03/08/2025
NRI ਗਗਨਦੀਪ ਦੀ ਵਿਦੇਸ਼ 'ਚ ਮੌ.ਤ | ਵਿਦੇਸ਼ ਗਿਆ ਸੀ ਸੁਪਨੇ ਲੈ ਕੇ, ਪਰ ਵਾਪਸ ਆਈ ਮੌ.ਤ ਦੀ ਖ਼ਬਰ
ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ ਦੇ 28 ਸਾਲਾ ਗਗਨਦੀਪ ਸਿੰਘ ਦੀ ਸਾਊਦੀ ਅਰਬ 'ਚ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਗਗਨਦੀਪ 14 ਮਹੀਨੇ ਪਹਿਲਾਂ ਹੀ ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਸੀ। ਪਰਿਵਾਰ ਨੇ ਭਾਰਤ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਮਦਦ ਕੀਤੀ ਜਾਵੇ।
ਵੀਡੀਓ ਰਾਹੀਂ ਪਰਿਵਾਰ ਦੀ ਅਵਾਜ਼ ਸਰਕਾਰ ਤੱਕ ਪੁਚਾਉਣ ਦੀ ਕੋਸ਼ਿਸ਼।
ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ।
ਸਾਂਝਾ ਕਰੋ ਤਾਂ ਜੋ ਮਦਦ ਮਿਲ ਸਕੇ।
📍 ਰਿਪੋਰਟ: ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ
📺 On Pro Punjabi | Official Channel
🎙️ Your Voice, Your Punjab
ਸਵਾਗਤ ਹੈ ਤੁਹਾਡਾ On Pro Punjabi ’ਤੇ — ਇੱਕ ਪੂਰਾ ਪਲੇਟਫਾਰਮ ਜਿੱਥੇ ਤੁਹਾਨੂੰ ਮਿਲੇਗਾ ਨਿੱਘਾ ਤੇ ਨਿਰਭੀਕ ਪੱਤਰਕਾਰਤਾ ਦਾ ਤਜ਼ਰਬਾ।
ਅਸੀਂ ਲਿਆਉਂਦੇ ਹਾਂ:
🗞️ ਤਾਜ਼ਾ ਤੇ ਮਕੰਮਲ ਖ਼ਬਰਾਂ (Breaking News)
🎤 ਲੋਕਾਂ ਦੀ ਅਸਲ ਆਵਾਜ਼ - Interviews & Ground Reports
🌾 ਪੰਜਾਬੀ ਪਿੰਡਾਂ ਦੀ ਧਰਤੀ ਤੋਂ ਰਿਪੋਰਟਾਂ
💼 ਬਿਜ਼ਨੈੱਸ ਪ੍ਰੋਮੋਸ਼ਨ ਤੇ ਸਪੈਸ਼ਲ ਸਟੋਰੀਜ਼
🎉 ਲੋਕ ਕਲਾ, ਧਾਰਮਿਕ ਪ੍ਰੋਗਰਾਮ, ਤੇ ਸਮਾਜਿਕ ਮੁੱਦੇ
📍 ਮਕਸਦ ਸਿਰਫ਼ ਇਕ - ਸੱਚ ਤੇ ਲੋਕਾਂ ਦੀ ਆਵਾਜ਼ ਪਹੁੰਚਾਉਣੀ
📌 ਸਾਡਾ ਵਿਸ਼ਵਾਸ ਹੈ ਕਿ ਹਰ ਆਮ ਬੰਦੇ ਦੀ ਗੱਲ ਵੀ ਕਾਬਿਲ ਹੈ ਸੁਣਨ ਦੇ ।
🙏 ਚੈਨਲ ਨੂੰ Subscribe ਕਰੋ, Bell Icon ਦਬਾਓ ਅਤੇ ਸਾਨੂੰ ਤੁਹਾਡੇ ਸਹਿਯੋਗੀ ਬਣਾਓ।
📧 ਸੰਪਰਕ ਲਈ / Promotions / Coverage:
📞 70091-30097
📧 [email protected]
👉 ਸਾਡਾ Facebook ਪੇਜ ਵੀ Follow ਕਰੋ: facebook.com/onpropunjabi
🔗 YouTube Link: youtube.com/
Dera Baba Nanak news, Saudi Arabia Death, Kotli Surat Malli Youth, Gagandeep Singh, Punjabi NRI Death, Punjab Youth in Saudi, Indian Migrant Death, Body Repatriation India, Punjabi Family Appeal, Overseas Tragedy, Naujawan di maut Saudi ch