05/11/2025
ਪੱਗ ਤੇਰੇ ਸਿਰ ਤੇ ਤੂੰ ਰੋਡਾ ਤਾਂ ਨਹੀਂ,
ਇੱਕ ਗੱਲ਼ ਪੁੱਛ ਇਹਨਾਂ ਠੇਕੇਦਾਰਾਂ ਤੋਂ,
ਸਾਡਾ ਵੀ ਪੰਥ ਕੱਲਾ ਸੋਡਾ ਤਾਂ ਨਹੀਂ,
ਗੰਦੀਆਂ ਸਿਆਸਤਾਂ ਨੂੰ ਦਿਲੋਂ ਕੱਢ ਦਿਓ,
ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ,
ਸਿੱਧੂ ਮੂਸੇਵਾਲ਼ਾ 295 song