Sunam today

Sunam today ਇਸ਼ਤਿਹਾਰ sunamtoday ਤੇ ਦੇਣ ਲਈ ਸੰਪਰਕ ਕਰੋ 9780598160,8847288174

30/09/2021

अग्रसेन चौक में बच्चे नौजवानों का खेती कानूनों के खिलाफ प्रदर्शन आज 101 दिन में हुआ दाखिल

रजिया सुल्ताना ने कैबिनेट मंत्री के पद से इस्तीफा दिया
28/09/2021

रजिया सुल्ताना ने कैबिनेट मंत्री के पद से इस्तीफा दिया

Breaking newsਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ
28/09/2021

Breaking news

ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

27/09/2021

ਸੁਨਾਮ ਦੇ it i ਚੌਂਕ ਵਿੱਚ ਕਿਸਾਨ ਮੋਰਚੇ ਦੇ ਮੁੱਦੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਸੁਨਾਮ ਪਟਿਆਲਾ ਲਹਿਰਾ ਰੋਡ ਸੁਨਾਮ ਦੀ ਬਠਿੰਡਾ ਰੋਡ ਸੁਨਾਮ ਸੰਗਰੂਰ ਰੋਡ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਇਸ ਮੌਕੇ ਤੇ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਸਾਨ ਆਗੂਆਂ ਨੇ ਦੱਸਿਆ ਕਿ ਸੰਘਰਸ਼ ਦੇ 10 ਮਹੀਨੇ ਪੂਰੇ ਹੋ ਚੁੱਕੇ ਹਨ ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਅੱਜ ਪੂਰਾ ਭਾਰਤ ਅੱਜ ਬੰਦ ਕੀਤਾ ਗਿਆ ਹੈ ਅਜ ਇਸ ਮੌਕੇ ਤੇ ਸੁਨਾਮ ਦੇ sdm ਨੇ ਦੱਸਿਆ ਕਿ ਇਲਾਕੇ ਵਿੱਚ ਪੂਰੀ ਤਰਾਂ ਪ੍ਰਸ਼ਾਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨਤੇ ਹੁਣ ਤਕ ਕੋਈ ਅਣ ਸੁਖਾਵੀਂ ਘਟਨਾ ਨਹੀਂ ਵਾਪਰੀ ਸਾਰਾ ਮਾਹੌਲ ਬਹੁਤ ਸ਼ਾਂਤਮਈ ਹੈ ਤੇ ਕਿਸਾਨ ਵੀਰਾਂ ਨੇ ਪ੍ਰਸ਼ਾਸਨ ਤੇ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ

ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਮ੍ਰਿਤਕ ਕਿਸਾਨ ਮਜ਼ਦੂਰ ਸੁਖਪਾਲ ਸਿੰਘ ਦੇ ਵੱਡੇ ਭਰਾ ਨੱਥਾ ਸਿੰਘ ਨੂੰ ਨਿਯੁਕ...
26/09/2021

ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਮ੍ਰਿਤਕ ਕਿਸਾਨ ਮਜ਼ਦੂਰ ਸੁਖਪਾਲ ਸਿੰਘ ਦੇ ਵੱਡੇ ਭਰਾ ਨੱਥਾ ਸਿੰਘ ਨੂੰ ਨਿਯੁਕਤੀ ਪੱਤਰ ਸੌਂਪਣ ਪਿੰਡ ਮੰਡੀ ਕਲਾਂ ਪਹੁੰਚੇ ਤੇ ਉਹਨਾਂ ਦੇ ਘਰ ਖਾਣਾ ਵੀ ਖਾਧਾ।

24/09/2021

ਮੈਡਮ ਦਾਮਨ ਬਾਜਵਾ ਵੱਲੋਂ ਲੇਹ ਗੋਗਰਾ ਤੋਂ ਸਾਈਕਲ 'ਤੇ ਪੰਜਾਬ ਦੀ ਯਾਤਰਾ ਕਰਨ ਆ ਰਹੇ ਫੌਜ਼ੀ ਭਰਾਵਾਂ ਦਾ ਕੀਤਾ ਨਿੱਘਾ ਸਵਾਗਤ

ਸੁਨਾਮ ਊਧਮ ਸਿੰਘ ਵਾਲਾ ਹਲਕਾ ਸੁਨਾਮ ਦੇ ਇੰਚਾਰਜ ਮੈਡਮ ਥਿੰਦ ਬਾਜਵਾ ਜੀ ਦੁਆਰਾ ਸ਼ਹੀਦ ਊਧਮ ਸਿੰਘ ਜੀ ਦੀ ਧਰਤੀ 'ਤੇ ਲੇਹ ਗੋਗਰਾ ਤੋਂ ITBP ਜਵਾਨਾਂ ਦੁਆਰਾ ਸਾਈਕਲ 'ਤੇ ਪੰਜਾਬ ਦੀ ਯਾਤਰਾ ਕਰਨ ਆ ਰਹੇ ਫੌਜ਼ੀ ਭਰਾਵਾਂ ਦਾ ਸੁਨਾਮ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ। ਫੌਜ਼ੀ ਭਰਾਵਾਂ ਦੀ ਸਾਈਕਲ ਯਾਤਰਾ ਦਾ ਸੁਨਾਮ ਰੂਟ ਹੋਣ ਕਾਰਨ ਉਨ੍ਹਾਂ ਦੇ ਸਵਾਗਤ ਵਿੱਚ ਮੈਡਮ ਦਾਮਨ ਥਿੰਦ ਬਾਜਵਾ ਜੀ ਦੀ ਰਿਹਾਇਸ਼ 'ਤੇ ਚਾਹ ਦਾ ਪ੍ਰੋਗਰਾਮ ਰੱਖਿਆ ਗਿਆ। ITBP ਦੇ ਜਵਾਨ ਲੇਹ ਗੋਗਰਾ ਤੋਂ ਗੁਜਰਾਤ 2700 ਕਿਲੋਮੀਟਰ ਸਾਈਕਲ ਚਲਾ ਕੇ ਦੇਸ਼ ਦੇ ਸ਼ਹੀਦਾਂ ਦੀ ਧਰਤੀ ਨੂੰ ਪ੍ਰਣਾਮ ਕਰਨ ਅਤੇ ਸ਼ਰੀਰ ਨੂੰ ਠੀਕ ਰੱਖਣ ਦਾ ਮੰਤਵ ਲੈ ਕੇ ਉਥੋਂ ਸਾਈਕਲ ਚਲਾ ਕੇ ਵੱਖ ਵੱਖ ਸ਼ਹਿਰਾਂ ਵਿੱਚੋੋਂ ਦੀ ਜਾ ਰਹੇ ਹਨ।
ਇਸ ਮੌਕੇ ਮੈਡਮ ਥਿੰਦ ਜੀ ਦੁਆਰਾ ਸਰਹੱਦਾਂ 'ਤੇ ਰਾਖੀ ਕਰ ਰਹੇ ਫੌਜ਼ੀਆਂ ਦੀ ਬਹਾਦਰੀ ਤੇ ਜਜ਼ਬੇ ਨੂੰ ਸਰਾਹਿਆ ਅਤੇ ਫੌਜ਼ੀ ਵੀਰਾਂ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਉਨਾਂ ਨੇ ਕਿਹਾ ਕਿ ਜੇਕਰ ਫੌਜ਼ੀ ਵੀਰ ਸਰਹੱਦਾਂ 'ਤੇ ਰਾਖੀ ਕਰ ਰਹੇ ਹਨ ਤਾਂ ਹੀ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਰਹੇ ਹਾਂ। ਫੌਜ਼ੀ ਵੀਰਾਂ ਦੁਆਰਾ ਸਰਹੱਦ 'ਤੇ ਦਿਨ-ਰਾਤ ਕੀਤੀ ਜਾ ਰਹੀ ਅਣਥੱਕ ਮਿਹਨਤ ਸਦਕਾ ਅਸੀਂ ਆਪਣੇ ਘਰਾਂ ਵਿੱਚ ਸਕੂਨ ਤੇ ਚੈਨ ਦੀ ਨੀਂਦ ਸੌਂ ਰਹੇ ਹਾਂ। ਸਾਨੂੰ ਆਪਣੇ ਦੇਸ਼ ਦੀ ਰਾਖੀ ਕਰ ਰਹੇ ਫੌਜ਼ੀ ਵੀਰਾਂ 'ਤੇ ਮਾਣ ਹੈ। ਇਸ ਮੌਕੇ ਇੰਸਪੈਕਟਰ ਰਾਕੇਸ਼ ਸੋਨੀ ਨੇ 26 ਵੀਂ ਬਟਾਲੀਅਨ ITBP ਨੇ ਗੱਲ ਕਰਦਿਆਂ ਦੱਸਿਆ ਕਿ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮੌਕੇ ਦੇਸ਼ ਦੇ ਕੋਨੇ-ਕੋਨੇ ਤੇ ਕੀਤੀ ਜਾ ਰਹੀ ਹੈ। ਸੁਨਾਮ ਵਿਖੇ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਵਿੱਚ ਬਣਾਏ ਮੈਮੋਰੀਅਲ 'ਤੇ ਜਾ ਕੇ ਸਾਰੇ ਜਵਾਨਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ITBP ਦੀ ਸਾਈਕਲ ਯਾਤਰਾ ਦਾ ਸਵਾਗਤ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਦੇ ਗ੍ਰਹਿ ਵਿਖੇ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਤੇ ਸ਼ਹਿਰ ਵਾਸੀਆਂ ਵਲੋਂ ਕੀਤਾ ਗਿਆ ਇਸ ਮੋਕੇ ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ ।

ਸਿਟੀ ਪ੍ਰੈੱਸ ਕਲੱਬ ਵੱਲੋਂ ਕੱਲ੍ਹ ਨੂੰ ਕੋਵਿੰਡ 19 ਵੈਕਸੀਨੇਸ਼ਨ ਕੈਂਪ ਸ੍ਰੀ ਰਾਮ ਆਸ਼ਰਮ ਮੰਦਿਰ ਵਿਖੇ ਲਗਾਇਆ ਜਾ ਰਿਹਾ ਹੈ ।ਕਿਰਪਾ ਕਰਕੇ ਵੈਕਸੀਨ ਲ...
23/09/2021

ਸਿਟੀ ਪ੍ਰੈੱਸ ਕਲੱਬ ਵੱਲੋਂ ਕੱਲ੍ਹ ਨੂੰ ਕੋਵਿੰਡ 19 ਵੈਕਸੀਨੇਸ਼ਨ ਕੈਂਪ ਸ੍ਰੀ ਰਾਮ ਆਸ਼ਰਮ ਮੰਦਿਰ ਵਿਖੇ ਲਗਾਇਆ ਜਾ ਰਿਹਾ ਹੈ ।
ਕਿਰਪਾ ਕਰਕੇ ਵੈਕਸੀਨ ਲਗਾਉਣ ਜ਼ਰੂਰ ਪਹੁੰਚੋ

ਪੁਲਿਸ ਨੇ ਫੜਿਆ ਝਪਟਮਾਰ ...ਇਕ ਹੋਰ ਕੇਸ ਚ ਫੜਿਆ ਨਸ਼ੀਲਾ ਸਾਮਾਨ  ....ਪੁਲੀਸ ਵੱਲੋਂ ਫੜਿਆ ਗਿਆ ਝਪਟਮਾਰ ਅਤੇ ਬਰਾਮਦ ਕੀਤਾ ਮੋਬਾਇਲ ਅਤੇ ਜਾਣਕਾਰੀ...
23/09/2021

ਪੁਲਿਸ ਨੇ ਫੜਿਆ ਝਪਟਮਾਰ ...
ਇਕ ਹੋਰ ਕੇਸ ਚ ਫੜਿਆ ਨਸ਼ੀਲਾ ਸਾਮਾਨ ....

ਪੁਲੀਸ ਵੱਲੋਂ ਫੜਿਆ ਗਿਆ ਝਪਟਮਾਰ ਅਤੇ ਬਰਾਮਦ ਕੀਤਾ ਮੋਬਾਇਲ ਅਤੇ ਜਾਣਕਾਰੀ ਦਿੰਦੇ ਥਾਣਾ ਮੁਖੀ ਅਮਨਦੀਪ ਤਰੀਕਾ .

23/09/2021

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ 25 ਸਲਾਹਕਾਰਾਂ ਵਿਚੋਂ ਸਿਰਫ਼ 4 ਨੇ ਦਿੱਤਾ ਅਸਤੀਫ਼ਾ

ਬਾਕੀ 21 ਸਲਾਹਕਾਰਾਂ ਨੂੰ ਹਟਾਉਣ ਦੇ ਜਾਰੀ ਹੋਏ ਨਿਰਦੇਸ਼

Address

Sunam

Telephone

+919780598160

Website

Alerts

Be the first to know and let us send you an email when Sunam today posts news and promotions. Your email address will not be used for any other purpose, and you can unsubscribe at any time.

Share