10/01/2026
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਬਰਨਾਲਾ ਦੀ ਦਾਣਾ ਮੰਡੀ ਵਿਚ ਬੀਜ ਬਿੱਲ, ਬਿਜਲੀ ਬਿੱਲ, ਮਨਰੇਗਾ ਕਾਨੂੰਨ ਤੇ ਲੇਬਰ ਕੋਡਾਂ ਬਾਰੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿਚ 16 ਜਨਵਰੀ ਨੂੰ ਜਿਲਾ ਪੱਧਰੇ ਧਰਨਿਆ ਵਿਚ ਮਜਦੂਰਾ ਕਿਸਾਨਾਂ ਨੂੰ ਲਾਮਬੰਦ ਕਰਨ ਦਾ ਸੱਦਾ ਦਿਤਾ ਗਿਆ ✊