18/06/2026
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ 🙏✨
ਪੰਚਮ ਪਾਤਸ਼ਾਹ, ਸ਼ਾਂਤੀ ਦੇ ਪੁੰਜ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ 'ਤੇ ਕੋਟਾਨ ਕੋਟ ਪ੍ਰਣਾਮ।
The embodiment of supreme patience, humility, and divine surrender. Guru Sahib taught humanity the ultimate lesson of accepting the Divine Will with absolute peace: "ਤੇਰਾ ਕੀਆ ਮੀਠਾ ਲਾਗੈ ॥"
Let us meditate on the sacred Gurbani and remember the supreme sacrifice that stands as an eternal pillar of truth and faith. 🕊️🌸
Sahib SikhHistory Sikhism DivinePeace SpiritualReels Waheguru Gurmukhi SikhHeritage ReelsIndia Amritsar