22/08/2026
ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਪਵਿੱਤਰ ਅਸਥਾਨ 'ਗੁਰੂ ਕਾ ਲਾਹੌਰ' ਦੇ ਅਤੇ ਜਾਣਾਂਗੇ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤੋ ਜੀ (ਮਾਤਾ ਅਜੀਤ ਕੌਰ ਜੀ) ਦੇ ਅਨੰਦ ਕਾਰਜ ਦਾ ਪੂਰਾ ਰੋਚਕ ਇਤਿਹਾਸ।
In this video, we explore the sacred history of Gurdwara Guru Ka Lahore, where Sahib Sri Guru Gobind Singh Ji's Anand Karaj took place with Mata Jeeto Ji. Discover the historical significance of Gurdwara Sehra Sahib, Gurdwara Anand Karaj Sahib, and Gurdwara Triveni Sahib.