Master Sidhu

Master Sidhu ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ
ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ I am common man .

ਭਵਾਨੀਗੜ੍ਹ ਟਰੱਕ ਯੂਨੀਅਨ ਦੀਆਂ ਵੋਟਾਂ ਚ ਬੰਦੇ ਨੇ ਜ਼ਹਿਰ ।।।। ਬਹੁਤ ਦੁੱਖ ਦੀ ਖ਼ਬਰ ਹੈ।
27/02/2025

ਭਵਾਨੀਗੜ੍ਹ ਟਰੱਕ ਯੂਨੀਅਨ ਦੀਆਂ ਵੋਟਾਂ ਚ ਬੰਦੇ ਨੇ
ਜ਼ਹਿਰ ।।।। ਬਹੁਤ ਦੁੱਖ ਦੀ ਖ਼ਬਰ ਹੈ।

27/02/2025

ਕਾਲਜ ਪ੍ਰੋਫੇਸਰ ਅਤੇ ਪੁਲਿਸ ਆਹਮੋ ਸਾਹਮਣੇ

College ਪ੍ਰੋਫੇਸਰਾ ਵੱਲੋ ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ।।ਸੰਗਰੂਰ/ਪਟਿਆਲਾ Highway ਮੀਂਹ ਪੈਂਦੇ ਚ ਕੀਤਾ ਜਾਮ।।।Video ਏਨੀ ਜਿਆਦਾ ਸ਼ੇ...
27/02/2025

College ਪ੍ਰੋਫੇਸਰਾ ਵੱਲੋ ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ।।
ਸੰਗਰੂਰ/ਪਟਿਆਲਾ Highway ਮੀਂਹ ਪੈਂਦੇ ਚ ਕੀਤਾ ਜਾਮ।।।
Video ਏਨੀ ਜਿਆਦਾ ਸ਼ੇਅਰ ਕਰੋ ਜੋ ਸਰਕਾਰ ਤੱਕ ਪਹੁੰਚ ਸਕੇ।

ਪੰਜਾਬ ਸਰਕਾਰ ਨੇ ਹੁਕਮ ਕੀਤਾ ਕੱਚੇ ਪ੍ਰੋਫੇਸਰ ਕੱਢੇ ਜਾਣ।। #

ਜਹਾਜ਼ ਚੋ ਸਮਾਨ ਕਿਵੇਂ ਚੋਰੀ ਹੁੰਦਾ ਤੁਸੀਂ ਆਪ ਹੀ ਵੇਖਲੋ।।ਸ਼ੇਅਰ ਇਨ੍ਹਾਂ ਜਿਆਦਾ ਕਰਦੋ ਵੀਡੀਓ ਕੀ Airline ਕੰਪਨੀ ਕੌਣ ਪਹੁੰਚ ਜਾਵੇ।।।
24/02/2025

ਜਹਾਜ਼ ਚੋ ਸਮਾਨ ਕਿਵੇਂ ਚੋਰੀ ਹੁੰਦਾ ਤੁਸੀਂ ਆਪ ਹੀ ਵੇਖਲੋ।।
ਸ਼ੇਅਰ ਇਨ੍ਹਾਂ ਜਿਆਦਾ ਕਰਦੋ ਵੀਡੀਓ ਕੀ Airline ਕੰਪਨੀ ਕੌਣ ਪਹੁੰਚ ਜਾਵੇ।।।

ਇਸ Video ਨੂੰ ਇਨ੍ਹਾਂ ਜਿਆਦਾ ਸ਼ੇਅਰ ਕਰੋ ਟਤਾਂ ਜੋ Air Line ਤੱਕ ਪਹੁੰਚ ਜਾਵੇ।

ਲੋਨ ਕਿਸਤ ਕਿਸੇ ਮਜਬੂਰੀ ਕਾਰਣ ਨਾ ਭਰਨ ਤੇ ਬੈਂਕ ਨਹੀਂ ਕਰੇਗੀ ਬਲੈਕ ਲਿਸਟ। ਸੁਪਰੀਮ ਕੋਰਟ ਨੇ ਬੈਂਕਾਂ ਨੂੰ ਦਿੱਤੇ ਸਖਤ ਆਦੇਸ਼।।।
24/02/2025

ਲੋਨ ਕਿਸਤ ਕਿਸੇ ਮਜਬੂਰੀ ਕਾਰਣ ਨਾ ਭਰਨ ਤੇ ਬੈਂਕ ਨਹੀਂ ਕਰੇਗੀ ਬਲੈਕ ਲਿਸਟ। ਸੁਪਰੀਮ ਕੋਰਟ ਨੇ ਬੈਂਕਾਂ ਨੂੰ ਦਿੱਤੇ ਸਖਤ ਆਦੇਸ਼।।।

ਲੋਨ EMI ਦਾ ਭੁਗਤਾਨ ਨਾ ਕਰ ਸਕਣ ਵਾਲਿਆਂ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਸਾਰੇ ਬੈਂਕਾਂ ਨੂੰ ਜਾਰੀ ਕੀਤੇ ਸਖ਼ਤ ਆਦੇਸ਼ਦੇਸ਼ ਭਰ ਦੇ ਲੱਖਾਂ .....

ਪੰਜਾਬ ਪੁਲਿਸ ਕਾਂਸਟੇਬਲ ਭਰਤੀਪੋਸਟਾਂ 1746ਜਲਦੀ ਕਰੋ ਅਪਲਾਈ।।।
23/02/2025

ਪੰਜਾਬ ਪੁਲਿਸ ਕਾਂਸਟੇਬਲ ਭਰਤੀ
ਪੋਸਟਾਂ 1746
ਜਲਦੀ ਕਰੋ ਅਪਲਾਈ।।।

ਅਰਜ਼ੀ ਕਰਨ ਦੀ ਪ੍ਰਕਿਰਿਆ:ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ punjabpolice.gov.in 'ਤੇ ਜਾਓਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ Daily update Channel ਨੂੰ Subs...

ਅਮਰੀਕਾ ਤੋਂ Indian ਡਿਪੋਰਟ ਕਰਕੇ ਵਾਪਿਸ ਭੇਜੇ ਪਨਾਮਾ।।।। ਪੂਰੀ ਖ਼ਬਰ Video ਚ
22/02/2025

ਅਮਰੀਕਾ ਤੋਂ Indian ਡਿਪੋਰਟ ਕਰਕੇ ਵਾਪਿਸ ਭੇਜੇ ਪਨਾਮਾ।।।।
ਪੂਰੀ ਖ਼ਬਰ Video ਚ

ਅਮਰੀਕਾ ਤੋਂ ਤਿੰਨ ਜਹਾਜ਼ ਪਹਿਲਾਂ ਹੀ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰ ਚੁੱਕੇ ਹਨ। ਹੁਣ ਕੁਝ ਹੋਰ ਭਾਰਤੀਆਂ ਨੂੰ ਅਮਰੀਕਾ ਨੇ ਦੇ....

Supreme Court ਵੱਲੋ ਪੁਲਿਸ ਨੂੰ ਹਦਾਇਤਾਂ । ਨਹੀਂ ਭੇਜ ਸਕਦੇ WhatsApp ਤੇ ਸੰਮਨ।।ਵੱਧ ਤੋਂ ਵੱਧ ਸ਼ੇਅਰ , ਲਾਇਕ ਅਤੇ ਕੁਮੈਂਟ ਕਰੋ ਜੀ।
18/02/2025

Supreme Court ਵੱਲੋ ਪੁਲਿਸ ਨੂੰ ਹਦਾਇਤਾਂ । ਨਹੀਂ ਭੇਜ ਸਕਦੇ WhatsApp ਤੇ ਸੰਮਨ।।
ਵੱਧ ਤੋਂ ਵੱਧ ਸ਼ੇਅਰ , ਲਾਇਕ ਅਤੇ ਕੁਮੈਂਟ ਕਰੋ ਜੀ।

Supreme Court Decision ............

ਪੰਜਾਬ ਦੇ 31 ਹੋਰ ਲੋਕ ਹੋਏ ਡਿਪੋਰਟ।। ਤੀਜਾ ਅਮਰੀਕੀ ਜਹਾਜ਼ ਅੰਮ੍ਰਿਤਸਰ ਹੋਵੇਗਾ ਲੈਂਡ।
16/02/2025

ਪੰਜਾਬ ਦੇ 31 ਹੋਰ ਲੋਕ ਹੋਏ ਡਿਪੋਰਟ।। ਤੀਜਾ ਅਮਰੀਕੀ ਜਹਾਜ਼ ਅੰਮ੍ਰਿਤਸਰ ਹੋਵੇਗਾ ਲੈਂਡ।

ਝੂਠੀ ਜਾਣਕਾਰੀ ਦੇਕੇ Canada ਚ ਗਏ Students  ਅਤੇ Work Permit ਵਾਲਿਆਂ ਦੇ ਵੀਜ਼ੇ ਹੋ ਸਕਦੇ ਹਨ ਰੱਦ।।।ਕਨੇਡੀਅਨ ਅਫਸਰਾਂ ਨੂੰ ਸਰਕਾਰ ਨੇ ਦਿੱਤ...
16/02/2025

ਝੂਠੀ ਜਾਣਕਾਰੀ ਦੇਕੇ Canada ਚ ਗਏ Students ਅਤੇ Work Permit ਵਾਲਿਆਂ ਦੇ ਵੀਜ਼ੇ ਹੋ ਸਕਦੇ ਹਨ ਰੱਦ।।।
ਕਨੇਡੀਅਨ ਅਫਸਰਾਂ ਨੂੰ ਸਰਕਾਰ ਨੇ ਦਿੱਤੀਆਂ ਪੂਰੀਆਂ ਪਾਵਰਾ।।।

ਹੁਣ ਕੈਨੇਡਾ ਵਿੱਚ ਪੜ੍ਹਾਈ ਅਤੇ ਵਰਕ ਪਰਮਿਟ ਤੁਰੰਤ ਰੱਦ ਹੋਣਗੇ, ਸਰਕਾਰ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦਿੱਤੀਆਂ ਪੂਰੀਆਂ ਪਾਵਰਾ ।।IRCC ...

ਟਰੰਪ ਵੱਲੋ ਇੱਕ ਹੋਰ ਝਟਕਾਸੁਣੋ ਵੀਡੀਓ।।।।।
13/02/2025

ਟਰੰਪ ਵੱਲੋ ਇੱਕ ਹੋਰ ਝਟਕਾ

ਸੁਣੋ ਵੀਡੀਓ।।।।।

ਅਮਰੀਕਾ ਚ ਜੋ ਵਿਦੇਸ਼ੀ ਲੋਕ ਰਹਿ ਰਹੇ ਹਨ ਉਹਨਾਂ ਦੇ ਘਰ ਜਨਮ ਲੈਣ ਵਾਲੇ ਬੱਚੇ ਨਹੀਂ ਲੈ ਸਕਣਗੇ USA ਦੀ ਨਾਗਰਿਕਤਾਂ ।

ਮਸਤੀ ਵੀ ਜਰੁਰੀ ਹੈ।
12/02/2025

ਮਸਤੀ ਵੀ ਜਰੁਰੀ ਹੈ।

Address

Patiala Road
Sunam
148028

Telephone

+919781369770

Website

Alerts

Be the first to know and let us send you an email when Master Sidhu posts news and promotions. Your email address will not be used for any other purpose, and you can unsubscribe at any time.

Contact The Business

Send a message to Master Sidhu:

Share