11/09/2025
ਜੇ NGO "ਨਿਰੋਲ" ਸੇਵਾ ਕਰਦੇ,ਤਾਂ ਰਵੀ ਸਿੰਘ ਖ਼ਾਲਸਾ ਤੋਂ,ਪੰਜਾਬ ਵਾਲੇ ਪੁਰਾਣੇ ਉੱਘੇ ਸੇਵਾਦਾਰ ਉਸਤੋਂ ਟੁੱਟ ਕੇ ਨਵੀਂ NGO ਨਾ ਬਣਾਉਂਦੇ।
NGO tax ਮੁਕਤ ਹੁੰਦੀਆਂ ਨੇ ਕਿਉਕਿ ਸਰਕਾਰਾਂ ਨੂੰ ਲੋਕਾਂ ਦੇ ਗੁੱਸੇ ਤੋਂ ਬਚਾਉਣ ਦਾ ਕੰਮ ਇਮਾਨਦਾਰੀ ਨਾਲ਼ ਕਰਦੀਆਂ ਹਨ।
1 .ਪ੍ਰਸ਼ਨ:- ਪਿਛਲੇ 50 ਸਾਲਾਂ ਤੋਂ ਬਹੁਤ ਸਾਰੀਆਂ ਸਮਾਜਸੇਵੀ ਜਥੇਬੰਦੀਆਂ ਕੰਮ ਕਰਦੀਆਂ ਹਨ,ਲੋਕਾਂ ਦੇ ਹਾਲਾਤ ਹਜੇ ਤੱਕ ਸੁਧਰੇ ਕਿਉਂ ਨਹੀਂ?
2. ਪ੍ਰਸ਼ਨ :- ਪੰਜਾਬ ਚ ਸਭ ਤੋਂ ਵੱਡੀਆਂ ਸਮਾਜਸੇਵੀ ਸੰਸਥਾਵਾਂ ਹਨ,ਕਦੋੰ ਤੱਕ ਪੰਜਾਬ ਨੂੰ ਆਰਥਿਕ ਪੱਖੋਂ ਬਰਾਬਰ ਤੇ ਲੋਕਾਂ ਦੇ ਦੁੱਖ ਦਰਦ ਦੂਰ ਕਰ ਦੇਣਗੀਆਂ ?-
3.ਪ੍ਰਸ਼ਨ:- ਸਰਕਾਰਾਂ ਸਾਡੇ ਤੋਂ tax ਕਿਸ ਗੱਲ ਦਾ ਲੈਂਦੀਆਂ ਹਨ ਜੇ ਅਸੀਂ ਸਮਾਜਸੇਵੀ ਸੰਸਥਾਵਾਂ ਅੱਗੇ ਹੀ ਹੱਥ ਅੱਡਣੇ ਹਨ?
4.ਪ੍ਰਸ਼ਨ:- ਰੋਟੀ ਕੱਪੜਾ ਮਕਾਨ ਦੀ ਗਰੰਟੀ ਸਰਕਾਰਾਂ ਦੀ ਹੈ ਜਾਂ ਸਮਾਜਸੇਵੀਆਂ ਦੀ?
5.ਪ੍ਰਸ਼ਨ :- ਸਿਹਤ ਸਿੱਖਿਆ ਸਾਨੂੰ ਦੇਣਾ ਕਿਸਦਾ ਫਰਜ਼ ਹੈ ?
ਪ੍ਰਸ਼ਨਾਂ ਦੇ ਉੱਤਰ ਨੰਬਰ ਅਨੁਸਾਰ ਦਿਓ ਜੀ
#ਫੈਂਸਰ