City News Sunam

City News Sunam ਪਲ -ਪਲ ਦੀ ਜਾਣਕਾਰੀ ਲਈ news sunam ਨਾਲ ਜੁੜੋ ਅਤੇ STAR ਭੇਜੋ

ਹਰ ਤਰ੍ਹਾਂ ਦੀਆਂ ਵੀਡੀਓ ਨਵੀਆਂ ਜਾਣਕਾਰੀਆਂ ਅਤੇ ਹਾਸੇ ਮਜ਼ਾਕ ਵਾਲੀਆ ਗੱਲਾਂ ਸੁਣਨ ਲਈ ਪੇਜ ਨੂੰ ਫੋਲੋ ਕਰੋ ਜੀ

15/08/2025

श्री हरिदास निकुंज बिहारी सेवा समिति सुनाम की ओर से
कृष्ण जन्माष्टमी महोत्सव live....

*ਸੁਨਾਮ ਦੇ ਰਹਿਣ ਵਾਲੇ ਕਰਮਬੀਰ ਸਿੰਘ ASI  S/O  ਸ. ਤਾਰਾ ਸਿੰਘ ( DAV School) ਨੂੰ ਮੁੱਖ ਮੰਤਰੀ ਭਗਵੰਤ ਮਾਨ Outstanding Devotion To Du...
15/08/2025

*ਸੁਨਾਮ ਦੇ ਰਹਿਣ ਵਾਲੇ ਕਰਮਬੀਰ ਸਿੰਘ ASI S/O ਸ. ਤਾਰਾ ਸਿੰਘ ( DAV School) ਨੂੰ ਮੁੱਖ ਮੰਤਰੀ ਭਗਵੰਤ ਮਾਨ Outstanding Devotion To Duty ਲਈ 15 August 'ਤੇ ਵਿਸੇਸ਼ ਤੌਰ 'ਤੇ ਸਨਮਾਨਿਤ ਕਰਦੇ ਹੋਏ।*

15/08/2025

ਲਾਇਨਜ਼ ਕਲੱਬ ਸੁਨਾਮ ਅਜਾਦੀ ਦਿਹਾੜੀ ਤੇ ਕੋਮੀ ਸਹੀਦਾ ਨੂੰ ਸਮਰਪਿਤ ਖੂਨਦਾਨ ਕੈਪ

15/08/2025

ਸੁਨਾਮ ਨਗਰ ਕੌਂਸਲ ਵਿਖੇ ਪ੍ਰਧਾਨ ਨਿਸ਼ਾਨ ਸਾਹਿਬ ਸਿੰਘ ਟੋਨੀ ਨੇ ਤਿਰੰਗਾ ਝੰਡਾ ਲਹਿਰਾਇਆ

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਭਜਨ ਸੰਧਿਆ ਸ੍ਰੀ ਰਮੇਸ਼ਵਰ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਰਾਮ ਨਗਰ ਸੁਨਾਮ ਵੱਲੋਂ
14/08/2025

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਭਜਨ ਸੰਧਿਆ ਸ੍ਰੀ ਰਮੇਸ਼ਵਰ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਰਾਮ ਨਗਰ ਸੁਨਾਮ ਵੱਲੋਂ

13/08/2025

ਸਟੀਫਨ ਇੰਟਰਨੈਸ਼ਨਲ ਸਕੂਲ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਨੇ ਕੈਂਸਰ ਜਾਗਰੂਕਤਾ ਅਤੇ ਮੁਫਤ ਟੈਸਟਿੰਗ ਕੈਂਪ ਲਈ ਹੱਥ ਮਿਲਾਇਆ

12/08/2025

#ਮੀਂਹ_ਅਲਰਟ #ਝੜੀ #ਧੁੰਦ_ਅਲਰਟ ⚠️ 🌧️ ⛈️ 🌫️
ਪੱਛਮੀ ਮਾਲਵਾ ਦੀ ਮੀਂਹ ਦੀ ਵਾਰੀ ਜਲਦ:
🟢 ਆਗਾਮੀ 14 ਅਗਸਤ ਨੂੰ ਗੰਗਾਨਗਰ, ਹਨੂੰਮਾਨਗੜ੍ਹ, ਫਾਜਿਲਕਾ, ਜਲਾਲਾਬਾਦ, ਗੁਰੂਹਰਸਹਾਏ, ਅਬੋਹਰ, ਮੁਕਤਸਰ, ਮਲੋਟ, ਕੋਟਕਪੁਰਾ, ਜੈਤੋਂ, ਫਰੀਦਕੋਟ, ਬਠਿੰਡਾ, ਤਲਵੰਡੀ ਸਾਬੋ, ਰਾਮਪੁਰਾ ਫੂਲ, ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਸੰਗਰੂਰ, ਧੁਰੀ, ਸੁਨਾਮ, ਲਹਿਰਾਗਾਗਾ, ਮੋਗਾ, ਸਿੰਘਾਂ ਵਾਲਾ, ਬਾਘਾ ਪੁਰਾਣਾ, ਲੁਧਿਆਣਾ, ਖੰਨਾ, ਸਮਰਾਲਾ, ਦੋਰਾਹਾ, ਮਾਲੇਰਕੋਟਲਾ, ਬਰਨਾਲਾ, ਫਿਰੋਜ਼ਪੁਰ, ਮੱਖੂ, ਪਟਿਆਲਾ, ਨਾਭਾ, ਸਮਾਣਾ, ਚੰਡੀਗੜ੍ਹ, ਮੋਹਾਲੀ, ਰੂਪਨਗਰ, ਰਾਜਪੁਰਾ, ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਚ ਹਲਕੀ-ਦਰਮਿਆਨੀ ਝੜੀਨੁਮਾ ਬਰਸਾਤ ਹੋਵੇਗੀ। ਬਾਕੀ ਸੂਬੇ ਚ ਵੀ ਉਮੀਦ ਬਣੀ ਰਹੇਗੀ। ਸੂਬੇ ਦੇ ਕਈ ਜਿਲ੍ਹਿਆਂ ਚ ਭਾਰੀ ਮੀਂਹ ਤੋਂ ਇਨਕਾਰ ਨਹੀਂ।
🟢 ਕੱਲ੍ਹ ਵੀ ਬੱਦਲਵਾਈ ਬਣੀ ਰਹੇਗੀ, ਪਰ ਮੀਂਹ ਦੀ ਉਮੀਦ ਘੱਟ ਹੈ। 14 ਅਗਸਤ ਨੂੰ ਚੰਗੀ ਬਰਸਾਤ ਵਾਲੇ ਇਲਾਕਿਆਂ ਚ 15 ਦੀ ਸਵੇਰ ਨੂੰ ਧੁੰਦ ਪਵੇਗੀ। ਮੌਸਮ ਲਗਾਤਾਰ ਸਿੱਲ੍ਹਾ ਤੇ ਭਾਰੀ ਬਣਿਆ ਰਹੇਗਾ। 15 ਅਗਸਤ ਤੱਕ ਦਿਨ ਦਾ ਪਾਰਾ 30° ਦੇ ਆਸਪਾਸ ਹੀ ਰਹੇਗਾ।
🟢 ਅੱਜ ਦੁਪਹਿਰ ਤੱਕ ਸੂਬੇ ਦੇ ਕਈ ਹਿੱਸਿਆਂ ਚ ਝੜੀ ਲੱਗੀ ਰਹੀ।
-ਜਾਰੀ ਕੀਤਾ: 5:15pm,
12 ਅਗਸਤ, 2025
©️ ਪੰਜਾਬ ਦਾ ਮੌਸਮ -ਸੁਖਜਿੰਦਰ ਸਹੋਤਾ।
#ਪੰਜਾਬ_ਦਾ_ਮੌਸਮ





12/08/2025

ਕੇਂਦਰ ਦੀ ਟੀਮ ਦੇ ਮੈਂਬਰ ਨੇ ਅਚਾਨਕ ਕੀਤੀ ਸਿਵਿਲ ਹਸਪਤਾਲ ਸੁਨਾਮ ਦੀ ਚੈਕਿੰਗ

12/08/2025

ਨਵੀਂ ਪਾਰਕਿੰਗ ਦਾ ਕੀਤਾ ਜਾ ਰਿਹਾ ਹੈ ਉਦਘਾਟਨ..
ਦੀਵਾਲੀ ਤੋਂ ਪਹਿਲਾਂ ਸੁਨਾਮ ਨੂੰ ਮਿਲ ਜਾਵੇਗਾ ਅੰਡਰ ਬ੍ਰਿਜ ਦਾ ਤੋਹਫਾ... ਦਾਮਨ ਬਾਜਵਾ

11/08/2025

ਸੰਗਰੂਰ ਵਿਖੇ 12 ਅਤਿ-ਆਧੁਨਿਕ ਕੈਂਸਰ ਡਿਟੈਕਸ਼ਨ ਮੋਬਾਈਲ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਲੋਕਾਂ ਦੀ ਸੇਵਾ ਲਈ ਰਵਾਨਾ ਕੀਤਾ।

Aam Aadmi Party - Punjab Aam Aadmi Party

10/08/2025

ਸੱਭਿਆਚਾਰ ਮੇਲੇ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ ।
ਸੁਨਾਮ ਵਿਚ 2 ਗੱਠਾ ਖੁੱਲਣੀਆਂ ਬਾਕੀ , ਸੁਨਾਮ ਦੇ ਲੋਕਾ ਦਾ ਸਾਥ ਮਿਲਿਆ ਤਾਂ ਉਹ ਵੀ ਖੋਲ ਦੇਵੇਗਾ , ਸਾਰੇ ਸੁਨਾਮਵਾਸੀਆਂ ਨੂੰ ਦਿੱਤਾ ਸੱਦਾ ।

10/08/2025

ਹਰ ਪ੍ਰੋਗਰਾਮ ਵਿੱਚ ਕਮੇਟੀ ਦੇ ਕੁਝ ਅੰਸਰਾਂ ਵੱਲੋਂ ਧੱਕਾ ਮੁੱਕੀ ਆਮ ਹੋ ਗਈ.... ਦੱਸੋ ਕਿਉਂ

Address

Sunam

Telephone

+918847288174

Website

Alerts

Be the first to know and let us send you an email when City News Sunam posts news and promotions. Your email address will not be used for any other purpose, and you can unsubscribe at any time.

Contact The Business

Send a message to City News Sunam:

Share