BGTV

BGTV I am Baltej Gill.This is My Page Name BGTV.I Am Upload news, Crime and story.
(1)

ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫ਼ਾ
21/07/2025

ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫ਼ਾ

ਐਮਐਲਏ  ਅਨਮੋਲ ਗਗਨ ਮਾਨ ਦਾ U Turnਦਿੱਤਾ ਹੋਇਆ ਅਸਤੀਫ਼ਾ ਲਿਆ ਵਾਪਿਸ
20/07/2025

ਐਮਐਲਏ ਅਨਮੋਲ ਗਗਨ ਮਾਨ ਦਾ U Turn
ਦਿੱਤਾ ਹੋਇਆ ਅਸਤੀਫ਼ਾ ਲਿਆ ਵਾਪਿਸ

ਮੰਦਭਾਗੀ ਖ਼ਬਰ,ਮਾਨਸਾ ਦੇ ਨੌਜਵਾਨ ਜਤਿਨ ਗਰਗ ਦੀ ਕੈਨੇਡਾ ਵਿਖੇ ਨਦੀ ਵਿੱਚ ਡੁੱਬਣ ਨਾਲ ਹੋਈ ਮੌਤ😢😢RIP
17/07/2025

ਮੰਦਭਾਗੀ ਖ਼ਬਰ,ਮਾਨਸਾ ਦੇ ਨੌਜਵਾਨ ਜਤਿਨ ਗਰਗ ਦੀ ਕੈਨੇਡਾ ਵਿਖੇ ਨਦੀ ਵਿੱਚ ਡੁੱਬਣ ਨਾਲ ਹੋਈ ਮੌਤ😢😢RIP

14/07/2025

ਤਲਵੰਡੀ ਅਕਲੀਆਂ ਵਿਚ ਲੱਗਣ ਵਾਲੀ ਸੀਮੇਂਟ ਫੈਕਟਰੀ ਦਾ ਕਿਸਾਨਾਂ ਤੇ ਸਥਾਨਕ ਲੋਕਾਂ ਵਲੋਂ ਵਿਰੋਧ

09/07/2025

ਦਿਨ ਦਿਹਾੜੇ ਵਿਅਕਤੀ ਨੇ ਬੋਰੀ ਚ ਪਾ ਕੇ ਸੁੱਟੀ ਲਾ+ਸ਼ 😌😌

25/06/2025

ਗ੍ਰਿਫਤਾਰ ਕਰਨ ਆਏ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਬਹਿਸਦੇ ਨਜ਼ਰ ਆਏ ਬਿਕਰਮ ਸਿੰਘ ਮਜੀਠੀਆ

23/06/2025

ਲੁਧਿਆਣਾ ਜਿਮਨੀ ਚੋਣ ਚ ਨੌਵਾਂ ਰੁਝਾਨ
ਆਪ-22240 ਵੋਟਾਂ
ਕਾਂਗਰਸ-17489
ਬੀਜੇਪੀ -13906
ਅਕਾਲੀ ਦਲ-4774

21/06/2025

ਗੁਰੂ ਦਾ ਸਿੰਘ ਵਿਦੇਸ਼ਾਂ ਦੀ ਥਾਂ ਪੰਜਾਬ ਚ ਦੇ ਰਿਹਾ ਕਿਰਤ ਨੂੰ ਪਹਿਲ

14/06/2025

ਮੰਡ ਦੀ ਕਰਤੂਤ, ਕਹਿੰਦਾ ਮਹਿਰੋਂ ਸਿੱਖੀ ਨੂੰ ਕਰ ਰਿਹਾ ਬਦਨਾਮ

ਕੱਲ ਅਹਿਮਦਾਬਾਦ ਵਿਚ ਵਾਪਰੇ ਜਹਾਜ਼ ਹਾਦਸੇ 'ਚ ਇਸ ਪੂਰੇ ਪਰਿਵਾਰ ਦੇ ਪੰਜ ਮੈਂਬਰ ਸੰਸਾਰ ਨੂੰ ਅਲਵਿਦਾ ਆਖ ਗਏ ਵਾਹਿਗੁਰੂ
13/06/2025

ਕੱਲ ਅਹਿਮਦਾਬਾਦ ਵਿਚ ਵਾਪਰੇ ਜਹਾਜ਼ ਹਾਦਸੇ 'ਚ ਇਸ ਪੂਰੇ ਪਰਿਵਾਰ ਦੇ ਪੰਜ ਮੈਂਬਰ ਸੰਸਾਰ ਨੂੰ ਅਲਵਿਦਾ ਆਖ ਗਏ ਵਾਹਿਗੁਰੂ

06/06/2025

ਨਰਿੰਦਰ ਦੀਪ ਦੇ ਇਨਸਾਫ਼ ਲਈ ਐਕਸ਼ਨ ਕਮੇਟੀ ਨੇ ਲਾਇਆ SSP ਦਫ਼ਤਰ ਅੱਗੇ ਧਰਨਾ

29/05/2025

ਸਿੱਧੂ ਮੂਸੇਵਾਲਾ ਦੀ ਬਰਸੀ ਤੇ ਪਹੁੰਚੇ ਦੇਵ ਖਰੌੜ, ਗੁਲਾਬ ਸਿੱਧੂ ਅਤੇ ਜਸਵਿੰਦਰ ਬਰਾੜ, ਪੁਲਿਸ ਵਲੋਂ ਕੀਤੇ ਗਏ ਸੁਰੱਖਿਆ ਦੇ ਸਖ਼ਤ ਬੰਦੋਬਸਤ #ਗੁਲਾਬਸਿੱਧੂ

Address

, Sardulgarh, Mansa
Sardulgarh

Alerts

Be the first to know and let us send you an email when BGTV posts news and promotions. Your email address will not be used for any other purpose, and you can unsubscribe at any time.

Contact The Business

Send a message to BGTV:

Share