। ਮੁੱਲਾ ਬਹੁਤ ਪ੍ਰੇਸ਼ਾਨ ਹੋਇਆ। ਛੱਤ ਵਿਚਾਰੀ ਨਾਜ਼ੁਕ ਹੈ। ਐਨੀਂ ਮਜਬੂਤ ਨਹੀਂ ਗਧੇ ਦੀਆਂ ਲੱਤਾਂ ਝੱਲ ਸਕੇ। ਉਹ ਦੁਬਾਰਾ ਉੱਪਰ ਗਿਆ। ਗਧੇ ਨੂੰ ਥੱਲੇ ਉਤਾਰਨ ਲੱਗਾ। ਪਰ ਗਧਾ ਜਿੱਦ ਤੇ ਅੜਕੇ ਛੱਤ ਤੋੜਨ ਲੱਗਾ ਹੋਇਆ ਸੀ। ਮੁੱਲਾ ਨੇ ਅਖੀਰ ਧੱਕੇ ਦੇਕੇ ਥੱਲੇ ਉਤਾਰਨ ਲੱਗਾ। ਗਧੇ ਨੇ ਉਸਦੇ ਐਸੀ ਲੱਤ ਮਾਰੀ ਕਿ ਉਹ ਥੱਲੇ ਡਿੱਗ ਗਿਆ। ਫਿਰ ਗਧਾ ਛੱਤ ਤੋੜਨ ਦੇ ਆਪਣੇ ਕੰਮ ਚ ਰੁੱਝ ਗਿਆ। ਅਖੀਰ ਛੱਤ ਟੁੱਟ ਗਈ ਤੇ ਗਧੇ ਸਮੇਤ ਜ਼ਮੀਨ ਤੇ ਡਿਗ ਗਈ।
ਮੁੱਲਾ ਨੇ ਕਾਫ਼ੀ ਦੇਰ ਤੱਕ ਇਸ ਘਟਨਾ ਬਾਰੇ ਸੋਚਿਆ। ਤੇ ਤਿੰਨ ਨਤੀਜ਼ੇ ਕੱਢੇ।ਕਦੇ ਵੀ ਗਧੇ ਨੂੰ ਉੱਚੇ ਮੁਕਾਮ ਤੱਕ ਨਾ ਲੈ ਕੇ ਜਾਓ ਨਹੀਂ ਤਾਂ
1.ਉਹ ਖੁਦ ਦਾ ਨੁਕਸਾਨ ਕਰਦਾ ਹੈ।
2.ਉਸ ਥਾਂ ਦਾ ਵੀ ਨੁਕਸਾਨ ਕਰਦਾ ਹੈ।
3.ਉੱਪਰ ਲੈ ਕੇ ਜਾਣ ਵਾਲੇ ਦਾ ਵੀ ਨੁਕਸਾਨ ਕਰਦਾ ਹੈ।

ਨੋਟ - ਇਸ ਪੋਸਟ ਦਾ ਸਬੰਧ ਕਿਸ ਲੀਡਰ ਨਾਲ ਲਗਦਾ ਤੁਹਾਨੂੰ??
ਕੁਮੈਂਟ ਕਰਕੇ ਦਸੋ

30/06/2025

ਮੇਰਾ ਇੱਕ ਹਰਿਆਣਵੀਂ ਮਿੱਤਰ ਜੋ ਕਿ ਉਮਰ ਵਿੱਚ ਮੇਰੇ ਨਾਲੋਂ ਕਾਫ਼ੀ ਛੋਟਾ ਹੈ ਨੇ ਨਵੀਂ Toyota Camery ਬਾਏ ਕੀਤੀ, ਕਹਿੰਦਾ ਭਾਜੀ ਡਿਕਸੀ ਗੁਰਦਾਵਾਰੇ ਮੱਥਾ ਟੇਕਣ ਜਾਣਾ । ਮੈਂ ਕਿਹਾ ਵਧਾਈ ਹੋਵੇ ਪਰ ਆਪਾਂ ਮੰਦਰ ਚੱਲਦੇ ਹਾਂ ਪਹਿਲਾਂ । ਕਿਉਂਕਿ ਉਸਦਾ ਘਰ ਮੰਦਰ ਦੇ ਕਾਫੀ ਨੇੜੇ ਸੀ । ਸਮਾਂ ਹੋਣਾਂ ਤਕਰੀਬਨ 4 ਕੁ ਵਜੇ ਦਾ। ਮੰਦਰ ਮੱਥਾ ਟੇਕਿਆ ਤੇ ਮੈਂ ਇੱਕ ਗੁਜਰਾਤੀ ਜਿਹੇ ਲੱਗਦੇ ਪੁਜਾਰੀ ਨੂੰ ਪੁੱਛ ਬੈਠਾ ਕਿ ਪੰਡਿਤ ਜੀ ਲੰਗਰ ਕਾ ਕੈਸਾ ਹੈ?

ਪੁਜਾਰੀ ਕਹਿੰਦਾ ਲਗਾਓ ਲਗਾਓ ਲੰਗਰ ਕੌਣ ਰੋਕਤਾ ਹੈ ਤੁਮਕੋ। ਮੇਰੇ ਹੋਤੇ ਡਰਨੇਂ ਕੀ ਕੋਈ ਜਰੂਰਤ ਨਹੀਂ ਹੈ ,ਜੋ ਚਾਹੋ ਲੰਗਰ ਲਗਾਓ । ਹਰਿਆਣਵੀ ਮਿੱਤਰ ਕਹਿੰਦਾ ਬਾਜੀ ਚਲਤੇ ਹੋ ਕਿ ਖਾਨੇ ਕੇ ਬਾਦ ਗੁੜ ਬੀ ਚਾਹੀਏ? ਮੈਂ ਕਿਹਾ ਨਹੀਂ ਭਗਤਾ ਹੋ ਗਿਆ ਗੁਜਾਰਾ ।
Avtar dandiwal ਵੀਰ ਦੀ ਕੰਧ ਤੋਂ ਕਾਪੀ

ਵੈਸੇ ਭੰਤੇ ਨਾਲ ਬਹੁਤ ਸ਼ਕਾਇਤਾਂ ਨੇ, ਪਰ ਆਹ ਕੰਮ ਸਿਰਾ ਲਾਤਾ ਭੰਤੇ ਨੇ।
28/06/2025

ਵੈਸੇ ਭੰਤੇ ਨਾਲ ਬਹੁਤ ਸ਼ਕਾਇਤਾਂ ਨੇ, ਪਰ ਆਹ ਕੰਮ ਸਿਰਾ ਲਾਤਾ ਭੰਤੇ ਨੇ।

25/06/2025

ਮਾਨਸਾ ਜੇਲ ਚ ਬੰਦ ਪਾਦਰੀ ਬਜਿੰਦਰ ਸਿੰਘ ਕੋਲੋਂ ਇੱਕ ਮੋਬਾਈਲ ਤੇ 2500 ਰੁਪਿਆ ਬਰਾਮਦ

ਇੱਕ ਫੋਟੋ ਬਹੁਤ ਕੁਝ ਬਿਆਨ ਕਰ ਰਹੀ ਹੈ। ਸਮਝਣ ਵਾਲੇ ਸਮਝ ਜਾਣਗੇ🙏👌👌
24/06/2025

ਇੱਕ ਫੋਟੋ ਬਹੁਤ ਕੁਝ ਬਿਆਨ ਕਰ ਰਹੀ ਹੈ। ਸਮਝਣ ਵਾਲੇ ਸਮਝ ਜਾਣਗੇ🙏👌👌

ਅੱਜ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਤਾਂ ਸਾਹਮਣੇ ਸੀਟ ਉੱਪਰ ਨਜ਼ਰ ਪਈ ਕਿ ਇਹ ਸੀਟ ਰਾਖਵੀਂ ਹੈ MLA ਜਾਂ ex MLA ਜਾਂ ਓਹਨਾ ਦੇ ਪਰਿਵਾਰ ਵਾਸਤੇ। ਵੈ...
24/06/2025

ਅੱਜ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਤਾਂ ਸਾਹਮਣੇ ਸੀਟ ਉੱਪਰ ਨਜ਼ਰ ਪਈ ਕਿ ਇਹ ਸੀਟ ਰਾਖਵੀਂ ਹੈ MLA ਜਾਂ ex MLA ਜਾਂ ਓਹਨਾ ਦੇ ਪਰਿਵਾਰ ਵਾਸਤੇ। ਵੈਸੇ ਕਮਾਲ ਹੈ ਨਾ ਲੋਕਾਂ ਨੂੰ ਮੂਰਖ ਬਨਾਉਣ ਵਾਲੀ ਸਾਡੇ ਇੱਥੇ ਪੰਜਾਬ ਚ ਜਿਹੜਾ ਇੱਕ ਵਾਰ MLA ਬਣ ਜਾਵੇ ਉਸ ਦੀਆਂ 3 ਪੀੜ੍ਹੀਆਂ ਬੱਸ ਚ ਨਹੀਂ ਚੜ ਦੀਆਂ ਉਹ ਗੱਡੀਆਂ ਤੋਂ ਥੱਲੇ ਪੈਰ ਨਹੀਂ ਉਤਾਰਦੇ ਹਾਂ ਆਪਣੀਆਂ ਬੱਸਾਂ ਜਰੂਰ ਪਾ ਲੈਂਦੇ ਹਨ।🤣

ਫੇਸਬੁੱਕ, ਇੰਸਟਾ ਤੇ ਯੂਟਿਊਬ ਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ (PSCRC) ਵਲੋਂ ਨੋਟੀਫਿਕੇਸ਼ਨ...
21/06/2025

ਫੇਸਬੁੱਕ, ਇੰਸਟਾ ਤੇ ਯੂਟਿਊਬ ਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ (PSCRC) ਵਲੋਂ ਨੋਟੀਫਿਕੇਸ਼ਨ ਜਾਰੀ।

21/06/2025

ਨੂਰਾਂ sisters ਦੀ ਤੀਜੀ ਭੈਣ ਰੀਤੂ ਨੂਰਾਂ ਦਾ ਘਰਵਾਲਾ ਗ੍ਰਿਫਤਾਰ। ਨਸ਼ਾ ਤਸਕਰੀ ਨਾਲ ਜੁੜਿਆ ਹੈ ਕੇਸ

21/06/2025

ਕੀ ਹੋ ਗਿਆ ਸਾਡੇ ਪੰਜਾਬੀਆਂ ਦੀ ਸਹਿਣਸ਼ਕਤੀ ਨੂੰ,ਨਿੱਕੀ ਨਿੱਕੀ ਗੱਲ ਤੇ ਅਸੀਂ ਲ+ੜਨ ਲੱਗ ਜਾਂਦੇ ਆ ,ਬੰਦਾ ਮਾ+ਰ ਦਿੰਦੇ ਹਾਂ,

ਆਹ ਦੇਖ ਲਓ ਇੱਕ ਗੱਡੀ ਤੇ ਸਕੂਟੀ ਦੀ ਮਾਮੂਲੀ ਜਿਹੀ ਟੱਕਰ ਹੋਣ ਪਿੱਛੇ ਪਸ+ਤੌਲ ਕੱਢ ਲਏ।ਸਮਝ ਤੋਂ ਬਾਹਰ ਹੋ ਗਿਆ ਕੰਮ।
ਬਸ ਹੁਣ ਤਾਂ ਜੇਕਰ ਕੋਈ ਅੱਗੋਂ ਕੁਝ ਬੋਲਦਾ ਵੀ ਹੈ ਤਾਂ ਚੁੱਪ ਕਰਕੇ ਹੱਥ ਜੋੜ ਕੇ ਨਿਕਲ ਜਾਣ ਚ ਹੀ ਭਲਾਈ ਹੈ ਕਿਉੰਕਿ ਤੁਹਾਡੇ ਪਰਿਵਾਰ ਨੂੰ ਸਿਰਫ ਤੁਸੀਂ ਹੀ ਪਾਲ ਸੰਭਾਲ ਸਕਦੇ ਹੋ ਹੋਰ ਕੋਈ ਨਹੀਂ ਆ ਕੇ ਰੋਟੀ ਦਿੰਦਾ।🙏

ਪੰਜਾਬ ਵਿੱਚ ਕਬੂਤਰਬਾਜ਼ੀ ਤੇ ਪਾਬੰਦੀ। ਹੁਣ ਨਹੀਂ ਲੱਗਣ ਗੀਆਂ ਸ਼ਰਤਾਂ।
20/06/2025

ਪੰਜਾਬ ਵਿੱਚ ਕਬੂਤਰਬਾਜ਼ੀ ਤੇ ਪਾਬੰਦੀ। ਹੁਣ ਨਹੀਂ ਲੱਗਣ ਗੀਆਂ ਸ਼ਰਤਾਂ।

Address

Sardulgarh

Alerts

Be the first to know and let us send you an email when Pendu Roots posts news and promotions. Your email address will not be used for any other purpose, and you can unsubscribe at any time.

Contact The Business

Send a message to Pendu Roots:

Share