Rozana Sunam

Rozana Sunam ਸਾਡੇ ਪੇਜ਼ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਹਰ ਤਰ੍ਹਾਂ ਦੀ ਚੰਗੀ ਜਾਣਕਾਰੀ ਲਈ ਸਾਨੂੰ ਫੋਲੋ ਜਰੂਰ ਕਰ ਲਓ ਜੀ । Paid Promotion of your business Available.

Direct Message or Call Us.

13/01/2025

ਲੋਕ ਇੱਟਾਂ ਦਾ ਕੰਮ ਹੋਇਆ ਸ਼ੁਰੂ ਦੇਖੋਂ ਕਦੋਂ ਤੱਕ ਹੁੰਦੀ ਹੈ ਇਹ ਸੜਕ ਚੌੜੀ

09/01/2025

ਸੜਕਾਂ ਤੇ ਕੁੱਝ ਵੀ ਨਜ਼ਰ ਨਹੀਂ ਆ ਰਿਹਾ, ਧਿਆਨ ਨਾਲ ਜਾਇਓ ਜੇ ਤੁਹਾਨੂੰ ਜਾਣਾ ਵੀ ਪੈ ਰਿਹਾ।

07/01/2025

ਮਾਸ਼ਾ ਅਲੀ ਨੇ ਆਪਣੀ ਸੁਰੀਲੀ ਗਾਈਕੀ ਨਾਲ ਬੰਨ੍ਹੇ ਰੰਗ ਸੰਤ ਬਾਬਾ ਮੁੰਡੀਆ ਵਾਲੇ ਜੀ ਦੇ ਦਰਬਾਰ, ਸੰਗਤਾਂ ਦਾ ਜੋਸ਼ ਤੇ ਅਲੋਕਿਕ ਹੋਇਆ ਮਾਹੌਲ।

Masha ali famous punjabi singer is performing at sunam sant baba mundia vale ji darvar.

05/01/2025

Super boxing 🥊 Fight Sunam ਦੇ ਬੋਕਸਰ ਨੇ ਨੋਕਆਉਟ ਕੀਤਾ ਪਲੇਅਰ

05/01/2025

ਸੁਨਾਮ ਵਿੱਚ ਹੋ ਰਹੇ ਨੇ ਬੋਕਸਿੰਗ ਦੇ ਮੁਕਾਬਲੇ Fight Night

04/01/2025

ਸੰਤ ਬਾਬਾ ਮੁੰਡੀਆ ਵਾਲੇ ਜੀ ਦਾ ਸਾਲਨਾ ਭੰਡਾਰਾਂ 5,6,7 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ, ਮਸ਼ਹੂਰ ਗਾਇਕ ਮਾਸ਼ਾ ਅਲੀ ਤੇ ਕੰਵਾਲ ਪਹੁੰਚ ਰਹੇ ਨੇ।

30/12/2024

ਪੰਜਾਬ ਬੰਦ ਦੇ ਮੱਦੇਨਜ਼ਰ ਸਵੇਰੇ ਨਵਾਂ ਬਜ਼ਾਰ ਬੰਦ

30/12/2024

ਵਿਰਾਸਤੀ ਗੇਟ ਦਾ ਕੰਮ ਹੋਇਆ ਸੁਰੂ

30/12/2024

ਰੇਵਲੇ ਸਟੇਸ਼ਨ ਤੇ ਸੁੰਨਸਾਨ

30/12/2024

ਬੱਸ ਸਟੈਡ ਤੋ ਨਹੀਂ ਚੱਲ ਰਹਿਆ ਬੱਸਾਂ

30/12/2024

ਹੋ ਗਿਆ ਪੰਜਾਬ ਬੰਦ ਸੁਨਾਮ ਦੇ ਮੁੱਖ ਚੌਕ ਤੋਂ ਲਾਇਵ

26/12/2024

ਸ਼ਹਿਰ ਵਿੱਚ ਵੱਖ ਵੱਖ ਥਾਂ ਤੇ ਲਗਾਏ ਗਏ ਲੰਗਰ, ਕੀਤਾ ਗਿਆ ਸ਼ਾਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ।

Address

Sunam
148028

Telephone

+919855698120

Website

Alerts

Be the first to know and let us send you an email when Rozana Sunam posts news and promotions. Your email address will not be used for any other purpose, and you can unsubscribe at any time.

Share