SUNAM Alert

SUNAM Alert Sunam Alert

ਭਾਰਤੀ ਕ੍ਰਿਕਟਰ ਅਕਾਸ਼ਦੀਪ ਨੇ ਟੈਸਟ ਕ੍ਰਿਕਟ ਵਿਚ ਪਹਿਲੀ ਵਾਰ ਲਈਆਂ 5 ਵਿਕਟਾਂ....
06/07/2025

ਭਾਰਤੀ ਕ੍ਰਿਕਟਰ ਅਕਾਸ਼ਦੀਪ ਨੇ ਟੈਸਟ ਕ੍ਰਿਕਟ ਵਿਚ ਪਹਿਲੀ ਵਾਰ ਲਈਆਂ 5 ਵਿਕਟਾਂ....

06/07/2025

IND vs ENG ਟੈਸਟ:

ਭਾਰਤ ਨੇ ਦੂਜੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਕਪਤਾਨ ਸ਼ੁਭਮਨ ਗਿੱਲ ਤੋਂ ਇਲਾਵਾ, ਮੁਹੰਮਦ ਸਿਰਾਜ ਅਤੇ ਆਕਾਸ਼ਦੀਪ ਨੇ ਭਾਰਤ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ।

ਮੁਹੰਮਦ ਸਿਰਾਜ ਨੇ ਮਿਡ-ਵਿਕਟ 'ਤੇ ਇੱਕ ਸ਼ਾਨਦਾਰ ਕੈਚ ਲਿਆ
06/07/2025

ਮੁਹੰਮਦ ਸਿਰਾਜ ਨੇ ਮਿਡ-ਵਿਕਟ 'ਤੇ ਇੱਕ ਸ਼ਾਨਦਾਰ ਕੈਚ ਲਿਆ

06/07/2025

ਦਿਲਜੀਤ ਦੋਸਾਂਝ ਦੇ 2 ਕਰੋੜ ਰੁ. ਦੇ ਦਾਨ ਦੀ ਗੱਲ 'ਤੇ ਬੋਲੇ SKM ਦੇ ਕਿਸਾਨ ਆਗੂ

• "ਦਿਲਜੀਤ ਦੋਸਾਂਝ ਦਾ ਚੈੱਕ ਸਾਡੇ ਕੋਲ ਆਇਆ ਸੀ, ਉਸ ਸਮੇਂ SKM ਦਾ ਕੋਈ ਅਕਾਊਟ ਨਹੀਂ, ਇਸ ਲਈ ਚੈੱਕ ਵਾਪਿਸ ਕਰ 'ਤਾ ਸੀ । ਉਸਨੇ ਸਾਨੂੰ ਕੋਈ ਰਾਸ਼ੀ ਨਹੀਂ ਦਿੱਤੀ"

• "ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਐਲਾਨੇ ਪੈਸੇ ਵੀ ਸਾਡੇ ਕੋਲ ਨਹੀਂ ਪਹੁੰਚੇ"

06/07/2025

IND vs ENG ਟੈਸਟ:

• ਇੰਗਲੈਂਡ ਦੇ 8 ਬੱਲੇਬਾਜ ਹੋਏ ਆਊਟ

• ਭਾਰਤ ਜਿੱਤ ਤੋਂ 2 ਵਿਕਟਾਂ ਦੂਰ

06/07/2025

ਪੰਜਾਬੀ ਫਿਲਮੀ ਅਦਾਕਾਰ ਤਾਨੀਆ ਦੇ ਪਿਤਾ ਅਨਿਲਜੀਤ ਕੰਬੋਜ ਉਪਰ ਹਮਲਾ ਕਰਨ ਵਾਲੇ ਤਿੰਨ ਮੁਲਜ਼ਮ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਕੀਤੇ ਗ੍ਰਿਫਤਾਰ!!

06/07/2025

ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਿਆ!!

ਨੰਗਲ ਅਤੇ ਅਨੰਦਪੁਰ ਸਾਹਿਬ ਦੇ ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖਤਰਾ!!

ਪ੍ਰਸ਼ਾਸਨ ਨੇ ਅਲਰਟ ਕੀਤਾ ਜਾਰੀ।

ਮੁਕੇਰੀਆਂ 'ਚ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਬੇਰਹਿਮੀ ਨਾਲ ਕਤਲ- ਯੂਨੀਅਨ 'ਚ ਦੀਵਾਰ ਬਣਾਉਣ ਨੂੰ ਲੈ ਕੇ ਹੋਇਆ ਵਿਵਾਦ- ਹਰਭਜਨ ਸਿੰਘ ਅਟਵਾਲ ਵਜੋਂ ...
06/07/2025

ਮੁਕੇਰੀਆਂ 'ਚ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਬੇਰਹਿਮੀ ਨਾਲ ਕਤਲ

- ਯੂਨੀਅਨ 'ਚ ਦੀਵਾਰ ਬਣਾਉਣ ਨੂੰ ਲੈ ਕੇ ਹੋਇਆ ਵਿਵਾਦ

- ਹਰਭਜਨ ਸਿੰਘ ਅਟਵਾਲ ਵਜੋਂ ਹੋਈ ਪਛਾਣ

- ਪਿਛਲੇ ਕੁਝ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ

- ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ

ਗ਼ਰੀਬਾਂ ਦੀ ਵਧਦੀ ਗਿਣਤੀ ਤੋਂ ਚਿੰਤਤ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ"ਹੌਲੀ-ਹੌਲੀ ਗ਼ਰੀਬ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਦੌਲਤ ਕੁੱਝ ਅਮੀ...
06/07/2025

ਗ਼ਰੀਬਾਂ ਦੀ ਵਧਦੀ ਗਿਣਤੀ ਤੋਂ ਚਿੰਤਤ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ

"ਹੌਲੀ-ਹੌਲੀ ਗ਼ਰੀਬ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਦੌਲਤ ਕੁੱਝ ਅਮੀਰ ਲੋਕਾਂ ਦੇ ਹੱਥਾਂ ਵਿਚ ਕੇਂਦਰਿਤ ਹੋ ਰਹੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।"

ਭਾਰਤ 'ਚ ਨਿਊਜ਼ ਏਜੰਸੀ "Reuters" ਦਾ X ਅਕਾਊਂਟ ਬੰਦ!!‘ਅਜਿਹੀ ਕੋਈ ਕਾਨੂੰਨੀ ਹਦਾਇਤ ਨਹੀਂ ਦਿੱਤੀ’’- ਕੇਂਦਰ ਸਰਕਾਰ, ਸਰਕਾਰ ਨੂੰ Reuters ਦਾ ...
06/07/2025

ਭਾਰਤ 'ਚ ਨਿਊਜ਼ ਏਜੰਸੀ "Reuters" ਦਾ X ਅਕਾਊਂਟ ਬੰਦ!!

‘ਅਜਿਹੀ ਕੋਈ ਕਾਨੂੰਨੀ ਹਦਾਇਤ ਨਹੀਂ ਦਿੱਤੀ’’- ਕੇਂਦਰ ਸਰਕਾਰ, ਸਰਕਾਰ ਨੂੰ Reuters ਦਾ ਅਕਾਊਂਟ ਬੰਦ ਕਰਨ ਦੀ ਲੋੜ ਨਹੀਂ

06/07/2025

IND vs ENG ਟੈਸਟ:

• ਮੀਂਹ ਕਾਰਨ ਆਖਰੀ ਦਿਨ ਖੇਡ ਸ਼ੁਰੂ ਹੋਣ ਵਿੱਚ ਦੇਰੀ

• ਭਾਰਤ ਜਿੱਤ ਤੋਂ 7 ਵਿਕਟਾਂ ਦੂਰ

• ਇੰਗਲੈਂਡ ਨੂੰ 90 ਓਵਰਾਂ ਵਿੱਚ 536 ਦੌੜਾਂ ਦੀ ਲੋੜ ਹੈ

06/07/2025

ਪੰਜਾਬ ਕੈਬਨਿਟ ਦੀ ਕੱਲ ਹੋਣ ਵਾਲੀ ਮੀਟਿੰਗ ਦਾ ਬਦਲਿਆ ਸਮਾਂ

ਸਵੇਰੇ 10:30 ਤੇ ਹੋਣ ਵਾਲੀ ਮੀਟਿੰਗ ਹੁਣ ਸ਼ਾਮ 6 ਵਜੇ ਹੋਵੇਗੀ।

Address

Piran Wala Gate
Sunam

Alerts

Be the first to know and let us send you an email when SUNAM Alert posts news and promotions. Your email address will not be used for any other purpose, and you can unsubscribe at any time.

Contact The Business

Send a message to SUNAM Alert:

Share