ADC LIVE

ADC LIVE ADC LIVE
ਇੰਟਰਵਿਊ, ਮੁਲਾਕਾਤ, ਪੋਸਟਰ ਐਡ ਪੋਲਟਿਕਸ ਐਡ ਜਾਂ
ਆਪਣੀ ਕਲਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੰਪਰਕ ਕਰੋ
(1)

ਖੂਨਦਾਨ ਕੈਂਪ ਪਿੰਡ ਦਮਦਮਾ
14/09/2025

ਖੂਨਦਾਨ ਕੈਂਪ ਪਿੰਡ ਦਮਦਮਾ

14/09/2025

ਸ. ਸਵਿੰਦਰ ਸਿੰਘ ਸਰਪੰਚ, ਸ.ਜਸਕਰਨ ਸਿੰਘ, ਗੁਰਮੁਖ ਸਿੰਘ ਅਤੇ ਬੇਟੀ ਗੁਰਗਗਨਪ੍ਰੀਤ ਕੌਰ ਦੀ ਯਾਦ ਵਿੱਚ ਪਿੰਡ ਦਮਦਮਾ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ

14/09/2025

ਮੰਦਹਾਲੀ ਦਾ ਕੋਹੜ, ਨੇਪਾਲ ਦੇ ਹਾਲਾਤ
ਲੋਕਾਂ ਦੀ ਕਾ੍ਂਤੀ
✍️ਲਖਵਿੰਦਰ ਸਿੰਘ ਬਾਜਵਾ

12/09/2025
12/09/2025

ਰਾਜਸਥਾਨ ਵਾਰਡਰ ਤੋਂ ਘੱਗਰ ਦੀਆਂ ਲਾਈਵ ਤਸਵੀਰਾਂ
ਪਾਕਿਸਤਾਨ ਹੱਦ ਨਾਲ ਲੱਗਿਆ ਘੱਗਰ ਦਾ ਪਾਣੀ

ਪੰਜਾਬ ਦੇ ਹੜਾਂ ਲਈ ਹਰ ਭਾਈਚਾਰੇ ਨੇ ਵੱਧ ਚੜ੍ਹਕੇ ਯੋਗਦਾਨ ਦਿੱਤਾ
12/09/2025

ਪੰਜਾਬ ਦੇ ਹੜਾਂ ਲਈ ਹਰ ਭਾਈਚਾਰੇ ਨੇ ਵੱਧ ਚੜ੍ਹਕੇ ਯੋਗਦਾਨ ਦਿੱਤਾ

12/09/2025

ਦੋਸਤੋ ਆਹ ਪ੍ਰੋਜੈਕਟ ਹੜਾਂ ਦੇ ਪਾਣੀਆਂ ਤੋਂ ਬਚਾਉਣ ਲਈ ਲਗਾਇਆ ਗਿਆ ਨਗਰਾਣਾ ਏਰੀਏ ਵਿੱਚ
ਏਦਾਂ ਦੇ ਪ੍ਰੋਜੈਕਟ ਬਣੀ ਨਹਿਰ ਅਤੇ ਤਲਵਾੜਾ ਨਹਿਰ ਦੀ ਟੇਲ ਤੇ ਲੱਗਨੇ ਚਾਹੀਦੇਆ
ਤਾਂ ਜੋ ਨਹਿਰਾਂ ਟੁੱਟਣ ਤੋਂ ਬਚ ਸਕਣ ਲੋਕਾਂ ਦਾ ਨੁਕਸਾਨ ਨਾਂ ਹੋਵੇ
ਆਪਣੀ ਆਪਣੀ ਰਾਇ ਜ਼ਰੂਰ ਦੱਸਿਓ ਧੰਨਵਾਦ

08/09/2025

ਆਹ ਵਿਡੀਉ ਗੌਰ ਨਾਲ ਸੁਣਿਓ, ਕੁਮੈਂਟਾਂ ਚ ਜ਼ਰੂਰ ਦੱਸਿਓ

Ghaghar Update 8-9-2025
08/09/2025

Ghaghar Update 8-9-2025

08/09/2025

I got over 2,000 reactions on my posts last week! Thanks everyone for your support! 🎉

07/09/2025

कार्यालय जिला शिक्षा अधिकारी, सिरसा तारीख: 07/09/2025

📌 आदेश / सूचना

माननीय उपायुक्त, सिरसा के आदेशानुसार, भारी वर्षा की स्थिति को देखते हुए जिले के सभी सरकारी एवं निजी विद्यालय दिनांक 08.09.2025 (सोमवार) तथा 09.09.2025 (मंगलवार) को बंद रहेंगे।

1. यदि किसी निजी विद्यालय में परीक्षा निर्धारित है तो वह परीक्षा किसी अन्य तिथि पर आयोजित की जाए।

2. सभी खंड शिक्षा अधिकारी (BEO) यह सुनिश्चित करें कि उनके अधीन सभी विद्यालय पूर्णतः बंद रहें।

3. यदि कोई विद्यालय खुला पाया जाता है तो संबंधित विद्यालय के विरुद्ध कड़ी कार्रवाई की जाएगी।

4. सभी BEO तत्काल इस सूचना को अपने ब्लॉक के सभी सरकारी एवं निजी विद्यालय समूहों में साझा करें।

5. कल व्यक्तिगत रूप से जांच सुनिश्चित करें कि कोई विद्यालय खुला न हो।

➡️ आदेश का सख्ती से पालन किया जाए।

जिला शिक्षा अधिकारी, सिरसा

07/09/2025

ਏਲਨਾਬਾਦ ਪੁਲ ਤੋਂ ਘੱਗਰ ਦੀਆਂ ਲਾਈਵ ਤਸਵੀਰਾਂ
7-9-2025, 6:00pm

Address

Sirsa

Website

Alerts

Be the first to know and let us send you an email when ADC LIVE posts news and promotions. Your email address will not be used for any other purpose, and you can unsubscribe at any time.

Share

ordinance agriculture

kisan ekta jindabad