Daily News Local Update

Daily News Local Update Contact information, map and directions, contact form, opening hours, services, ratings, photos, videos and announcements from Daily News Local Update, Sultanpur Lodhi.

ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਦੀਆਂ ਸਭ ਪਹਿਲਾਂ ਖਬਰਾਂ ਤੇ ਹਰ ਧਾਰਮਿਕ ਗਤੀਵਿਧੀ ਦੇਖਣ ਲਈ ਸਾਡਾ ਚੈਨਲ ਲਾਇਕ ਅਤੇ Followers ਕਰੋ,ਜੇਕਰ ਕਿਸੇ ਨੇ ਕੋਈ advertisement ਲਗਾਉਣੀ ਹੈ ਤਾਂ ਉਹ ਹੇਠ ਲਿਖੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
WhatsApp connect +91 8528041264

03/11/2025
03/11/2025

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦੂਜਾ ਆਲ ਇੰਡੀਆ ਪੁੰਨਿਆ ਕੇਸਰੀ ਦੰਗਲ 2025 ਦਾ ਕੀਤਾ ਗਿਆ ਆਯੋਜਨ, ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਪਹਿਲਵਾਨਾਂ ਦੀ ਕੀਤੀ ਹੌਸਲਾ ਅਫ਼ਜ਼ਾਈ

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ Sultanpur Lodhi ਵਿਖੇ ਦੇਖੋ ਕਿੱਥੇ ਕਿੱਥੇ ਹੋਣਗੇ ਪਾਰਕਿੰਗ ਦੇ ਪ੍ਰਬੰਧ         ...
03/11/2025

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ Sultanpur Lodhi ਵਿਖੇ ਦੇਖੋ ਕਿੱਥੇ ਕਿੱਥੇ ਹੋਣਗੇ ਪਾਰਕਿੰਗ ਦੇ ਪ੍ਰਬੰਧ

ਪ੍ਰਕਾਸ਼ ਪੁਰਬ 2025ਸੰਗਤ ਦੀ ਸਹੂਲਤ ਲਈ ਕਪੂਰਥਲਾ ਪੁਲਿਸ ਵੱਲੋਂ ਪਾਰਕਿੰਗ ਤੇ ਟ੍ਰੈਫਿਕ ਦੇ ਬਦਲਵੇਂ ਰੂਟ ਜਾਰੀਹੈਲਪਲਾਈਨ ਨੰਬਰ - 112ਕੰਟਰੋਲ ਰੂਮ...
03/11/2025

ਪ੍ਰਕਾਸ਼ ਪੁਰਬ 2025

ਸੰਗਤ ਦੀ ਸਹੂਲਤ ਲਈ ਕਪੂਰਥਲਾ ਪੁਲਿਸ ਵੱਲੋਂ ਪਾਰਕਿੰਗ ਤੇ ਟ੍ਰੈਫਿਕ ਦੇ ਬਦਲਵੇਂ ਰੂਟ ਜਾਰੀ

ਹੈਲਪਲਾਈਨ ਨੰਬਰ - 112

ਕੰਟਰੋਲ ਰੂਮ KPT- 95929-14519
ਮੁੱਖ ਅਫ਼ਸਰ ਥਾਣਾ ਸੁਲਤਾਨਪੁਰ- 80543-87525

ਮੁੱਖ ਮੁਣਸੀ ਥਾਣਾ ਸੁਲਤਾਨਪੁਰ- 89684-84672

ਐਸ ਐਸ ਪੀ ਸ੍ਰੀ ਗੌਰਵ ਤੂਰਾ ਵੱਲੋਂ ਸੰਗਤ ਨੂੰ ਲੋੜ ਅਨੁਸਾਰ ਕੰਟਰੋਲ ਰੂਮ ਤੇ ਹੈਲਪਲਾਇਨ ਨੰਬਰਾਂ ‘ਤੇ ਸੰਪਰਕ ਕਰਨ ਦੀ ਅਪੀਲ ।

03/11/2025

ਗੁਰਦੁਆਰਾ ਸੰਗਤ ਸੇਵਾ ਸਾਹਿਬ ਤੋਂ Live

03/11/2025

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556 ਵੇ ਪ੍ਰਕਾਸ਼ ਗੁਰਪੁਰਬ ਮੌਕੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਆਏ ਰੰਗ ਬਿਰੰਗੇ ਫੁੱਲਾਂ ਨਾਲ ਕੀਤੀ ਗਈ ਅਲੌਕਿਕ ਸਜਾਵਟ ਦੀਆਂ Live ਤਸਵੀਰਾਂ

ਪ੍ਰਕਾਸ਼ ਪੁਰਬ 2025ਸੁਲਤਾਨਪੁਰ ਲੋਧੀ ‘ਚ ਕੱਲ ਰਹੇਗੀ ਛੁੱਟੀ ਡਿਪਟੀ ਕਮਿਸ਼ਨਰ ਕਪੂਰਥਲ਼ਾ  ਸ੍ਰੀ ਅਮਿਤ ਕੁਮਾਰ ਪੰਚਾਲ ਵਲੋਂ ਸੁਲਤਾਨਪੁਰ ਲੋਧੀ ਸਬ ਡਵੀ...
03/11/2025

ਪ੍ਰਕਾਸ਼ ਪੁਰਬ 2025
ਸੁਲਤਾਨਪੁਰ ਲੋਧੀ ‘ਚ ਕੱਲ ਰਹੇਗੀ ਛੁੱਟੀ

ਡਿਪਟੀ ਕਮਿਸ਼ਨਰ ਕਪੂਰਥਲ਼ਾ ਸ੍ਰੀ ਅਮਿਤ ਕੁਮਾਰ ਪੰਚਾਲ ਵਲੋਂ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਵਿਚ 4 ਨਵੰਬਰ ਨੂੰ ਸਰਕਾਰੀ, ਗੈਰ ਸਰਕਾਰੀ, ਸਕੂਲਾਂ/ਕਾਲਜਾਂ ਵਿਚ ਛੁੱਟੀ ਦਾ ਐਲਾਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਹੋਣਗੇ ਜ਼ਿੰਮੇਵਾਰ

Government of Punjab

03/11/2025

ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਵੱਲੋਂ ਸਮੂਹ ਸੰਗਤਾਂ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556 ਵੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ

Address

Sultanpur Lodhi

Website

Alerts

Be the first to know and let us send you an email when Daily News Local Update posts news and promotions. Your email address will not be used for any other purpose, and you can unsubscribe at any time.

Share