City Live Sunam

City Live Sunam City Live Sunam

ਸੀਨੀਅਰ ਪੱਤਰਕਾਰ ਮਨਪ੍ਰੀਤ ਸਿੰਘ ਢਿੱਲੋ ਨੀਲੋਵਾਲ ਜੀ ਦੇ ਮਾਤਾ ਆਪਣੀ ਸੰਸਾਰੀਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਚ ਜਾ ਬਿਰਾਜੇ ਹਨ, ਉਹਨਾਂ ਦਾ ਅ...
18/11/2024

ਸੀਨੀਅਰ ਪੱਤਰਕਾਰ ਮਨਪ੍ਰੀਤ ਸਿੰਘ ਢਿੱਲੋ ਨੀਲੋਵਾਲ ਜੀ ਦੇ ਮਾਤਾ ਆਪਣੀ ਸੰਸਾਰੀਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਚ ਜਾ ਬਿਰਾਜੇ ਹਨ, ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਨੀਲੋਵਾਲ 1 ਵਜੇ ਕੀਤਾ ਜਾਵੇਗਾ

समूह सिटी मीडिया प्रेस क्लब के सदस्य व देश वासियों को हार्दिक शुभकामनाएं, भगवान श्री राम आप सभी पर अपना आशीर्वाद मनाए रख...
31/10/2024

समूह सिटी मीडिया प्रेस क्लब के सदस्य व देश वासियों को हार्दिक शुभकामनाएं, भगवान श्री राम आप सभी पर अपना आशीर्वाद मनाए रखे। 🙏जय श्री राम🙏

30/10/2024
ਸੁਨਾਮ ਵਿੱਚ ਬਣੀ ਨਵੀਂ ਪ੍ਰੈਸ ਯੂਨੀਅਨ, ਜਰਨਲਿਸਟ ਯੂਨੀਅਨ ਨੇ ਪਵਿੱਤਰ ਤਿਉਹਾਰਾਂ ਤੇ ਦਿੱਤੀਆਂ ਦੇਸ਼ ਵਾਸੀਆਂ ਨੂੰ ਵਧਾਈਆਂ
28/10/2024

ਸੁਨਾਮ ਵਿੱਚ ਬਣੀ ਨਵੀਂ ਪ੍ਰੈਸ ਯੂਨੀਅਨ, ਜਰਨਲਿਸਟ ਯੂਨੀਅਨ ਨੇ ਪਵਿੱਤਰ ਤਿਉਹਾਰਾਂ ਤੇ ਦਿੱਤੀਆਂ ਦੇਸ਼ ਵਾਸੀਆਂ ਨੂੰ ਵਧਾਈਆਂ

16/10/2024

ਰੇਲਵੇ ਵਿਭਾਗ ਦੇ ਸੀਨੀਅਰ ਅਧਿਕਾਰੀ ਵੱਲੋ ਸ਼ਹਿਰ ਵਿੱਚ ਬੱਸ ਸਟੈਂਡ ਸੁਨਾਮ ਨਜ਼ਦੀਕ ਰੇਲਵੇ ਫਾਟਕ ਕੋਲ ਬਣਨ ਵਾਲੇ ਰੇਲਵੇ ਅੰਡਰ ਬ੍ਰਿਜ (RuB) ਸਬੰਧੀ ਸ਼ਹਿਰ ਨਿਵਾਸੀਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ।

16/10/2024

ਕੁਝ ਸਮਾਂ ਬਾਅਦ ਸੁਨਾਮ ਦੇ ਬੱਸ ਸਟੈਂਡ ਕੋਲ ਵਾਲਾ ਫਾਟਕ ਹੋਣ ਜਾ ਰਿਹਾ ਬੰਦ, ਅੱਜ ਤੋਂ ਰੇਲਵੇ ਅੰਡਰ ਬ੍ਰਿਜ ਦਾ ਕੰਮ ਹੋਣ ਜਾ ਰਿਹਾ ਸ਼ੁਰੂ

16/10/2024

ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ Rajesh Palli Ji Cashier Punjab Pardesh Veopar Mandal Sunam, DHIRAJ BANSAL JI DE FATHER (LALA MOHAN LAL JI )(SHANKER ELECTRIC STORE )ਵਾਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ।
ਉਹਨਾਂ ਦਾ ਅੰਤਿਮ ਸੰਸਕਾਰ ਸਹੀ 2:00 ਵਜੇ ਦੁਪਿਹਰ ਸਮਸਾਨ ਘਾਟ ਨੇੜੇ ਬੱਸ ਸਟੈਡ ਵਿਖੇ ਕੀਤਾ ਜਾਵੇਗਾ ਜੀ।

12/10/2024

ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ ਸੰਗਰੂਰ ਸ੍ਰੀ ਸਰਤਾਜ ਸਿੰਘ ਚਾਹਲ

*ਦੁਕਾਨਦਾਰਾਂ ਦੀ ਸਮੱਸਿਆਵਾਂ ਸਬੰਧੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਦਿੱਤਾ ਈਟੀਓ ਸੁਨਾਮ  ਨੂੰ ਮੰਗ ਪੱਤਰ*---------------------ਸੁਨਾਮ ਊਧਮ ...
10/10/2024

*ਦੁਕਾਨਦਾਰਾਂ ਦੀ ਸਮੱਸਿਆਵਾਂ ਸਬੰਧੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਦਿੱਤਾ ਈਟੀਓ ਸੁਨਾਮ ਨੂੰ ਮੰਗ ਪੱਤਰ*
---------------------
ਸੁਨਾਮ ਊਧਮ ਸਿੰਘ ਵਾਲਾ 10 ਅਕਤੂਬਰ( ) ਸਰਕਾਰਾਂ ਦੀ ਨੀਤੀਆ ਦੇ ਮੁਤਾਬਿਕ ਹਰ ਦੁਕਾਨਦਾਰ ਦਾ ਗ੍ਰਾਹਕ ਨੂੰ ਬਿੱਲ ਦੇਣਾ ਜਰੂਰੀ ਹੈ ਅਤੇ ਸਮੇਂ ਸਮੇਂ ਸਿਰ ਸਬੰਧਿਤ ਐਕਸਾਈਜ ਟੈਕਸਨੇਸ਼ਨ ਵਿਭਾਗ ਦੁਕਾਨਦਾਰਾਂ ਦੀ ਸਟੋਕ ਦੀ ਪੱਕੇ ਬਿਲਾਂ ਦੀ ਚੈਕਿੰਗ ਕਰਦਾ ਰਹਿੰਦਾ ਹੈ ਉੱਥੇ ਹੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਭੋਲਾ ਜੀ ਨੇ ਆਪਣੇ ਵਪਾਰੀਆਂ ਦੇ ਟੀਮ ਨਾਲ ਈਟੀਓ ਸੁਨਾਮ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਇਸ ਸਬੰਧੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਭੋਲਾ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਕਿਹਾ ਸੁਨਾਮ ਦੇ ਵਿੱਚ ਦੁਕਾਨਦਾਰ ਅਤੇ ਗ੍ਰਾਹਕਾਂ ਦਾ ਬਹੁਤ ਵਧੀਆ ਹੀ ਤਾਲਮੇਲ ਹੈ ਸੁਨਾਮ ਦੇ ਵਪਾਰੀ ਪੂਰੀ ਇਮਾਨਦਾਰੀ ਨਾਲ ਟੈਕਸ ਭਰਦੇ ਹਨ ਅਤੇ ਹੁਣ ਤਿਉਹਾਰਾਂ ਦਾ ਵੀ ਸਮਾਂ ਹੈ ਜਿਸ ਦੇ ਕਾਰਨ ਉਹ ਆਪਣੇ ਕੰਮਾਂ ਕਾਰਾਂ ਵਿੱਚ ਬਹੁਤ ਜਿਆਦਾ ਮਸ਼ਰੂਫ ਹਨ ਅਤੇ ਅੱਜ ਉਹਨਾਂ ਨੇ ਈ. ਟੀ.ਓ ਸੁਨਾਮ ਨਾਲ ਵਪਾਰੀਆਂ ਦੇ ਹਿੱਤਾਂ ਦੀ ਮੀਟਿੰਗ ਵੀ ਕੀਤੀ ਹੈ ਅਤੇ ਉਨਾਂ ਦੀ ਮੁਸ਼ਕਿਲਾਂ ਸਬੰਧੀ ਜਾਨੂ ਵੀ ਕਰਵਾਇਆ ਅਤੇ ਜਿੱਥੇ ਪ੍ਰਧਾਨ ਨਰੇਸ਼ ਭੋਲਾ ਨੇ ਕਿਹਾ ਕਿ ਸੁਨਾਮ ਦੇ ਵਪਾਰੀ ਵਿਭਾਗ ਨੂੰ ਪੂਰਾ ਸਹਿਯੋਗ ਦੇਣਗੇ ਉੱਥੇ ਹੀ ਈ.ਟੀ.ਓ ਸੁਨਾਮ ਨੇ ਵੀ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਵਪਾਰੀਆਂ ਦੀ ਸਮੱਸਿਆਵਾਂ ਦਾ ਵੀ ਸਮੇਂ ਸਮੇਂ ਸਿਰ ਧਿਆਨ ਰੱਖਣਗੇ ਇਸ ਮੌਕੇ ਸੀਨੀਅਰ ਵਾਇਸ ਪ੍ਧਾਨ ਸੁਰਜੀਤ ਸਿੰਘ ਆਨੰਦ , ਜਨਰਲ ਸੈਕਟਰੀ ਰਾਜੇਸ਼ ਬਿੱਟੂ, ਹਰੀਦੇਵ ਗੋਇਲ, ਰਾਮ ਲਾਲ ਜੈਨ, ਰਾਮ ਲਾਲ ਤਾਇਲ, ਸੀ ਏ ਲਕਸ਼ ਸਿੰਗਲਾ ਹਾਜ਼ਰ ਸਨ।
ਕੈਪਸ਼ਨ :ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਭੋਲਾ ਦੀ ਅਗਵਾਈ ਵਿੱਚ ਈ.ਟੀ.ਓ ਸੁਨਾਮ ਨੂੰ ਮੰਗ ਪੱਤਰ ਦਿੰਦੇ ਹੋਏ

संत शिरोमणि इच्छपूर्ति श्री बाला जी चैरीटेबल ट्रस्ट एवं कांसल फाऊंडेशन सुनाम द्वारा मोबाइल हस्पताल वैन के माध्यम से दो द...
10/10/2024

संत शिरोमणि इच्छपूर्ति श्री बाला जी चैरीटेबल ट्रस्ट एवं कांसल फाऊंडेशन सुनाम द्वारा मोबाइल हस्पताल वैन के माध्यम से दो दिवसीय मेडिकल कैंप लगाया गया। जानकारी देते हुए श्री बाला जी ट्रस्ट के सदस्य गौरव जनालिया ने बताया कि मोबाइल हस्पताल वैन के माध्यम से अलग-अलग गांवों के स्कूलों में पहुंच कर विद्यार्थियों का निशुल्क चैकअप किया जा रहा है। इस लडी को जारी रखते हुए सरकारी प्राइमरी स्कूल धर्मगढ़ एवं सरस्वती विद्या मंदिर सीनियर सेकेंडरी स्कूल चीमां में लगाया गया, जिसमें विशेष तौर पर दांतों के विशेषज्ञ डा.साहिल गुप्ता एवं हर्ष सिंगला सुनाम के द्वारा फ्री चैकअप किया गया। डाॅक्टर द्वारा विद्यार्थियों को दांतों की संभाल के लिए हर रोज ब्रश करने की सलाह दी गई । जनालिया ने बताया कि कैंप दौरान श्री बाला जी ट्रस्ट द्वारा ब्रश और पेस्ट निशुल्क बांटे गए।लगभग 800 विद्यार्थियों का चैकअप किया गया।विद्यार्थियों को दांतो की बीमारियों के बारे में जागरूक कराया गया। जनालिया ने कहा कि अगर कोई विद्यार्थी दांतों का इलाज करवाने में असमर्थ है उसका इलाज डाक्टर साहिब द्वारा श्री बाला जी ट्रस्ट के सहयोग से फ्री किया जाएगा। उन्होंने स्कूल प्रबंधक और पूरे स्टाफ का सहयोग देने के लिए धन्यवाद किया। उन्होंने कहा कि मानवता कि सेवा पूरी लगन से करते रहेंगे और ग्रामीण क्षेत्रों में इस मोबाइल हस्पताल के माध्यम से पहुंच कर निशुल्क मेडिकल सुविधाएं मुहैया करते रहेंगे। इस अवसर पर स्कूल प्रबंधक राकेश गोयल, कमल मैडम, संदीप कौर, दीपिका,हरदीप सिंह ,जगजीत सिंह, परमजीत कौर , मोनिका रानी,गुरमीत सिंह, केशव गुप्ता, हरीश गोयल, अजय गुप्ता मौजूद थे।

08/10/2024

ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋ ਅੱਜ ਸਵੇਰੇ ਸੁਨਾਮ ਬੱਸ ਸਟੈਂਡ ਨਜ਼ਦੀਕ ਰੇਲਵੇ ਫਾਟਕ ਕੋਲ ਬਣਨ ਵਾਲੇ ਰੇਲਵੇ ਅੰਡਰ ਬ੍ਰਿਜ (RuB) ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।

08/10/2024

ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਅੱਜ ਸਵੇਰੇ 10.30 ਵਜੇ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿੱਚ ਬੱਸ ਸਟੈਂਡ ਨਜ਼ਦੀਕ ਰੇਲਵੇ ਫਾਟਕ ਕੋਲ ਬਣਨ ਵਾਲੇ ਰੇਲਵੇ ਅੰਡਰ ਬ੍ਰਿਜ (RuB) ਦੇ ਕੰਮ ਦੀ ਸ਼ੁਰੂਆਤ ਕਰਨਗੇ।

Address

Sunam
148028

Website

Alerts

Be the first to know and let us send you an email when City Live Sunam posts news and promotions. Your email address will not be used for any other purpose, and you can unsubscribe at any time.

Contact The Business

Send a message to City Live Sunam:

Share

Category