Manpreet sran

Manpreet sran all about

ਇਮਾਨਦਾਰੀ ਰੱਖੀ ਮੈਂ ਆਪਣੇ ਕਿਰਦਾਰ ਚ ਲੋਕ ਮੈਨੂੰ ਛੱਡ ਤਾ ਸਕਦੇ ਆ ਪਰ ਭੁੱਲ ਨੀ ਸਕਦੇ 😊👍💯
21/05/2026

ਇਮਾਨਦਾਰੀ ਰੱਖੀ ਮੈਂ ਆਪਣੇ ਕਿਰਦਾਰ ਚ ਲੋਕ ਮੈਨੂੰ ਛੱਡ ਤਾ ਸਕਦੇ ਆ ਪਰ ਭੁੱਲ ਨੀ ਸਕਦੇ 😊👍💯




ਵਿਆਹੀ ਹੋਈ ਧੀ, ਆਪਣੇ ਮਾਪਿਆਂ ਦਾ ਦਰਵਾਜ਼ਾ ਵੀ ਮਹਿਮਾਨਾਂ ਵਾਂਗ ਖਟਖਟਾਉਂਦੀ ਹੈ… ਪਰ ਉਸ ਦੇ ਦਿਲ ਵਿੱਚ, ਉਹ ਘਰ ਅੱਜ ਵੀ “ਆਪਣਾ ਘਰ” ਹੀ ਹੁੰਦਾ ਹ...
17/05/2026

ਵਿਆਹੀ ਹੋਈ ਧੀ, ਆਪਣੇ ਮਾਪਿਆਂ ਦਾ ਦਰਵਾਜ਼ਾ ਵੀ ਮਹਿਮਾਨਾਂ ਵਾਂਗ ਖਟਖਟਾਉਂਦੀ ਹੈ… ਪਰ ਉਸ ਦੇ ਦਿਲ ਵਿੱਚ, ਉਹ ਘਰ ਅੱਜ ਵੀ “ਆਪਣਾ ਘਰ” ਹੀ ਹੁੰਦਾ ਹੈ। 💔😊💕🌹👏




👉 ਅਸਲ ਮੈਸੇਜ: ਇਨਸਾਨ ਖਾਲੀ ਹੱਥ ਆਉਂਦਾ ਹੈ ਤੇ ਖਾਲੀ ਹੱਥ ਹੀ ਜਾਂਦਾ ਹੈ।ਜਿਹੜਾ ਵੀ ਸਮਾਂ ਵਿਚਕਾਰ ਮਿਲਿਆ ਹੈ, ਉਹੀ ਅਸਲੀ ਜੀਵਨ ਹੈ—ਉਸਨੂੰ ਸਮਝਣਾ...
01/05/2026

👉 ਅਸਲ ਮੈਸੇਜ: ਇਨਸਾਨ ਖਾਲੀ ਹੱਥ ਆਉਂਦਾ ਹੈ ਤੇ ਖਾਲੀ ਹੱਥ ਹੀ ਜਾਂਦਾ ਹੈ।
ਜਿਹੜਾ ਵੀ ਸਮਾਂ ਵਿਚਕਾਰ ਮਿਲਿਆ ਹੈ, ਉਹੀ ਅਸਲੀ ਜੀਵਨ ਹੈ—ਉਸਨੂੰ ਸਮਝਣਾ ਤੇ ਜੀਣਾ ਹੀ ਸਭ ਤੋਂ ਵੱਡੀ ਗੱਲ ਹੈ।


“ਸੁਧਰਨ ਵਾਲੇ ਪਿਓ ਦੇ ਲੀੜੇ ਦੇਖ ਕੇ ਸੁਧਰ ਜਾਂਦੇ ਆ, ਤੇ ਨਾ ਸੁਧਰਨ ਵਾਲੇ ਡਿੱਗੀਆ ਛੱਤਾ ਵੇਖ ਕੇ ਵੀ ਨੀ ” 🌟💫🔥👍😊
26/04/2026

“ਸੁਧਰਨ ਵਾਲੇ ਪਿਓ ਦੇ ਲੀੜੇ ਦੇਖ ਕੇ ਸੁਧਰ ਜਾਂਦੇ ਆ, ਤੇ ਨਾ ਸੁਧਰਨ ਵਾਲੇ ਡਿੱਗੀਆ ਛੱਤਾ ਵੇਖ ਕੇ ਵੀ ਨੀ ” 🌟💫🔥👍😊




24/04/2026

ਅਸਲ ਇਨਸਾਨ ਉਹ ਆ

ਜਿਹੜਾ ਜ਼ਿੰਦਗੀ ਆਪਣੇ ਜ਼ੋਰ 'ਤੇ ਆਪਣੇ ਦਮ 'ਤੇ ਜਿਉਂਦਾ, ਕਿਉਂਕਿ ਗ਼ੈਰਾਂ ਦੇ ਮੋਢਿਆਂ 'ਤੇ ਤਾਂ ਜਨਾਜ਼ੇ ਜਾਂਦੇ ਆ।


23/04/2026

ਜੋ ਇਨਸਾਨ ਦੂਜਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਾ, ਉਹ ਅਸਲ ਵਿੱਚ ਆਪਣੀਆਂ ਬੁਰਾਈਆਂ ਦੂਜਿਆਂ ਵਿੱਚ ਲੱਭਣ ਦੀ ਕੋਸ਼ਿਸ਼ ਕਰਦਾ, ਉਹ ਆਪ ਅੰਦਰੋਂ ਮੈਲਾ ਹੁੰਦਾ ਤੇ ਉਹ ਹੀ ਮੈਲ਼ ਉਹ ਦੂਜਿਆਂ ਵਿਚੋਂ ਲੱਭਦਾ। 🤔💭😊👍💫

22/04/2026

ਜਿਸ ਘਰ ਵਿੱਚ ਬਾਹਰਲੇ ਲੋਕਾਂ ਦੀ ਸਲਾਹ ਆਪਣਿਆਂ ਤੋਂ ਵੱਡੀ ਹੋ ਜਾਵੇ, ਉਸ ਘਰ ਵਿੱਚ ਰਿਸ਼ਤੇ ਹੌਲੀ-ਹੌਲੀ ਖਤਮ ਹੋ ਜਾਂਦੇ ਨੇ 🌟💫🌈

ਵਕਤ ਬੜੇ ਕਮਾਲ ਦੀ ਚੀਜ਼ ਏ, ਤੁਹਾਡਾ ਚੰਗਾ ਵਕਤ ਲੋਕਾਂ ਨੂੰ ਦੱਸਦਾ, ਤੁਸੀਂ ਕਿਹੋ ਜਿਹੇ ਹੋ,ਤੇ ਤੁਹਾਡਾ ਬੁਰਾ ਵਕਤ ਤੁਹਾਨੂੰ ਦੱਸਦਾ ਕਿ, ਲੋਕ ਕਿਹ...
21/04/2026

ਵਕਤ ਬੜੇ ਕਮਾਲ ਦੀ ਚੀਜ਼ ਏ, ਤੁਹਾਡਾ ਚੰਗਾ ਵਕਤ ਲੋਕਾਂ ਨੂੰ ਦੱਸਦਾ, ਤੁਸੀਂ ਕਿਹੋ ਜਿਹੇ ਹੋ,ਤੇ ਤੁਹਾਡਾ ਬੁਰਾ ਵਕਤ ਤੁਹਾਨੂੰ ਦੱਸਦਾ ਕਿ, ਲੋਕ ਕਿਹੋ ਜਿਹੇ ਨੇ । 🌟💫🌈🔥💯




ਚਾਦਰ ਵੇਖ਼ ਕੇ ਪੈਰ ਪਸ਼ਾਰੋ 🌟💫🌠👣💤😴
17/04/2026

ਚਾਦਰ ਵੇਖ਼ ਕੇ ਪੈਰ ਪਸ਼ਾਰੋ 🌟💫🌠👣💤😴

ਪੰਜਾਬੀ ਬੁਝਾਰਤਾਂ ਲਈ follow kro 🤔💡👍😊👏💕😁
26/03/2026

ਪੰਜਾਬੀ ਬੁਝਾਰਤਾਂ ਲਈ follow kro 🤔💡👍😊👏💕😁

27/01/2026

Address

Singo
Talwandi Sabo
151302

Website

Alerts

Be the first to know and let us send you an email when Manpreet sran posts news and promotions. Your email address will not be used for any other purpose, and you can unsubscribe at any time.

Share