Triple Gtv

Triple Gtv ਕਿਸੇ ਦੀ ਸਲਾਹ ਤੋਂ ਰਸਤੇ ਜ਼ਰੂਰ ਮਿਲਦੇ ਨੇ
ਪਰ ਮੰਜ਼ਿਲ ਆਪਣੀ ਮਿਹਨਤ ਨਾਲ ਹੀ ਮਿਲਦੀ ਹੈ।*

18/02/2026

ਪਿੰਡ ਜਖੇਪਲ

16/02/2026

Hahaaa😜😜

12/02/2026

ਜੱਥੇਦਾਰ ਗੜਗੱਜ ਸਾਬ੍ਹ ਦੀ ਸਖਤ ਤਾੜਨਾ ਤੇ ਚੇਤਾਵਨੀ

04/02/2026

ਰਾਹੁਲ ਗਾਂਧੀ ਬਿਟੂ ਨੂੰ ਕਹਿੰਦਾ ਕਿਵੇਂ ਹੈ ਮੇਰੇ ਗੱਦਾਰ ਦੋਸਤ 🤣🤣

02/02/2026

ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸਟੇਜ ਤੋਂ ਕੱਡੀ ਭੜਾਸ॥ ਭਗੋੜਾ ਦਲ ਵਾਲੇ ਨਿੱਤ ਐਵੇ ਆਪਣੇ ਬੰਦਿਆ ਤੋਂ ਕਹਾਂ ਰਹੇ ਨੇ ਆਹ ਵੀ ਆ ਗਿਆ, ਆਹ ਵੀ ਆ ਗਿਆ। ਜੇ ਇਕ ਸਾਲ ਕੱਠੇ ਰਹਿ ਗਏ, ਸਾਡਾ ਬੂਟਾਂ ਪੂਰੀ ਛਾਂ ਦੇਵੇਂਗਾ

ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਕੋਟਾਨਿ-ਕੋਟਿ ਵਧਾਈਆਂ 🙏🏻
08/10/2025

ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਕੋਟਾਨਿ-ਕੋਟਿ ਵਧਾਈਆਂ 🙏🏻

14/08/2022

10 ਲੱਖ ਪੰਜਾਬੀਆਂ ਦੀਆਂ ਲਾਸ਼ਾਂ ਨਾਲ ਰੰਗਿਆ ਹੋਇਆ 15 ਅਗਸਤ I ਧੰਨ ਨੇ ਪੰਜਾਬੀ ਲੋਕ ਜਿਹੜੇ ਆਪਣੇ ਬਾਪ ਦਾਦਿਆਂ ਦੇ ਕਤਲ, ਧੀਆਂ ਭੈਣਾਂ ਦੇ ਬਲਾਤਕਾਰ, ਤੇ ਘਰਾਂ ਦੇ ਉਜਾੜੇ ਦਾ ਦਿਨ ਨੱਚ ਟੱਪ ਕੇ ਬੇਈਮਾਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋ ਕੇ ਮਨਾਉਂਦੇ ਨੇ I ਕਦੇ ਆਪਣੇ ਦਾਦੇ ਪੜਦਾਦੇ ਨਾਲ 15 ਅਗਸਤ 1947 ਦੀ ਗੱਲ ਕਰਕੇ ਦੇਖਿਓ ਉਸ ਵੇਲੇ ਨੂੰ ਯਾਦ ਕਰਕੇ ਜਵਾਕਾਂ ਵਾਂਗੂ ਰੋਣ ਲੱਗ ਜਾਂਦੇ ਨੇ.. ਉਸ ਸਾਲ ਨੂੰ ਅਜ਼ਾਦੀ ਨਹੀਂ, ਹੱਲਿਆਂ ਵਾਲਾ ਸਾਲ ਕਹਿ ਕੇ ਯਾਦ ਕਰਦੇ ਨੇ..

ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

Address

Sunam
148030

Telephone

+919217040009

Website

Alerts

Be the first to know and let us send you an email when Triple Gtv posts news and promotions. Your email address will not be used for any other purpose, and you can unsubscribe at any time.

Contact The Business

Send a message to Triple Gtv:

Share