World punjab news

World punjab news ਫੇਰ ਕਰੂੰਬਲ ਫੁੱਟ ਪਈ ਝੱਖੜ ਦੇ ਝੰਬੇ ਰੁੱਖ 'ਤੇ ਤੂਫਾਨ ਨੂੰ ਇਹ ਵਹਿਮ ਸੀ ਸਬ ਕੁਝ ਉਡਾ ਕੇ ਲੈ ਗਿਆ

ਇੰਟਰਨੈਸ਼ਨਲ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੀ ਹੋਈ ਮੌਤ
09/10/2025

ਇੰਟਰਨੈਸ਼ਨਲ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੀ ਹੋਈ ਮੌਤ

ਜ਼ਿੰਦਗੀ ਦੀ ਜੰਗ ਨਹੀਂ ਜਿੱਤ ਪਾਏ ਰਾਜਵੀਰ ਜਵੰਦਾ, Fortis hospital ਚ ਤੋੜਿਆ ਦਮ
08/10/2025

ਜ਼ਿੰਦਗੀ ਦੀ ਜੰਗ ਨਹੀਂ ਜਿੱਤ ਪਾਏ ਰਾਜਵੀਰ ਜਵੰਦਾ, Fortis hospital ਚ ਤੋੜਿਆ ਦਮ

07/10/2025

ਸ਼ਾਹਕੋਟ ਦੀ ਸਿਆਸਤ ਹੋਈ ਮੇਣੋਂ-ਮੇਣੀ ਸ਼ੋਭਾ ਯਾਤਰਾ ਦੌਰਾਨ ਰਿਬਨ ਕੱਟਣ ਨੂੰ ਲੈਕੇ ਹੋਈ ਤੂੰ-ਤੂੰ, ਮੈਂ -ਮੈ

04/10/2025

ਧੰਨ-ਧੰਨ ਬਾਬਾ ਨਿਹਾਲ ਦਾਸ ਜੀ ਪਿੰਡ ਕੋਟਲਾ ਸੂਰਜ ਮੱਲ ਵਿਖੇ ਸਾਲਾਨਾ ਜੋੜ ਮੇਲਾ ਸਮਾਪਤ।

ਸਾਲਾਨਾ ਜੋੜ ਮੇਲਾ ਧੰਨ-ਧੰਨ ਬਾਬਾ ਨਿਹਾਲ ਦਾਸ ਪਿੰਡ ਕੋਟਲਾ ਸੂਰਜ ਮੱਲ ਅੱਜ 42 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ 44 ਸ੍ਰੀ ਅਖੰਡ ਪਾਠ ...
30/09/2025

ਸਾਲਾਨਾ ਜੋੜ ਮੇਲਾ ਧੰਨ-ਧੰਨ ਬਾਬਾ ਨਿਹਾਲ ਦਾਸ ਪਿੰਡ ਕੋਟਲਾ ਸੂਰਜ ਮੱਲ

ਅੱਜ 42 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ 44 ਸ੍ਰੀ ਅਖੰਡ ਪਾਠ ਸਾਹਿਬ ਕੀਤੇ ਅਰੰਭ 2 ਨੂੰ ਪੈਣਗੇ ਭੋਗ

ਸ਼ਾਹਕੋਟ,30 ਸਤੰਬਰ (ਜਸਵੀਰ ਸ਼ੀਰਾ)ਗੁਰਦੁਆਰਾ ਧੰਨ-ਧੰਨ ਬਾਬਾ ਨਿਹਾਲ ਦਾਸ ਜੀ, ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) ਵਿਖੇ ਦੁਸਹਿਰੇ ਮੌਕੇ ਸਲਾਨਾ ਜੋੜ ਮੇਲਾ 2 ਅਕਤੂਬਰ ਦਿਨ ਵੀਰਵਾਰ ਨੂੂੰ ਮਨਾਇਆ ਜਾਵੇਗਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਜੀ ਕੋਟਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋੜ ਮੇਲੇ ਦੇ ਸੰਬੰਧ ’ਚ ਪਹਿਲੀ ਲੜੀ ਦੇ ਆਰੰਭ ਕੀਤੇ 42 ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਦੂਸਰੀ ਲੜੀ ’ਚ ਜਪੁਜੀ ਸਾਹਿਬ ਦੇ ਪਾਠ ਅਤੇ 44 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿੰਨ੍ਹਾਂ ਦੇ ਭੋਗ 2 ਅਕਤੂਬਰ ਨੂੰ ਸਵੇਰੇ 10 ਵਜੇ ਪੈਣਗੇ। ਭੋਗ ਪੈਣ ਉਪਰੰਤ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਵੇਗੀ ਅਤੇ ਸੰਗਤਾਂ ਵਲੋਂ ਮਿਲ ਕੇ ਕੀਰਤਨ ਕੀਤਾ ਜਾਵੇਗਾ। ਇਸ ਮੌਕੇ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤੇਗਾ।

30/09/2025

ਸਾਲਾਨਾ ਮੇਲਾ ਧੰਨ-ਧੰਨ ਬਾਬਾ ਨਿਹਾਲ ਦਾਸ ਜੀ ਪਿੰਡ ਕੋਟਲਾ ਸੂਰਜ ਮੱਲ

25/09/2025

ਲੇਬਰ ਵੈਲਫੇਅਰ ਸੁਸਾਇਟੀ ਅਤੇ ਇੰਪਲਾਈਜ ਯੂਨਿਟੀ ਵੈਲਫੇਅਰ ਸੁਸਾਇਟੀ ਸ਼ਾਹਕੋਟ ਵੱਲੋਂ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ ਦਿੱਤਾ ਜਾ ਰਿਹਾ ਧਰਨਾ 6 ਵੇਂ ਦਿਨ ਵਿੱਚ ਦਾਖਲ।

ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਦੇ ਰਹੇ ਨੇ ਭਿਆਨਕ ਬਿਮਾਰੀਆਂ ਨੂੰ ਸੱਦਾ,ਲੀਡਰ ਖਮੋਸ਼।

20/09/2025

ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਦਾ ਪੋਸਟਰ ਗ੍ਰਾਮ ਪੰਚਾਇਤ ਪਿੰਡ ਸਾਦਿਕਪੁਰ ਨੇ ਕੀਤਾ ਰਿਲੀਜ਼।

18/09/2025

ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ 27 ਵਾਂ ਸੱਭਿਆਚਾਰਕ ਮੇਲਾ ਪਿੰਡ ਸਾਦਿਕਪੁਰ ਵਿਖੇ 28 ਸਤੰਬਰ ਨੂੰ ਮਨਾਇਆ ਜਾਵੇਗਾ।
ਨਾਮਵਰ ਕਲਾਕਾਰ ਲਗਵਾਉਣਗੇ ਹਾਜ਼ਰੀ।

15/09/2025

ਪੱਤੀ ਲਕਸੀਆਂ ਦੇ ਨੋਜਵਾਨ ਦੀ ਖਾਲੀ ਪਲਾਂਟਾਂ ਵਿਚੋਂ ਮਿਲੀ ਲਾਸ਼ ।

13/09/2025

ਸ਼ਾਹਕੋਟ ਦੇ ਕਸਬਾ ਮਲਸੀਆਂ ਦੇ ਪੱਤੀ ਲਕਸੀਆਂ ਵਿੱਚ 75 ਤਰਪਾਲਾਂ ਮਨਜ਼ੂਰ ਹੋਣ ਦੇ ਬਾਵਜੂਦ ਵੀ ਨਹੀਂ ਮਿਲੀਆਂ, ਪਿੰਡ ਵਾਸੀਆਂ ਵਿੱਚ ਭਾਰੀ ਵਿਰੋਧ।

ਆਮ ਆਦਮੀ ਪਾਰਟੀ ਦੇ ਆਗੂਆਂ ਤੇ ਹਲਕਾ ਇੰਚਾਰਜ ਉਪਰ ਲੱਗੇ ਗੰਭੀਰ ਦੋਸ਼,ਆਪ ਆਗੂ ਬਾਬਾ ਗੋਰਾ ਨੇ ਸਾਰੇ ਇਲਜ਼ਾਮਾਂ ਨੂੰ ਮੁੱਢੋਂ ਨਕਾਰਿਆ।

World punjab news ਨੂੰ follow ਜਰੂਰ ਕਰੋ ਜੀ ਤਾਂ ਕਿ ਲੋਕ ਮੁੱਦੇ ਤੁਹਾਡੇ ਸਹਿਯੋਗ ਨਾਲ ਹੋਰ ਉਭਾਰੇ ਜਾ ਸਕਣ।
--------
ਮਲਸੀਆਂ ਤੋਂ ਜਸਵੀਰ ਸ਼ੀਰਾ ਤੇ ਬਿੰਦਰ ਕੁਮਾਰ ਮਲਸੀਆਂ ਦੀ ਖ਼ਾਸ ਰਿਪੋਰਟ।

11 ਜੂਨ ਨੂੰ ਲੁਧਿਆਣਾ ਵਿਖੇ ਹੋ ਰਹੇ ਝੰਡਾਂ ਮਾਰਚ ਵਿੱਚ ਜਲ ਸਪਲਾਈ ਕਾਮੇ ਹੋਣਗੇ ਸ਼ਾਮਲ, ਤਿਆਰੀ ਜ਼ੋਰਾਂ ਤੇ
02/06/2025

11 ਜੂਨ ਨੂੰ ਲੁਧਿਆਣਾ ਵਿਖੇ ਹੋ ਰਹੇ ਝੰਡਾਂ ਮਾਰਚ ਵਿੱਚ ਜਲ ਸਪਲਾਈ ਕਾਮੇ ਹੋਣਗੇ ਸ਼ਾਮਲ, ਤਿਆਰੀ ਜ਼ੋਰਾਂ ਤੇ

Address

Shahkot

Telephone

+919872731992

Website

Alerts

Be the first to know and let us send you an email when World punjab news posts news and promotions. Your email address will not be used for any other purpose, and you can unsubscribe at any time.

Contact The Business

Send a message to World punjab news:

Share