Press Club Shahkot

Press Club Shahkot Press Club Shahkot (Regd.)

10/05/2026
18/12/2025

ਪੰਜਾਬ ਲਈ ਸੱਚੀਓਂ ਵੱਡਾ ਖ਼ਤਰਾ ⚠️

ਅੱਜ ਦੀ ਅਖ਼ਬਾਰ ਵਿੱਚ ਸ਼ਾਹਕੋਟ ਤੋਂ ਪੱਤਰਕਾਰ Dilsher Chopra ਦੀ ਰਿਪੋਰਟ ਸੋਚਣ ਲਈ ਮਜਬੂਰ ਕਰਦੀ ਹੈ ਕਿ
👉 ਕੀ ਸੱਚਮੁੱਚ ਅਸੀਂ ਜੋ ਪਾਣੀ ਪੀ ਰਹੇ ਹਾਂ, ਉਹ ਸਾਫ਼ ਹੈ?

ਕੈਂਸਰ, ਗੁਰਦਿਆਂ ਅਤੇ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਲਗਾਤਾਰ ਵੱਧ ਰਹੀਆਂ ਹਨ। ਕਿਤੇ ਇਸਦਾ ਕਾਰਨ ਸਾਡਾ ਪੀਣ ਵਾਲਾ ਪਾਣੀ ਹੀ ਤਾਂ ਨਹੀਂ, ਜੋ ਚੁੱਪਚਾਪ ਸਾਡੇ ਸਰੀਰ ਵਿੱਚ ਜ਼ਹਿਰ ਬਣ ਕੇ ਦਾਖ਼ਲ ਹੋ ਰਿਹਾ ਹੈ?

❗ ਇਸ ਲਈ ਸਾਵਧਾਨ ਰਹੋ —
✔️ ਘਰ ਵਿੱਚ ਪਾਣੀ ਦਾ ਫਿਲਟਰ ਜ਼ਰੂਰ ਲਗਵਾਓ
✔️ ਜੇ ਫਿਲਟਰ ਲੱਗਾ ਹੋਇਆ ਹੈ, ਤਾਂ ਉਸਦੇ ਪਾਣੀ ਦੀ ਸਮੇਂ-ਸਮੇਂ ‘ਤੇ ਜਾਂਚ ਵੀ ਕਰਵਾਉਂਦੇ ਰਹੋ

ਸਾਫ਼ ਪਾਣੀ = ਤੰਦਰੁਸਤ ਸਰੀਰ
ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਆਪ ਹੀ ਕਰਨੀ ਪਵੇਗੀ।

🙏 ਇਹ ਸੁਨੇਹਾ ਹੋਰਾਂ ਨਾਲ ਵੀ ਸਾਂਝਾ ਕਰੋ।

07/12/2025

ਘਰਵਾਲੀ ਦਾ ਕਤ ਲ ਕਰ ਵਿਅਕਤੀ ਫਰਾਰ

09/08/2025
14/05/2025
13/05/2025
10/05/2025
04/03/2025

ਛੁੱਟੀ 'ਤੇ ਤਹਿਸੀਲਦਾਰ, ਹੁਣ ਇਹ ਅਧਿਕਾਰੀ ਕਰਨਗੇ ਰਜਿਸਟਰੀਆਂ, SDM ਸ਼ਾਹਕੋਟ ਨੂੰ ਮਿਲੀ ਸਬ ਰਜਿਸਟਰਾਰ ਦੀ ਜ਼ਿੰਮੇਵਾਰੀ

01/03/2025

ਲੋਹੀਆਂ ਤੋਂ ਪੱਤਰਕਾਰ ਮਨਜੀਤ ਸਿੰਘ ਲੋਹੀਆਂ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ।

25/02/2025

Address

Shahkot
144702

Website

Alerts

Be the first to know and let us send you an email when Press Club Shahkot posts news and promotions. Your email address will not be used for any other purpose, and you can unsubscribe at any time.

Share