15/11/2025
ਸ਼੍ਰੀ ਗੁਰੂ ਤੇਗ ਬਹਾਦਰ ਦੀ 350 ਸਾਲਾ ਗੁਰਪੁਰਬ ਮਨਾਉਣ ਲਈ ਦਮਦਮਾ ਸਾਹਿਬ ਤੋੰ ਸ਼੍ਰੀ ਆਨੰਦਪੁਰ ਸਾਹਿਬ ਨਗਰ ਕੀਰਤਨ ਜਾ ਰਹੇ ਜਿਸ ਉਪਰੰਤ
:- ਮਿਤੀ 19-11-25 ਨੂੰ ਸ਼ਾਮ 6 ਵਜੇ ਤੋੰ ਰਾਤ 9:30 ਤੱਕ ਦਿਵਾਨ ਹਨ ਦਮਦਮਾ ਸਾਹਿਬ ਵਿਖੇ
ਅਤੇ 20-11-25 ਸਵੇਰੇ ਅੱਠ ਵਜੇ ਨਗਰਕੀਰਤਨ ਸ਼ੁਰੂ ਹੋਣਗੇ ਸਮੂਹ ਸੰਗਤਾਂ ਭਾਗੀਵਾਂਦਰ ਤੱਕ ਨਗਰ ਕੀਰਤਨ ਨਾਲ ਚੱਲ ਕੇ ਨਗਰ ਕੀਰਤਨ ਦੀ ਸ਼ੁਰੂਆਤ ਕਰਵਾ ਆਉਣਗੀਆਂ ਜੇ ਕਿਸੇ ਨੇ ਅੱਗੇ ਜਾਣਾ ਹੋਇਆ ਜਾ ਸਕਦੇ ਹਨ ,ਨਹੀਂ ਭਾਗੀਵਾਂਦਰ ਤੋਂ ਵੀ ਵਾਪਿਸ ਆਉਣਗੇ ਇਹਨਾਂ ਸਮਾਗਮਾਂ ਵਿਚ ਨੇੜੇ ਦੇ ਪਿੰਡਾਂ ਵਿਚੋਂ ਟਰੈਕਟਰ ਟਰਾਲੀਆ ਉਪਰ ਜਾ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚ ਰਹੀਆਂ ਹਨ ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਅਪਣੇ ਟਰੈਕਟਰ ਟਰਾਲੀ ਰਾਹੀਂ ਸੰਗਤ ਨੂੰ ਦਮਦਮਾ ਸਾਹਿਬ ਲਿਜਾਣ ਦੀ ਸੇਵਾ ਕਰ ਸਕਦੇ ਹੋ ਜਰੂਰ ਭੇਜਿਓ ,ਬਾਕੀ ਅਪਣੇ ਪਿੰਡ ਵਿਚੋਂ ਵੱਧ ਤੋਂ ਸੰਗਤ ਜਾ ਗੁਰੂ ਸਾਹਿਬ ਦੀਆ ਖੁਸ਼ੀਆ ਪ੍ਰਾਪਤ ਕਰੀਏ ਜੀ