SPEED Nation News

SPEED Nation News जनता से जुड़ी हर ख़बर सबसे पहले आपके अपने चैनल Speed Nation News पर
(1)

खबर वो जो जनता की बने आवाज़, खबर वो जो सरकार से करे सवाल। खबर वो जो सरकार, नेता या अफसर को जनता की कचहरी में खड़ा करदे। खबर वो जो जनता के हक में हो। अपने हक की आवाज़ को और भी ऊंचा उठाने के लिए फॉलो करें, सब्सक्राइब करें और ज्यादा से ज्यादा शेयर करें। आपका साथ ही हमारी ताकत है।

01/07/2025

पठानकोट के शाहपुर कंडी इलाके में मुक्तेश्वर धाम मंदिर के पास पैर फिसलने से 15 साल का युवक रावी दरिया में बहा, पुलिस प्रशासन मौके पर पहुंचा , युवक की तलाश जारी

28/06/2025

ਆਮ ਆਦਮੀ ਪਾਰਟੀ ਜਿਲ੍ਹਾ ਪਠਾਨਕੋਟ ਨੇ ਕੀਤੀ ਸੰਗਠਨ ਦੀ ਬੈਠਕ, ਕੈਬਿਨੇਟ ਮੰਤਰੀ ਲਾਲ ਚੰਦ ਕਟਾਰੁਚੱਕ, ਹਲਕਾ ਇੰਚਾਰਜ ਅਮਿਤ ਸਿੰਘ ਮੰਟੂ, ਵਿਭੂਤੀ ਸ਼ਰਮਾ ਸਮੇਤ ਨੇਤਾਵਾਂ ਨੇ ਕੀਤੀ ਸ਼ਿਰਕਤ

24/06/2025

सेना की 313 फील्ड रेजीमेंट (34 राष्ट्रीय राइफल्स) के सेना मेडल विजेता मेजर बलविंदर सिंह बाजवा का 25वां बलिदान दिवस शहीद सैनिक परिवार सुरक्षा परिषद ने किया आयोजित

24/06/2025

PSPCL ਕੰਟਰੈਕਚੂਅਲ ਵਰਕਰ ਯੂਨੀਅਨ ਨੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ, ਮੰਗਾਂ ਨਾ ਮੰਨੇ ਜਾਣ ਤੇ ਸੰਘਰਸ਼ ਹੋਰ ਤਿੱਖਾ ਕਰਨ ਦੀ ਦਿੱਤੀ ਚੇਤਾਵਨੀ

21/06/2025

आज 11वें योग दिवस के मौके पठानकोट के लक्ष्मी नारायण मन्दिर में योग दिवस मनाया गया
सोशल मीडिया प्रभारी संदीप महाजन और महिला पतंजलि योग समिति जिला प्रभारी ममता महाजन ने लोगों को करवाए योग

20/06/2025

ਪਠਾਨਕੋਟ ਪੁਲਿਸ ਵੱਲੋਂ ਜਿਲ੍ਹੇ 'ਚ ਚਲਾਇਆ ਗਿਆ ਓਪਰੇਸ਼ਨ ਸੀਲ, SSP ਦਲਜਿੰਦਰ ਸਿੰਘ ਢਿੱਲੋਂ ਰਹੇ ਮੌਜੂਦ, 5 ਨਾਕਿਆਂ ਤੋਂ ਨਸ਼ੇ ਸਮੇਤ ਤਸਕਰਾਂ ਨੂੰ ਕੀਤਾ ਗਿਆ ਗਿਰਫ਼ਤਾਰ

19/06/2025

ਪਠਾਨਕੋਟ ਪੁਲਿਸ ਨੇ 3 ਵਿਅਕਤੀਆਂ ਨੂੰ 1 ਪਿ/ਸਤੌ/ਲ, ਹੈਰੋ/ਇਨ ਅਤੇ 65 ਹਜਾਰ ਡਰੱ/ਗ ਮਨੀ ਸਮੇਤ ਕੀਤਾ ਗਿਰਫ਼/ਤਾਰ

19/06/2025

ਕੈਬਿਨੇਟ ਮੰਤਰੀ ਪੰਜਾਬ ਲਾਲ ਚੰਦ ਕਟਾਰੁਚੱਕ ਨੇ ਹਲਕਾ ਭੋਆ ਦੇ ਪਿੰਡ ਡੱਲਾ ਬਲੀਮ ਤੋਂ ਸ਼ਾਦੀਪੂਰ, ਅਲੀ ਖਾਨ ਤੱਕ 2.25 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਰੱਖਿਆ ਨੀਂਹ ਪੱਥਰ

14/06/2025

ਸੁਜਾਨਪੁਰ ਦੇ ਪਿੰਡ ਚੱਕਮਾਧੋ ਸਿੰਘ ਚ ਸਮਾਧ ਦੀ ਜਗਾਹ ਨੂੰ ਸਰਪੰਚ ਦੀ ਹੱਲਾਸ਼ੇਰੀ ਤੇ ਸ਼ਹਿ ਤੇ ਅਵੈਧ ਕਬਜ਼ਾ ਕਰਨ ਦੇ ਲੱਗੇ ਇਲ.ਜ਼ਾਮ

14/06/2025

नगर निगम पठानकोट ने स्कूलों व कॉलेजों में की छापेमारी, आर्य गर्लज कॉलेज की कैंटीन में मिला एक्सपायरी सामान

14/06/2025

ਪਠਾਨਕੋਟ ਸਿਵਿਲ ਹਸਪਤਾਲ 'ਚ ਮੈਡੀਕਲ ਕਰਵਾਉਣ ਆਏ ਪੁਲਿਸ ਮੁਲਾਜ਼ਮਾਂ ਕੋਲ਼ੋਂ ਹੱਥ ਛੁੜਾ ਕੇ ਭੱਜ ਗਿਆ ਦੋਸ਼ੀ, ਘਟਨਾ ਦੀ CCTV ਫੂਟੇਜ ਆਈ ਸਾਹਮਣੇ, ਭਾਲ ਜਾਰੀ

12/04/2025

ਸੁਜਾਨਪੁਰ ਦੇ ਪਿੰਡ ਜੰਦਰਾਈ 'ਚ ਸਰਕਾਰੀ ਪਰਮਿਸ਼ਨ ਦੀ ਆੜ ਹੇਠ ਕੀਤੀ ਗਈ ਕਤਿੱਥ ਮਿੱਟੀ ਦੀ ਨਜਾਇਜ਼ ਮਾਈਨਿੰਗ, ਪ੍ਰਸ਼ਾਸਨ ਕਦੋਂ ਕਰੇਗਾ ਕਾਰਵਾਈ ?

Address

Sujanpur

Alerts

Be the first to know and let us send you an email when SPEED Nation News posts news and promotions. Your email address will not be used for any other purpose, and you can unsubscribe at any time.

Contact The Business

Send a message to SPEED Nation News:

Share