ANB Punjab

ANB Punjab This page showcases Punjabi news broadcast on the ANB satellite channel

29/07/2025

ਕੌਂਸਲਰ ਪ੍ਰੇਮਲਤਾ ਨੇ ਸ਼ਹਿਰ ਵਿੱਚ ਕੂੜੇ ਦੀ ਭਾਰੀ ਸਮੱਸਿਆ ਨੂੰ ਲੈ ਕੇ ਸਵੱਛਤਾ ਰੈਂਕਿੰਗ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਚੰਡੀਗੜ੍ਹ ਨੂੰ ਦੂਜਾ ਦਰਜਾ ਕਿਵੇਂ ਮਿਲ ਗਿਆ?

29/07/2025

ਸ਼ਹਿਰ ਭਰ ਵਿੱਚ ਕੂੜੇ ਦੇ ਅੰਬਾਰ, ਦੂਜੇ ਨੰਬਰ 'ਤੇ ਕਿਵੇਂ ਆ ਗਿਆ ਸ਼ਹਿਰ – ਕੌਂਸਲਰ ਪ੍ਰੇਮਲਤਾ ਨੇ ਉਠਾਏ ਸਵਾਲ
ਪ੍ਰੇਮਲਤਾ, ਕੌਂਸਲਰ ਆਪ

29/07/2025

ਸਕੂਲਾਂ ਨੇੜੇ ਛੇੜਛਾੜ ਰੋਕਣ ਲਈ ਟਰੈਫਿਕ ਪੁਲਿਸ ਦੀ ਮੁਹਿੰਮ
ਟਰੈਫਿਕ ਪੁਲਿਸ ਨੇ ਸਕੂਲ ਬਾਹਰ ਛੇੜਛਾੜ ਕਰਨ ਵਾਲਿਆਂ 'ਤੇ ਕੱਸਿਆ ਸ਼ਿਕੰਜਾ

29/07/2025

ਦੀਦਾਰ ਸਿੰਘ ਭੱਟੀ ਨੇ ਚੌਥੀ ਫੁੱਟਬਾਲ ਬੇਬੀ ਲੀਗ ਦਾ ਕੀਤਾ ਉਦਘਾਟਨ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ 300 ਬਾਲ ਖਿਡਾਰੀਆਂ ਨੇ ਲਿਆ ਭਾਗ

29/07/2025

ਸਥਾਨਕ ਲੋਕ ਪਾਣੀ ਦੀ ਬੂੰਦ-ਬੂੰਦ ਲਈ ਤਰਸੇ
ਗੰਦਾ ਪਾਣੀ ਪਹੁੰਚ ਰਿਹਾ ਲੋਕਾਂ ਦੇ

29/07/2025

ਆਪ੍ਰੇਸ਼ਨ ਸਿੰਦੂਰ 'ਤੇ ਬੋਲੀ ਕੰਗਨਾ ਰਣੌਤ
ਵਿਰੋਧੀ ਧਿਰ ਦੇਸ਼ ਤੇ ਫੌਜ ਦਾ ਕਰ ਰਹੀ ਅਪਮਾਨ : ਕੰਗਨਾ ਰਣੌਤ

29/07/2025

ਹਿਮਾਚਲ-ਮੰਡੀ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ
ਪੀਣ ਵਾਲੇ ਪਾਣੀ ਤੇ ਬਿਜਲੀ ਪ੍ਰੋਜੈਕਟਾਂ ਨੂੰ ਪਹੁੰਚਿਆ ਨੁਕਸਾਨ

29/07/2025

ਪੰਜਾਬ ਸਰਕਾਰ ਵੱਲੋਂ 31 ਜੁਲਾਈ ਦੀ ਛੁੱਟੀ ਦਾ ਐਲਾਨ
ਅਧਿਕਾਰਿਕ ਤੌਰ ਤੇ ਕੀਤਾ ਨੋਟੀਫਿਕੇਸ਼ਨ ਜਾਰੀ

29/07/2025

ਮੰਤਰੀ ਬਰਿੰਦਰ ਗੋਇਲ ਵੱਲੋਂ ਅਹਿਮ ਪ੍ਰੈਸ ਕਾਨਫਰੰਸ
ਹੜ੍ਹਾਂ ਨੂੰ ਲੈਕੇ ਦੀ ਵੱਡੀ ਅੱਪਡੇਟ
ਹੜ੍ਹਾਂ ਨਾਲ ਨਜਿੱਠਣ ਨੂੰ ਲੈਕੇ ਪੁਖ਼ਤਾ ਪ੍ਰਬੰਧ ਕੀਤੇ ਗਏ
ਇਸ ਵਾਰ ਡੈਮਾਂ ਦੀ ਸਥਿਤੀ ਵੀ ਪੂਰੀ ਕੰਟਰੋਲ ‘ਚ : ਗੋਇਲ
ਪੰਜਾਬ 'ਚ ਫ਼ਿਲਹਾਲ ਹੜ੍ਹ ਦਾ ਕੋਈ ਖ਼ਤਰਾ ਨਹੀਂ : ਗੋਇਲ

29/07/2025

ਪੀ ਐੱਮ ਮੋਦੀ ਨੇ ਸਦਨ 'ਚ ਆਪ੍ਰੇਸ਼ਨ ਸੰਧੂਰ 'ਤੇ ਕੀਤੀ ਵਿਸ਼ੇਸ਼ ਚਰਚਾ
ਦੁਸ਼ਮਣਾਂ ਦੀ ਸਾਜ਼ਿਸ਼ ਨੂੰ ਅਸੀਂ ਨਾਕਾਮ ਕੀਤਾ : ਪੀ ਐੱਮ.ਮੋਦੀ
ਅੱਤਵਾਦ ਨੂੰ ਭਾਰਤ ਨੇ ਦਿੱਤਾ ਕਰਾਰਾ ਜਵਾਬ
ਭਾਰਤ ਦੇ ਹਮਲੇ ਅੱਗੇ ਪਾਕਿ ਕੁਝ ਨਹੀਂ ਕਰ ਸਕਿਆ : ਪੀ ਐੱਮ.ਮੋਦੀ

29/07/2025

ਪਜਾਬੀ ਬੁਲੇਟਿਨ | Watch Punjabi News Bulletin Live

Address

Media House, Bhatti Road
Sirhind
140406

Alerts

Be the first to know and let us send you an email when ANB Punjab posts news and promotions. Your email address will not be used for any other purpose, and you can unsubscribe at any time.

Contact The Business

Send a message to ANB Punjab:

Share

Category