SR Alert Punjabi

SR Alert Punjabi Contact Us for Advertising : +91 70563 02770 | E-Mail - [email protected]

29/09/2026

School Holidays October 2026 | ਅਕਤੂਬਰ ’ਚ ਬੱਚਿਆਂ ਦੀਆਂ ਮੌਜਾਂ! ਜਾਣੋ ਕਿਹੜੇ-ਕਿਹੜੇ ਦਿਨ ਬੰਦ ਰਹਿਣਗੇ ਸਕੂਲ



ਅਕਤੂਬਰ ਦਾ ਮਹੀਨਾ ਸਕੂਲ ਜਾਣ ਵਾਲੇ ਬੱਚਿਆਂ ਲਈ ਤਿਉਹਾਰਾਂ ਅਤੇ ਛੁੱਟੀਆਂ ਨਾਲ ਭਰਿਆ ਰਹਿਣ ਵਾਲਾ ਹੈ। ਇਸ ਮਹੀਨੇ ਗਾਂਧੀ ਜਯੰਤੀ, ਨਵਰਾਤਰੀ, ਦੁਰਗਾ ਪੂਜਾ ਅਤੇ ਦਸਹਿਰਾ ਵਰਗੇ ਕਈ ਵੱਡੇ ਤਿਉਹਾਰ ਆ ਰਹੇ ਹਨ। ਇਨ੍ਹਾਂ ਮੌਕਿਆਂ ’ਤੇ ਵੱਖ-ਵੱਖ ਸੂਬਿਆਂ ਵਿੱਚ ਸਕੂਲ ਬੰਦ ਰਹਿਣਗੇ। ਹਾਲਾਂਕਿ ਸਕੂਲਾਂ ਦੀਆਂ ਛੁੱਟੀਆਂ ਦੀਆਂ ਤਰੀਕਾਂ ਹਰ ਸੂਬੇ ਵਿੱਚ ਇੱਕੋ ਜਿਹੀਆਂ ਨਹੀਂ ਹੋਣਗੀਆਂ। ਕਿਤੇ ਇੱਕ ਦਿਨ ਦੀ ਛੁੱਟੀ ਹੋਵੇਗੀ ਅਤੇ ਕਿਤੇ ਤਿਉਹਾਰਾਂ ਦੇ ਮੱਦੇਨਜ਼ਰ ਕਈ ਦਿਨਾਂ ਦਾ ਬ੍ਰੇਕ ਮਿਲ ਸਕਦਾ ਹੈ। ਇਸ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਆਪਣੇ ਸਕੂਲ ਵੱਲੋਂ ਜਾਰੀ School Circular ਜਾਂ ਸਾਲਾਨਾ ਕੈਲੰਡਰ ਜ਼ਰੂਰ ਦੇਖਣਾ ਚਾਹੀਦਾ ਹੈ।

28/09/2026

Weather Update Today | UP 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, 56 ਮੌਤਾਂ! Haryana 'ਚ ਵੀ ਮੀਂਹ ਦਾ Alert | 28 Sep 2026



ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਪਏ ਭਾਰੀ ਮੀਂਹ ਅਤੇ ਗਰਜ-ਤੂਫ਼ਾਨ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ, ਸੜਕਾਂ ਪ੍ਰਭਾਵਿਤ ਹੋਈਆਂ ਹਨ ਅਤੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਅਤੇ ਤੂਫ਼ਾਨ ਨਾਲ ਜੁੜੇ ਵੱਖ-ਵੱਖ ਹਾਦਸਿਆਂ ਵਿੱਚ 56 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਦਕਿ 46 ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 1,021 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 107 ਪਸ਼ੂਆਂ ਦੀ ਮੌਤ ਹੋਈ ਹੈ।

26/09/2026

School Holiday in October 2026 | ਅਕਤੂਬਰ ਮਹੀਨੇ ’ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ, ਚੈੱਕ ਕਰੋ ਛੁੱਟੀਆਂ ਦੀ ਲਿਸਟ



ਅਕਤੂਬਰ ਮਹੀਨਾ ਸ਼ੁਰੂ ਹੋਣ ਵਾਲਾ ਹੈ। ਅਕਤੂਬਰ ਵਿੱਚ ਕਈ ਤਿਉਹਾਰ ਅਤੇ ਵਿਸ਼ੇਸ਼ ਦਿਨ ਆਉਣ ਕਾਰਨ ਸਕੂਲਾਂ ਤੇ ਵਿਦਿਅਕ ਅਦਾਰਿਆਂ ਵਿੱਚ ਛੁੱਟੀਆਂ ਰਹਿਣਗੀਆਂ। ਬੱਚਿਆਂ ਦੇ ਨਾਲ-ਨਾਲ ਮਾਪੇ ਵੀ ਇਨ੍ਹਾਂ ਛੁੱਟੀਆਂ ਦੌਰਾਨ ਘੁੰਮਣ-ਫਿਰਨ ਜਾਂ ਟ੍ਰਿਪ ਦਾ ਪਲਾਨ ਬਣਾ ਸਕਦੇ ਹਨ। ਜੇਕਰ ਤੁਸੀਂ ਵੀ ਅਕਤੂਬਰ ਮਹੀਨੇ ’ਚ ਕਿਸੇ ਟ੍ਰਿਪ ਦਾ ਪਲਾਨ ਬਣਾ ਹੇ ਹੋ ਤਾਂ ਇਹ ਮਹੀਨਾ ਤੁਹਾਡੇ ਲਈ ਸਹੀ ਹੈ। ਇਸ ਮਹੀਨੇ ’ਚ ਵੀਕੈਂਡ ਦੀਆਂ ਛੁੱਟੀਆਂ ਦੇ ਨਾਲ-ਨਾਲ ਕਈ ਤਿਉਹਾਰ ਆਉਣ ਵਾਲੇ ਹਨ ,ਜੋ ਵੀਕੈਂਡ ਦੇ ਨਾਲ ਹੀ ਆ ਰਹੇ ਹਨ। ਸੀਂ ਇਨ੍ਹਾਂ ਛੁੱਟੀਆਂ ਦਾ ਫ਼ਾਇਦਾ ਉਠਾ ਸਕਦੇ ਹੋ। ਅਕਤੂਬਰ ਮਹੀਨੇ ’ਚ 4 ਐਤਵਾਰਾਂ ਦੇ ਨਾਲ ਹੀ ਗਾਂਧੀ ਜਯੰਤੀ , ਮਹਾਰਾਜਾ ਅਗਰਸੈਨ ਜਯੰਤੀ,ਦੁਸਹਿਰਾ ਅਤੇ ਮਹਾਰਿਸ਼ੀ ਲਮੀਕਿ ਨਮ ਦਿਵਸ ਆਦਿ ਮਨਾਏ ਜਾਣਗੇ। ਤੁਸੀਂ ਦਿਨ ਅਤੇ ਤਾਰੀਖ਼ ਮੁਤਾਬਕ ਜਾਣ ਸਕਦੇ ਹੋ ਕਿ ਇਸ ਮਹੀਨੇ ’ਚ ਕਦੋਂ-ਕਦੋਂ ਵਿਦਿਅਕ ਅਦਾਰਿਆਂ ਵਿੱਚ ਛੁੱਟੀਆਂ ਰਹਿਣਗੀਆਂ।

26/09/2026

Mobile Recharge New Rules 2026 | Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ Plans | 21 October ਤੋਂ ਨਵਾਂ Rule



ਜੇਕਰ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਜ਼ਿਆਦਾਤਰ ਕਾਲਿੰਗ ਅਤੇ SMS ਲਈ ਕਰਦੇ ਹੋ ਅਤੇ ਤੁਹਾਨੂੰ ਮੋਬਾਈਲ ਡਾਟਾ ਦੀ ਜ਼ਿਆਦਾ ਲੋੜ ਨਹੀਂ ਹੈ ਤਾਂ ਤੁਹਾਡੇ ਲਈ ਵੱਡੀ ਖ਼ਬਰ । ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਰੀਚਾਰਜ ਲਈ ਹੋਰ ਆਪਸ਼ਨ ਮਿਲ ਸਕਦੇ ਹਨ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਨੇ Airtel, Reliance Jio ਅਤੇ Vodafone Idea (Vi) ਸਮੇਤ ਟੈਲੀਕਾਮ ਕੰਪਨੀਆਂ ਲਈ Voice ਅਤੇ SMS-only ਰੀਚਾਰਜ ਪਲਾਨ ਦੇਣਾ ਲਾਜ਼ਮੀਕਰ ਦਿੱਤਾ ਹੈ।

26/09/2026

Govt Employees Salary Update | ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਸਮੇਂ ਤੋਂ ਪਹਿਲਾਂ ਆਈ ਤਨਖਾਹ ਤੇ Pension | Bank Strike



ਬੈਂਕ ਕਰਮਚਾਰੀਆਂ ਦੀ 28 ਸਤੰਬਰ ਤੋਂ ਸ਼ੁਰੂ ਹੋ ਰਹੀ ਤਿੰਨ ਦਿਨਾਂ ਹੜਤਾਲ ਦੇ ਮੱਦੇਨਜ਼ਰ ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਐਲਾਨ ਕੀਤਾ ਕਿ ਸਤੰਬਰ ਮਹੀਨੇ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦਾ ਭੁਗਤਾਨ ਸਮੇਂ ਤੋਂ ਪਹਿਲਾਂ ਕਰ ਦਿੱਤਾ ਜਾਵੇਗਾ।

25/09/2026

Bank Holiday Update | 27 ਸਤੰਬਰ ਐਤਵਾਰ ਨੂੰ ਵੀ ਖੁੱਲ੍ਹਣਗੇ ਬੈਂਕ! 28-30 September Bank Strike ਤੋਂ ਪਹਿਲਾਂ ਵੱਡੀ ਖ਼ਬਰ



ਬੈਂਕ ਗਾਹਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। 28 ਸਤੰਬਰ ਤੋਂ 30 ਸਤੰਬਰ 2026 ਤੱਕ ਪ੍ਰਸਤਾਵਿਤ ਤਿੰਨ ਦਿਨਾਂ ਦੀ ਦੇਸ਼ਵਿਆਪੀ ਬੈਂਕ ਹੜਤਾਲ ਤੋਂ ਪਹਿਲਾਂ ਐਤਵਾਰ, 27 ਤੰਬਰ ਨੂੰ ਸਰਕਾਰੀ ਅਤੇ ਖੇਤਰੀ ਪੇਂਡੂ ਬੈਂਕ ਖੁੱਲ੍ਹੇ ਰਹਿਣਗੇ। ਵਿੱਤ ਮੰਤਰਾਲੇ ਨੇ ਗਾਹਕਾਂ ਦੀ ਬੈਂਕਿੰਗ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਚੁੱਕਿਆ ਹੈ। ਵਿੱਤ ਮੰਤਰਾਲੇ ਲੋਂ ਰੀ ਜਾਣਕਾਰੀ ਅਨੁਸਾਰ Public Sector Banks (PSBs) ਅਤੇ Regional Rural Banks (RRBs) 27 ਸਤੰਬਰ, 2026 ਨੂੰ ਆਮ ਤੌਰ ’ਤੇ ਕੰਮ ਕਰਨਗੇ। ਇਸ ਤੋਂ ਲਾਵਾ, ਭਾਰਤੀ ਰਿਜ਼ਰਵ ਬੈਂਕ (RBI) ਨੇ 27 ਸਤੰਬਰ ਨੂੰ ਬੈਂਕ ਸ਼ਾਖਾਵਾਂਦਫ਼ਤਰਾਂ, ATM-linked branches ਅਤੇ Currency Chests ਨੂੰ ਪੂਰੀ ਤਰ੍ਹਾਂ ਚਾਲੂ ਰੱਖਣ ਦੀ ਮਨਜ਼ੂਰੀ ਤੀ ਹੈ।

25/09/2026

Punjab Health Card Update | ਪੰਜਾਬੀਆਂ ਲਈ ਵੱਡੀ ਖੁਸ਼ਖਬਰੀ | 33 ਲੱਖ ਸਿਹਤ ਕਾਰਡਾਂ ਦੀ ਵੰਡ ਲਈ ਵੱਡੀ ਮੁਹਿੰਮ!



ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਨੂੰ ਤੇਜ਼ ਕਰਨ ਲਈ ਵੱਡੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਲਗਭਗ 33 ਲੱਖ ਕਾਰਡ ਜਲਦ ਹੀ ਲ੍ਹਿਆਂ ਤੱਕ ਪਹੁੰਚਣ ਦੀ ਉਮੀਦ ਹੈ। ਕਰੀਬ 31 ਲੱਖ ਕਾਰਡ ਪਹਿਲਾਂ ਹੀ ਜ਼ਿਲ੍ਹਿਆਂ ਵਿੱਚ ਉਪਲੱਬਧ ਹਨ, ਜਦਕਿ ਲਗਭਗ 2 ਲੱਖ ਹੋਰ ਕਾਰਡ ਵੀ ਛੇਤੀ ਮਿਲਣ ਦੀ ਉਮੀਦ ਹੈ। ਇਸ ਡ ਰਫ਼ਤਾਰ ਦੇਣ ਲਈ 2,008 ਪਿੰਡਾਂ ਅਤੇ ਵਾਰਡਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ 400 ਜਾਂ ਇਸ ਤੋਂ ਵੱਧ ਯੋਗ ਲਾਭਪਾਤਰੀ ਹਨ। ਇੱਥੇ ਵਿਸ਼ੇਸ਼ ਵੰਡ ਕੈਂਪ ਲਗਾਏ ਜਾਣਗੇ। ਰਕਾਰ ਮੁਤਾਬਕ ਕੈਂਪਾਂ ਦੀ ਜਾਣਕਾਰੀ ਲਾਭਪਾਤਰੀਆਂ ਨੂੰ ਪਹਿਲਾਂ ਦਿੱਤੀ ਜਾਵੇਗੀ। ਆਸ਼ਾ ਵਰਕਰ, ਆਸ਼ਾ ਫੈਸਿਲੀਟੇਟਰ, ਸਿਹਤ ਮਿੱਤਰ ਅਤੇ ਹੋਰ ਕਰਮਚਾਰੀ ਲੋਕਾਂ ਦੀ ਵੱਧ ਤੋਂ ਵੱਧ ਮੂਲੀਅਤ ਯਕੀਨੀ ਬਣਾਉਣਗੇ। ਜਿਨ੍ਹਾਂ ਖੇਤਰਾਂ ਵਿੱਚ 400 ਤੋਂ ਘੱਟ ਲਾਭਪਾਤਰੀ ਹਨ, ਉੱਥੇ ਘਰ-ਘਰ ਕਾਰਡ ਪਹੁੰਚਾਉਣ ਦੀ ਮੌਜੂਦਾ ਪ੍ਰਣਾਲੀ ਜਾਰੀ ਰਹੇਗੀ। ਕੈਂਪਾਂ ਤੋਂ ਬਾਅਦ ਬਚੇ ਕਾਰਡ ਵੀ ਘਰਾਂ ਤੱਕ ਪਹੁੰਚਾਏ ਜਾਣਗੇ। ਇਸ ਕੰਮ ਲਈਆਸ਼ਾ ਵਰਕਰਾਂ ਨੂੰ ਹਰੇਕ ਵੰਡੇ ਕਾਰਡ 'ਤੇ 10 ਰੁਪਏ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ 2 ਰੁਪਏ ਪ੍ਰਤੀ ਕਾਰਡ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ।

25/09/2026

PM Kisan Yojana Latest Update | ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ



ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 24ਵੀਂ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਕਿਸ਼ਤ ਦੀ ਰਕਮ ਜਾਰੀ ਹੋਣ ਤੋਂ ਪਹਿਲਾਂ ਤੁਹਾਨੂੰ ਕੁਝ ਜ਼ਰੂਰੀ ਮ ਰਵਾ ਲੈਣੇ ਚਾਹੀਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਲਾਭਪਾਤਰੀ ਸੂਚੀ (Beneficiary List) ਵਿੱਚ ਨਾਮ ਦਰਜ ਹੋਣ ਦੇ ਬਾਵਜੂਦ ਖਾਤੇ ਵਿੱਚ ਕਿਸ਼ਤ ਦੇ 2000 ਰੁਪਏ ਰਾਂਸਫਰ ਨਹੀਂ ਹੁੰਦੇ। ਜੇਕਰ ਤੁਹਾਡਾ ਨਾਮ ਲਿਸਟ ਵਿੱਚ ਹੈ ਅਤੇ ਫਿਰ ਵੀ ਕਿਸ਼ਤ ਰੁਕਣ ਦਾ ਡਰ ਹੈ ਤਾਂ ਤੁਰੰਤ ਇਹ 3 ਜ਼ਰੂਰੀ ਕੰਮ ਕਰ ਲਓ। ਇਸ ਦੀ ਪੂਰੀ ਪ੍ਰਕਿਰਿਆ ਤੁਸੀਂ ਘਰ ਠੇ ਖੁਦ ਕਰ ਸਕਦੇ ਹੋ, ਕਿਤੇ ਜਾਣ ਦੀ ਲੋੜ ਨਹੀਂ ਹੈ।

24/09/2026

LPG Subsidy Latest Update | 1 ਅਕਤੂਬਰ ਤੋਂ LPG ਸਬਸਿਡੀ ਲਈ Aadhaar Biometric ਲਾਜ਼ਮੀ, ਜਾਣੋ ਪੂਰਾ ਨਿਯਮ



ਘਰੇਲੂ LPG ਸਿਲੰਡਰ ਦੀ ਸਬਸਿਡੀ ਲੈਣ ਵਾਲੇ ਕਰੋੜਾਂ ਗਾਹਕਾਂ ਲਈ ਵੱਡੀ ਖ਼ਬਰ ਹੈ। 1 ਅਕਤੂਬਰ 2026 ਤੋਂ ਸਬਸਿਡੀ ਵਾਲੇ ਘਰੇਲੂ LPG ਰੀਫਿਲ ਦੀ ਬੁਕਿੰਗ ਲਈ ਬਾਇਓਮੈਟ੍ਰਿਕ ਆਧਾਰ ਪ੍ਰਮਾਣੀਕਰਨ (BAA) ਲਾਜ਼ਮੀ ਹੋਵੇਗਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਮੁਤਾਬਕ, ਜਿਨ੍ਹਾਂ ਗਾਹਕਾਂ ਨੇ BAA ਪੂਰਾ ਨਹੀਂ ਕੀਤਾ, ਉਹ ਸਬਸਿਡੀ ਵਾਲੀ ਨਿਯੰਤਰਿਤ ਕੀਮਤ 'ਤੇ ਰੀਫਿਲ ਬੁੱਕ ਨਹੀਂ ਕਰ ਸਕਣਗੇ, ਜਦੋਂ ਤੱਕ ਉਹ ਪ੍ਰਮਾਣੀਕਰਨ ਪੂਰਾ ਨਹੀਂ ਕਰ ਲੈਂਦੇ।

23/09/2026

LPG Gas Cylinder Price Update | ₹600 ਤੱਕ ਸਸਤਾ ਮਿਲ ਰਿਹਾ ਗੈਸ ਸਿਲੰਡਰ! ਜਾਣੋ ਕਿੱਥੇ ਤੇ ਕਿਉਂ ਮਿਲ ਰਹੀ ਛੋਟ



ਅਪ੍ਰੈਲ-ਮਈ ਵਿੱਚ ਈਰਾਨ-ਅਮਰੀਕਾ ਯੁੱਧ ਦੇ ਸ਼ੁਰੂਆਤੀ ਦਿਨਾਂ ਦੌਰਾਨ ਸਰਕਾਰ ਨੇ ਕਮਰਸ਼ੀਅਲ ਐਲਪੀਜੀ ਦੀ ਸਪਲਾਈ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਅੱਜ ਬਾਜ਼ਾਰ ਵਿੱਚ ਵਪਾਰਕ ਸਿਲੰਡਰਾਂ ਦੀ ਉਪਲਬਧਤਾ ਪੂਰੀ ਤਰ੍ਹਾਂ ਆਮ ਅਤੇ ਪਹੁੰਚਯੋਗ ਹੋ ਗਈ ਹੈ। ਦਰਅਸਲ, ਗੈਸ ਏਜੰਸੀਆਂ ਹੁਣ ਛੋਟ 'ਤੇ ਵਪਾਰਕ ਸਿਲੰਡਰ ਵੇਚ ਰਹੀਆਂ ਹਨ। ਹਾਂ, ਇਹ ਬਿਲਕੁਲ ਸੱਚ ਹੈ। ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਵਪਾਰਕ ਐਲਪੀਜੀ ਦੀਆਂ ਕੀਮਤਾਂ ਵਿੱਚ ਇੱਕ ਅਜੀਬੋ-ਗਰੀਬ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ।

Address

Sukhchain Colony, Street No 2, Shahpur Begu
Sirsa
125055

Website

Alerts

Be the first to know and let us send you an email when SR Alert Punjabi posts news and promotions. Your email address will not be used for any other purpose, and you can unsubscribe at any time.

Shortcuts

Share