Sant avtar singh yaadgari sen.sec school seechewal

Sant avtar singh yaadgari sen.sec school seechewal this page created for school advertising

ਅੰਤਰ ਰਾਸ਼ਟਰੀ ਯੋਗ ਦਿਵਸ ਸਮਾਰੋਹ ਦੇ ਵਿਚ ਸੀਚੇਵਾਲ ਸਕੂਲ ਦੇ NCC ਦੇ ਵਿਦਿਆਰਥੀਆ ਨੇ ਭਾਗ ਲਿਆ ਇਹ ਸਮਾਰੋਹ DAV ਕਾਲੇਜ ਨਕੋਦਰ ਵਿਚ ਹੋਇਆ। ਇਨਾਂ ...
21/06/2025

ਅੰਤਰ ਰਾਸ਼ਟਰੀ ਯੋਗ ਦਿਵਸ ਸਮਾਰੋਹ ਦੇ ਵਿਚ ਸੀਚੇਵਾਲ ਸਕੂਲ ਦੇ NCC ਦੇ ਵਿਦਿਆਰਥੀਆ ਨੇ ਭਾਗ ਲਿਆ ਇਹ ਸਮਾਰੋਹ DAV ਕਾਲੇਜ ਨਕੋਦਰ ਵਿਚ ਹੋਇਆ। ਇਨਾਂ ਵਿਦਿਆਰਥੀਆ ਦੀ ਅਗਵਾਈ ਜਸਪਾਲ ਸਿੰਘ [ਸਰੀਰਕ ਸਿੱਖਿਆ ] ਨੇ ਕੀਤੀ ।

ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ  ਸੈਕੰਡਰੀ ਸਕੂਲ ਸੀਚੇਵਾਲ ਵਲੋਂ ਆਪ ਸਭ ਨੂੰ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ । ਭਗਤ ਕ...
11/06/2025

ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਵਲੋਂ ਆਪ ਸਭ ਨੂੰ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ । ਭਗਤ ਕਬੀਰ ਜੀ ਦੀ ਬਾਣੀ ਮਨੁੱਖ ਨੂੰ ਸੱਚੇ ਸਾਧਕ ਅਤੇ ਆਤਮ ਵਿਸ਼ਵਾਸ ਦੇ ਧਨੀ ਬਣਨ ਦੀ ਪ੍ਰੇਰਨਾ ਦਿੰਦੀ ਹੈ।

NCC ਕੈੰਪ ਦੌਰਾਨ ਹਥਿਆਰਾਂ ਦੀ ਸਿਖਲਾਈ ਪ੍ਰਾਪਤ ਕਰਦੇ ਹੋਏ ਸੀਚੇਵਾਲ ਸਕੂਲ ਦੇ ਵਿਦਿਆਰਥੀਆ।
27/05/2025

NCC ਕੈੰਪ ਦੌਰਾਨ ਹਥਿਆਰਾਂ ਦੀ ਸਿਖਲਾਈ ਪ੍ਰਾਪਤ ਕਰਦੇ ਹੋਏ ਸੀਚੇਵਾਲ ਸਕੂਲ ਦੇ ਵਿਦਿਆਰਥੀਆ।


23/05/2025

ਦਸਵੀ ਕਲਾਸ ਦਾ ਨਤੀਜਾ 100% ====/==ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦਾ ਦਸਵੀ ਕਲਾਸ ਦਾ ਨਤੀਜਾ 100% ਰਿਹਾ । ਸਾਰੇ ਵਿਦਿਆਰਥੀਆ ਨੇ ਚੰਗਾ ਪ੍ਰਦਰਸ਼ਨ ਕੀਤਾ । ਖਾਸ ਗਲ ਇਹ ਰਹੀ ਕਿ ਕਲਾਸ ਦੇ 53 ਵਿਦਿਆਰਥੀਆ ਵਿਚੋੰ 40 ਵਿਦਿਆਰਥੀ ਪਹੀਲੇ ਦਰਜੇ ਵਿੱਚ ਪਾਸ ਹੋਏ। ਪਹਿਲਾ ਸਥਾਨ ਹਰਕਮਲਕੌਰ [89 % ਅੰਕ]
ਦੂਜਾ ਸਥਾਨ ਲਵਨੀਤ ਮਟੂ[88%]
ਤੀਜਾ ਸਥਾਨ ਰਮਨਜੀਤ ਕੌਰ [85] ਅਤੇ ਹੁਸਨਪ੍ਰੀਤ ਸਿੰਘ [85%] ਨੇ ਪ੍ਰਾਪਤ ਕੀਤਾ

ਇਸ ਸਮੇ ਸਕੂਲ ਪ੍ਰਿੰਸੀਪਲ ਸਤਪਾਲ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਸਵੀ ਕਲਾਸ ਦੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ। ਸਕੂਲ ਦੀ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦਿਆਰਥੀਆ ਨੂੰ ਵਧਾਈ ਦਿਤੀ । ਸੰਤ ਅਵਤਾਰ ਸਿੰਘ ਯਾਦਗਾਰੀ ਕਾਲੇਜ ਦੇ ਪ੍ਰਿੰਸੀਪਲ ਸਰਦਾਰ ਕੁਲਵਿੰਦਰ ਸਿੰਘ ਅਤੇ ਸੰਸਥਾ ਦੇ ਮੁਖ ਪ੍ਰਬੰਧਕ ਸਰਦਾਰ ਸੁਰਜੀਤ ਸਿੰਘ ਸ਼ੰਟੀ ਨੇ ਵੀ ਵਿਦਿਆਰਥੀਆ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਦੀ ਗਲ ਕਹੀ। ਸਾਰੇ ਵਿਦਿਆਰਥੀਆ ਦੇ ਮਾਪਿਆ ਨੂੰ ਵਧਾਈ ਦਿੰਦੇ ਹੋਏ ਸਰਦਾਰ ਸੁਰਜੀਤ ਸਿੰਘ ਸ਼ੰਟੀ ਨੇ ਸਭ ਨੂੰ ਵਧਾਈ ਦਿਤੀ ਅਤੇ ਸਭ ਨੂੰ ਹੋਰ ਮਿਹਨਤ ਕਰਨ ਅਤੇ ਭਵਿੱਖ ਵਿੱਚ ਚੰਗੇ ਇਨਸਾਨ ਬਣਨ ਦੀ ਪ੍ਰੇਰਨਾ ਦਿਤੀ ਅੰਤ ਵਿੱਚ ਪ੍ਰਿੰਸੀਪਲ ਕੁਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਸਤਪਾਲ ਸਿੰਘ ਗਿੱਲ ਨੇ ਸਭ ਦਾ ਧੰਨਵਾਦ ਕੀਤਾ
ਇਸ ਸਮੇ ਸਕੂਲ ਦਾ ਟੀਚਿੰਗ
ਸਟਾਫ ਵੀ ਹਾਜਰ ਸੀ ।

22/05/2025
ਜਪ ਯੱਗ ਦੀ ਆਰੰਭਤਾਸੰਤ ਅਵਤਾਰ ਸਿੰਘ ਜੀ ਦੀ 37ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਜਪ ਯੱਗ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਕਾਲਜ ਦੇ ਵਿਦਿਆਰਥੀਆਂ ...
22/05/2025

ਜਪ ਯੱਗ ਦੀ ਆਰੰਭਤਾ
ਸੰਤ ਅਵਤਾਰ ਸਿੰਘ ਜੀ ਦੀ 37ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਜਪ ਯੱਗ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਕਾਲਜ ਦੇ ਵਿਦਿਆਰਥੀਆਂ ਵੱਲੋ ਨਿਰਮਲ ਕੁਟੀਆ ਸੀਚੇਵਾਲ ਵਿਖੇ ਸੁਰੂ ਕੀਤੇ ਗਏ ਜਿਸ ਵਿੱਚ ਸੁਖਮਨੀ ਸਾਹਿਬ ਜਪਜੀ ਸਾਹਿਬ ਅਤੇ ਮੂਲ ਮੰਤਰ ਦੇ ਜਾਪ ਵਿਦਿਆਰਥੀਆਂ ਵੱਲੋਂ ਕੀਤੇ ਜਾਣਗੇ। ਸੀਚੇਵਾਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਗੁਰਬਾਣੀ ਸੰਥਿਆ ਕਰਵਾਈ ਜਾਂਦੀ ਹੈ । ਪਹਿਲਾ ਲੈਕਚਰ ਗੁਰਬਾਣੀ ਸੰਥਿਆ ਦਾ ਹੁੰਦਾ ਹੈ।

22/05/2025
22/05/2025

Address

Shahkot

Telephone

+919915284045

Website

Alerts

Be the first to know and let us send you an email when Sant avtar singh yaadgari sen.sec school seechewal posts news and promotions. Your email address will not be used for any other purpose, and you can unsubscribe at any time.

Share