
14/08/2025
🙏🏼💙 ਧੰਨ-ਧੰਨ,ਛੇਂਵੇਂ ਪਾਤਸ਼ਾਹ,ਮੀਰੀ-ਪੀਰੀ ਦੇ ਮਾਲਿਕ, ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰੋਂ-ਘਰੋਂ ਵਰੋਸਾਇ,(ਬਿਧੀਆਂ ਦੇ ਜਾਣੂੰ) ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ(ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ) ਦੇ ਬਾਰ੍ਹਵੇਂ ਸਰੂਪ, ਜਥੇਦਾਰ ਸ਼੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਮੌਜੂਦਾ ਮੁਖੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਸੁਰਸਿੰਘ ਵਾਲੇ 💙💙