SADA SUNAM

SADA SUNAM ਸ਼ੇਅਰ ਜਰੂਰ ਕਰਿਆ ਕਰੋ ਵੀਰ।

24/11/2024

संत शिरोमणि इच्छापूर्ति श्री बाला जी चैरीटेबल ट्रस्ट (रजिः) सुनाम की ओर से चार धाम यात्रा 29 नवंबर से

ਸੰਗਰੂਰ ਪੁਲਿਸ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘਾਬਦਾਂ ਦੇ ਵਿਦਿਆਰਥੀਆਂ ਨੂੰ ਪੁਲਿਸ ਲਾਈਨ ਸੰਗਰੂਰ ਦਾ ਦੌਰਾ ਕਰਵਾਇਆ ਗਿਆ, ਜਿਸ ਦੌਰਾਨ ਇ...
24/11/2024

ਸੰਗਰੂਰ ਪੁਲਿਸ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘਾਬਦਾਂ ਦੇ ਵਿਦਿਆਰਥੀਆਂ ਨੂੰ ਪੁਲਿਸ ਲਾਈਨ ਸੰਗਰੂਰ ਦਾ ਦੌਰਾ ਕਰਵਾਇਆ ਗਿਆ, ਜਿਸ ਦੌਰਾਨ ਇੰਚਾਰਜ ਡੀ.ਐਸ.ਕੇ ਸੰਗਰੂਰ ਅਤੇ ਥਾਣਾ ਸਾਈਬਰ ਕਰਾਈਮ ਸੰਗਰੂਰ ਵੱਲੋਂ ਉਨ੍ਹਾਂ ਨੂੰ ਸਾਂਝ ਕੇਂਦਰਾਂ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ, ਸਾਈਬਰ ਅਪਰਾਧ, ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ, ਨਸ਼ਿਆ ਦੇ ਮਾਂੜੇ ਪ੍ਰਭਾਵਾਂ, ਹੈਲਪਲਾਈਨ ਨੰਬਰ 112/1091 ਬਾਰੇ ਜਾਗਰੂਕ ਕੀਤਾ ਗਿਆ।

facilitated a visit to the Police Lines for students of Govt. Sen. Sec. School Ghabdan. During which Incharge DSK and PS Cyber Crime Sangrur educated them about the services provided by the Saanjh Kendras, cyber crimes, crimes against women and children, drug abuse, 112/1091


Punjab Police India SAANJH Punjab Police
Patiala Range Police Sadak Surakhya Force

ਸੰਸਥਾਵਾਂ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਜਨ ਸਿੰਗਲਾ ਨੂੰ ਜਨਮਦਿਨ ਦੀ ਲੱਖ ਲੱਖ ਮੁਬਾਰਕਾਂ
24/11/2024

ਸੰਸਥਾਵਾਂ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਜਨ ਸਿੰਗਲਾ ਨੂੰ ਜਨਮਦਿਨ ਦੀ ਲੱਖ ਲੱਖ ਮੁਬਾਰਕਾਂ

Shiromani Akali Dal ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਜੀ ਦੇ ਆਦੇਸ਼ਾਂ ਤੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਹਲਕਾ ਇੰਚਾਰਜ ਸ਼੍...
05/11/2024

Shiromani Akali Dal ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਜੀ ਦੇ ਆਦੇਸ਼ਾਂ ਤੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਹਲਕਾ ਇੰਚਾਰਜ ਸ਼੍ਰੀ ਰਾਜਿੰਦਰ ਦੀਪਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ S.D.M ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੇ ਰਾਜਪਾਲ ਦੇ ਨਾਂ ਕਿਸਾਨਾਂ ਦੇ ਹੱਕਾਂ ਲਈ ਮੰਗ ਪੱਤਰ ਦਿੱਤਾ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਸ਼ਹਿਰੀ ਪ੍ਰਧਾਨ, ਸੀਨੀਅਰ ਲੀਡਰਸ਼ਿਪ ਅਤੇ ਯੂਥ ਅਕਾਲੀ ਦਲ ਦੇ ਅਹੁਦੇਦਾਰ ਹਾਜ਼ਰ ਸਨ।

ਹਾਰਟ ਦੀ ਜਾਂਚ
07/09/2024

ਹਾਰਟ ਦੀ ਜਾਂਚ

ਇਨਸਾਫ ਦੀ ਮੰਗ ਨੂੰ ਲੈ ਕੇ ਪੱਤਰਕਾਰਾ ਵਲੋਂ ਸੁਨਾਮ ਦੇ ਡੀ ਐਸ ਪੀ ਦਫਤਰ ਸਾਹਮਣੇ ਲਗਾਇਆ ਧਰਨਾ ।
29/05/2024

ਇਨਸਾਫ ਦੀ ਮੰਗ ਨੂੰ ਲੈ ਕੇ ਪੱਤਰਕਾਰਾ ਵਲੋਂ ਸੁਨਾਮ ਦੇ ਡੀ ਐਸ ਪੀ ਦਫਤਰ ਸਾਹਮਣੇ ਲਗਾਇਆ ਧਰਨਾ ।

ਸੁਨਾਮ ਪੁਲਿਸ ਦੀ ਕਾਮਯਾਬੀ
27/05/2024

ਸੁਨਾਮ ਪੁਲਿਸ ਦੀ ਕਾਮਯਾਬੀ

ਸੁਨਾਮ ਦੇ ਰਿਸ਼ੀਪਾਲ ਖੈਰਾ ਨੂੰ ਪੰਜਾਬ ਬੀਜੇਪੀ ਦਾ ਸੂਬਾ ਕਾਰਜਕਾਰਣੀ ਮੈਂਬਰ ਬਣਾਇਆ ਗਿਆ।
26/05/2024

ਸੁਨਾਮ ਦੇ ਰਿਸ਼ੀਪਾਲ ਖੈਰਾ ਨੂੰ ਪੰਜਾਬ ਬੀਜੇਪੀ ਦਾ ਸੂਬਾ ਕਾਰਜਕਾਰਣੀ ਮੈਂਬਰ ਬਣਾਇਆ ਗਿਆ।

ਅੱਜ ਮੁਹੱਲਾ ਮਲਕਾਂ ਵਾਲਾ ਵਿੱਚ ਵੈਸ਼ਨੋ ਦੇਵੀ ਮੰਦਰ ਵਿੱਚ ਮਾਂ ਵੈਸ਼ਨੋ ਦਾ 21ਵਾ(ਮੂਰਤੀ ਸਥਾਪਨਾ )ਜਨਮ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ , ਜ...
26/04/2024

ਅੱਜ ਮੁਹੱਲਾ ਮਲਕਾਂ ਵਾਲਾ ਵਿੱਚ ਵੈਸ਼ਨੋ ਦੇਵੀ ਮੰਦਰ ਵਿੱਚ ਮਾਂ ਵੈਸ਼ਨੋ ਦਾ 21ਵਾ(ਮੂਰਤੀ ਸਥਾਪਨਾ )ਜਨਮ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ , ਜਿੱਥੇ ਕੰਜਕ ਰੂਪ ਰਿਧੀ ਖੱਟਰ ਨੂੰ ਮਾਂ ਵੈਸ਼ਨੋ ਦੇਵੀ ਦੇ ਰੂਪ ਵਿੱਚ ਸਜਾਇਆ ਗਿਆ ਅਤੇ ਇਸ ਕੰਜਕ ਰੂਪ ਤੋਂ ਕੇਕ ਵੀ ਕਟਵਾਇਆ ਗਿਆ ਇਸ ਕੰਜਕ ਰੂਪ ਨੇ ਸਾਰੇ ਭਗਤਾਂ ਦਾ ਮਨ ਮੋਹ ਲਿਆ, ਮਾਤਾ ਜੀ ਦੇ ਜਨਮ ਦਿਨ ਦੀ ਸਾਰੀ ਤਿਆਰੀ ਸਵਰਾਜ ਭੈਣ ਜੀ ਅਤੇ ਸਮੂਹ ਮਹਿਲਾ ਮੰਡਲ ਦੁਆਰਾ ਕੀਤੀ ਗਈ

*ਸ਼ੋਕ ਸੰਦੇਸ਼**ਆਮ ਆਦਮੀ ਸੁਨਾਮ-2* ਦੇ *ਸ਼ਹਿਰੀ ਪ੍ਰਧਾਨ ਸੰਦੀਪ ਜਿੰਦਲ* ਜੀ ਦੇ *ਮਾਤਾ ਸ਼੍ਰੀਮਤੀ ਪੁਸ਼ਪ ਲਤਾ ਪਤਨੀ ਸਵ: ਸ਼੍ਰੀ ਗੰਗਾ ਰਾਮ ਜੀ* ਦਾ ਅੱ...
17/04/2024

*ਸ਼ੋਕ ਸੰਦੇਸ਼*

*ਆਮ ਆਦਮੀ ਸੁਨਾਮ-2* ਦੇ *ਸ਼ਹਿਰੀ ਪ੍ਰਧਾਨ ਸੰਦੀਪ ਜਿੰਦਲ* ਜੀ ਦੇ *ਮਾਤਾ ਸ਼੍ਰੀਮਤੀ ਪੁਸ਼ਪ ਲਤਾ ਪਤਨੀ ਸਵ: ਸ਼੍ਰੀ ਗੰਗਾ ਰਾਮ ਜੀ* ਦਾ ਅੱਜ ਅਚਾਨਕ ਬਿਮਾਰੀ ਕਾਰਨ *ਸਵਰਗਵਾਸ* ਹੋ ਗਿਆ ਹੈ ,
ਉਹਨਾਂ ਦਾ *ਅੰਤਿਮਸੰਸਕਾਰ* ਕੱਲ *ਮਿਤੀ 18 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 10:30 ਵਜੇ* ਸ਼ਮਸ਼ਾਨ ਭੂਮੀ ਨੇੜੇ ਬੱਸ ਸਟੈਂਡ ਵਿਖੇ ਕੀਤਾ ਜਾਵੇਗਾ ।

ਸਬਜ਼ੀ ਮੰਡੀ ਵਾਲੇ ਘਰੋਂ ਚਲਣ ਦਾ ਸਮਾਂ ਸਵੇਰੇ 10 ਵਜੇ ਹੋਵੇਗਾ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੌਕੇ 'ਤੇ ਘਰ ਪਹੁੰਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

🙏🙏

16/04/2024

ਲਾਲਜੀਤ ਭੁੱਲਰ ਦੇ ਬਿਆਨ ਤੇ ਸੁਰਜੀਤ ਧੀਮਾਨ ਦਾ ਜਵਾਬ।

Address

Sunam
Sunam
148028

Telephone

+919988945008

Website

Alerts

Be the first to know and let us send you an email when SADA SUNAM posts news and promotions. Your email address will not be used for any other purpose, and you can unsubscribe at any time.

Contact The Business

Send a message to SADA SUNAM:

Share