The Punjabism Times

The Punjabism Times No-1 Punjabi News Channel

ਸਾਬਕਾ CM ਚਰਨਜੀਤ ਚੰਨੀ ਦੇ ਰਿਹਾਇਸ਼ 'ਤੇ ਇੱਕਠੇ ਹੋਏ ਕਾਂਗਰਸੀ ਆਗੂ |
29/11/2025

ਸਾਬਕਾ CM ਚਰਨਜੀਤ ਚੰਨੀ ਦੇ ਰਿਹਾਇਸ਼ 'ਤੇ ਇੱਕਠੇ ਹੋਏ ਕਾਂਗਰਸੀ ਆਗੂ |

Chairman Gaurav ਨੇ CM Maan ਨਾਲ ਕੀਤੀ ਮੁਲਾਕਾਤ ! 30,000 ਤੋਂ ਵੱਧ ਹੜ ਪ੍ਰਭਾਵਿਤ ਲੋਕਾਂ ਨੂੰ ਵੰਡੇ ਘਰ ਬਣਾਉਣ ਲਈ ਮਨਜੂਰੀ ਪੱਤਰ ।       ...
26/11/2025

Chairman Gaurav ਨੇ CM Maan ਨਾਲ ਕੀਤੀ ਮੁਲਾਕਾਤ ! 30,000 ਤੋਂ ਵੱਧ ਹੜ ਪ੍ਰਭਾਵਿਤ ਲੋਕਾਂ ਨੂੰ ਵੰਡੇ ਘਰ ਬਣਾਉਣ ਲਈ ਮਨਜੂਰੀ ਪੱਤਰ ।

ਪੰਜਾਬ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੂੰ ਪਟਿਆਲਾ ਜਿਲਾ ਦਿਹਾਤੀ ਦੇ ਪ੍ਰਧਾਨ ਬਣਨ ਤੇ Mrs. Verma ਅਤੇ ਉਕਾਬ ਫ...
26/11/2025

ਪੰਜਾਬ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੂੰ ਪਟਿਆਲਾ ਜਿਲਾ ਦਿਹਾਤੀ ਦੇ ਪ੍ਰਧਾਨ ਬਣਨ ਤੇ Mrs. Verma ਅਤੇ ਉਕਾਬ ਫੈਡਰੇਸ਼ਨ ਦੀ ਸਾਰੀ ਟੀਮ ਵਲੋਂ ਦਿੱਤੀਆਂ ਗਈਆਂ ਵਧਾਈਆਂ ।

22/11/2025

Shivsena Jalandhar Press Conference Live

Pastor Ankur Narula ਦੇ Gurdaspur ਸਮਾਗਮ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਸੇਖਵਾਂ ਸਮੇਤ ਕਈ ਲੀਡਰ ।
03/11/2025

Pastor Ankur Narula ਦੇ Gurdaspur ਸਮਾਗਮ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਸੇਖਵਾਂ ਸਮੇਤ ਕਈ ਲੀਡਰ ।

Congratulations 🎉 to All 🇮🇳Africa ਨੂੰ ਹਰਾ ਕੇ, ਭਾਰਤੀ ਮਹਿਲਾ cricket team ਨੇ ਜਿੱਤਿਆ ICC World Cup.
02/11/2025

Congratulations 🎉 to All 🇮🇳
Africa ਨੂੰ ਹਰਾ ਕੇ, ਭਾਰਤੀ ਮਹਿਲਾ cricket team ਨੇ ਜਿੱਤਿਆ ICC World Cup.

"ਮੈਂ ਯਿਸੂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਮੈਂ ਮੈਚ ਦੇ ਆਖਰੀ ਪਲਾਂ ਵਿੱਚ ਬਾਈਬਲ ਦੀਆਂ ਆਇਤਾਂ ਦਾ ਪਾਠ ਕੀਤਾ," ਭਾਰਤੀ ਮਹਿਲਾ ਕ੍ਰਿਕਟਰ ਜੇਮੀਮ...
31/10/2025

"ਮੈਂ ਯਿਸੂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਮੈਂ ਮੈਚ ਦੇ ਆਖਰੀ ਪਲਾਂ ਵਿੱਚ ਬਾਈਬਲ ਦੀਆਂ ਆਇਤਾਂ ਦਾ ਪਾਠ ਕੀਤਾ," ਭਾਰਤੀ ਮਹਿਲਾ ਕ੍ਰਿਕਟਰ ਜੇਮੀਮਾ ਰੌਡਰਿਗਜ਼ ਨੇ ਕਿਹਾ।

ਅੱਜ ਹੈ President Mr. Donald Trump ਦੀ ਬੇਟੀ Ivanka Trump  ਦਾ ਜਨਮ ਦਿਨ ।
30/10/2025

ਅੱਜ ਹੈ President Mr. Donald Trump ਦੀ ਬੇਟੀ Ivanka Trump ਦਾ ਜਨਮ ਦਿਨ ।

ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਹਵਾਈ ਅੱਡੇ ਲੈ ਕੇ ਪਹੁੰਚੀ ਪੁਲਿਸ, ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਟਾਲਾ ਲੈ ਕੇ ਰਵਾਨਾ ਹੋਈ !!          ...
30/10/2025

ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਹਵਾਈ ਅੱਡੇ ਲੈ ਕੇ ਪਹੁੰਚੀ ਪੁਲਿਸ, ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਟਾਲਾ ਲੈ ਕੇ ਰਵਾਨਾ ਹੋਈ !!

29/10/2025

Gurdaspur ਵਿੱਚ ਹੋਣ ਜਾ ਰਿਹਾ ਇਕ ਵੱਡਾ Crusade, ਪਹੁੰਚ ਰਹੇ ਇਸਾਈਆਂ ਦੇ ਵੱਡੇ ਆਗੂ Pastor Ankur Narula.

'ਗਲਤ ਏਆਈ ਸਮੱਗਰੀ ਨੂੰ 3 ਘੰਟਿਆਂ ਦੇ ਅੰਦਰ ਹਟਾਇਆ ਜਾਣਾ ਚਾਹੀਦਾ ਹੈ, ਚੋਣ ਕਮਿਸ਼ਨ ਨੇ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ
25/10/2025

'ਗਲਤ ਏਆਈ ਸਮੱਗਰੀ ਨੂੰ 3 ਘੰਟਿਆਂ ਦੇ ਅੰਦਰ ਹਟਾਇਆ ਜਾਣਾ ਚਾਹੀਦਾ ਹੈ, ਚੋਣ ਕਮਿਸ਼ਨ ਨੇ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਯੂਰਪ ਦੀਆਂ ਘੜੀਆਂ ਹੋ ਜਾਣਗੀਆਂ 26 ਅਕਤੂਬਰ ਤੜਕੇ (ਸਵੇਰੇ) 3 ਵਜੇ ਤੋਂ ਇੱਕ ਘੰਟਾ ਪਿੱਛੇ !!26 ਅਕਤੂਬਰ ਨੂੰ ਜਦੋਂ ਘੜੀ 'ਤੇ 3 ਵਜੇ ਹੋਣਗੇ ਤਾਂ ...
24/10/2025

ਯੂਰਪ ਦੀਆਂ ਘੜੀਆਂ ਹੋ ਜਾਣਗੀਆਂ 26 ਅਕਤੂਬਰ ਤੜਕੇ (ਸਵੇਰੇ) 3 ਵਜੇ ਤੋਂ ਇੱਕ ਘੰਟਾ ਪਿੱਛੇ !!
26 ਅਕਤੂਬਰ ਨੂੰ ਜਦੋਂ ਘੜੀ 'ਤੇ 3 ਵਜੇ ਹੋਣਗੇ ਤਾਂ ਉਸ ਨੂੰ 2 ਵਜੇ ਸਮਝਿਆ ਜਾਵੇਗਾ |

Address

Sohana Mohali

Alerts

Be the first to know and let us send you an email when The Punjabism Times posts news and promotions. Your email address will not be used for any other purpose, and you can unsubscribe at any time.

Share